Volleyball Kachi Live001

Volleyball Kachi Live001

Share

Volleyball Shooting

26/03/2026

ਕਰੋ ਜੀ ਨੋਟ,"ਵਾਲੀਬਾਲ ਕੱਚੀ ਦਾ ਟੂਰਨਾਮੈਂਟ
ਮਿਤੀ 27-03-2026, ਦਿਨ- ਪਿੰਡ ਹਠੂਰ ਵਿਖੇ ਕਰਵਾਇਆ ਜਾ ਰਿਹਾ

ਪਹਿਲਾ ਇਨਾਮ - 12000+🏆
ਦੂਜਾ ਇਨਾਮ -8000+🏆
1. ਐਂਟਰੀ ਫੀਸ 200 ਰੁਪਏ।
2. ਟੀਮ ਇਕ ਪਿੰਡ ਦੀ ਹੋਣੀ ਚਾਹੀਦੀ ਹੈ ।
3. ਟਾਈਮ ਸਾਂਮ 3 ਵਜੇ ਦਾ ਹੈ, ਸਾਰੇ ਖਿਡਾਰੀ ਟਾਇਮ ਨਾਲ ਪਹੁੰਚਣ|
4. ਟਾਈਮ ਵਾਲਾ ਰੂਲ ਸਖਤੀ ਨਾਲ ਲਾਗੂ ਹੋਵੇਗਾ ।
5. ਇਤਰਾਜ ਫੀਸ 500 ਹੋਵੇਗੀ ।
6. 16 ਟੀਮਾਂ ਐਂਟਰ ਕੀਤੀਆ ਜਾਣ ਗੀਆ |
7. ਹਾਰਿਆ ਹੋਇਆ ਖਿਡਾਰੀ ਦੁਬਾਰਾ
ਨਹੀ ਖੇਡ ਸਕਦਾ Baljinder- 9815939701
Nirbhai- 9915560883

20/02/2026
26/01/2026

ਕਰੋ ਜੀ ਨੋਟ ਅੱਠਵਾ ਵਾਲੀਬਾਲ ਕੱਚੀ 1 ਬਾਹਰੋ ਦਾ ਟੂਰਨਾਮੈਂਟ ਪਿੰਡ ਨੱਥੋਵਾਲ (ਲੁਧਿਆਣਾ) ਮਿਤੀ 01 ਫਰਵਰੀ 2026 ਨੂੰ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾ ਰਿਹਾ ਹੈ। । ਹਰ ਸਾਲ ਦੀ ਤਰਾਂ ਟੂਰਨਾਮੈਂਟ ਸ਼ਾਨਦਾਰ ਹੋਵੇਗਾ ।
ਸਮੂਹ ਨਗਰ ਨਿਵਾਸੀਆਂ ਅਤੇNRI ਭਰਾਵਾਂ ਵੱਲੋਂ ਖੁੱਲ੍ਹੇ ਸੱਦੇ ਹਨ ।
Volleyball Kachi Live001
Admin:- *Arsh Saddowalia*
098728 09466

17/11/2025

ਕਰੋ ਜੀ ਨੋਟ ਵਾਲੀਬਾਲ ਕੱਚੀ ਨਿਰੋਲ ਟੂਰਨਾਮੈਂਟ ਪਿੰਡ ਅਜੀਤਵਾਲ(ਮੋਗਾ) ਮਿਤੀ 23 ਨਵੰਬਰ 2025 ਨੂੰ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾ ਰਿਹਾ ਹੈ। । ਹਰ ਸਾਲ ਦੀ ਤਰਾਂ ਟੂਰਨਾਮੈਂਟ ਸ਼ਾਨਦਾਰ ਹੋਵੇਗਾ ।
ਸਮੂਹ ਨਗਰ ਨਿਵਾਸੀਆਂ ਅਤੇNRI ਭਰਾਵਾਂ ਵੱਲੋਂ ਖੁੱਲ੍ਹੇ ਸੱਦੇ ਹਨ ।
Volleyball Kachi Live001
Admin:- *Arsh Saddowalia*
098728 09466

Photos from Volleyball Kachi Live001 's post 14/04/2025

ਕਰੋ ਜੀ ਨੋਟ ਵਾਲੀਬਾਲ ਕੱਚੀ ਟੂਰਨਾਮੈਂਟ ਪਿੰਡ ਇੰਦਰਗੜ੍ਹ (ਮੋਗਾ) ਮਿਤੀ 15 ਅਪ੍ਰੈਲ 2025 ਨੂੰ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾ ਰਿਹਾ ਹੈ।ਇੱਕ ਪਲੇਅਰ ਬਾਹਰੋਂ ਖੇਡ ਸਕਦਾ ਹੈ। ਹਰ ਸਾਲ ਦੀ ਤਰਾਂ ਟੂਰਨਾਮੈਂਟ ਸ਼ਾਨਦਾਰ ਹੋਵੇਗਾ ।
ਸਮੂਹ ਨਗਰ ਨਿਵਾਸੀਆਂ ਅਤੇNRI ਭਰਾਵਾਂ ਵੱਲੋਂ ਖੁੱਲ੍ਹੇ ਸੱਦੇ ਹਨ ।
#*Volleyball kachi live001*
Admin:- *Arsh Saddowalia*
098728 09466

03/04/2025

ਕਰੋ ਜੀ ਨੋਟ ਵਾਲੀਬਾਲ ਕੱਚੀ ਸੁਪਰ ਟੂਰਨਾਮੈਂਟ ਪਿੰਡ ਕੁਰੜ ( ਬਰਨਾਲਾ) ਮਿਤੀ 6 ਅਪ੍ਰੈਲ 2025 ਨੂੰ ਕਰਵਾਇਆ ਜਾਵੇਗਾ , 2 ਪਲੇਅਰ ਬਾਹਰੌ ਖੇਡ ਸਕਦੇ ਨੇ 3ਬੈਸਟ ਪਲੇਅਰਾਂ ਨੂੰ 5100+5100 ਦਿੱਤਾ ਜਾਵੇਗਾ, ਪਹੁੰਚਣਾ ਸਾਰੀਆਂ ਟੀਮਾਂ ਨੇ ਕਲੱਬ ਵੱਲੋਂ ਖੁੱਲ੍ਹੇ ਸੱਦੇ ਆ।
Fb Live= Volleyball Kachi Live001
Page Admin= Arsh
098728 09466

29/03/2025

ਕਰੋ ਜੀ ਨੋਟ ਸੁਪਰ ਕਿੰਗ ਤਾਸ਼ ਸੀਪ ਕਮੇਟੀ ਵਲੋਂ ਤੀਜਾ ਪੰਜਾਬ ਤਾਸ਼ ਸੀਪ ਕੱਪ ਪਿੰਡ ਤਖਾਣਵੱਧ(ਮੋਗਾ) ਮਿਤੀ 30 ਮਾਰਚ 2025 ਨੂੰ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾ ਰਿਹਾ ਹੈ।ਹਰ ਸਾਲ ਦੀ ਤਰਾਂ ਟੂਰਨਾਮੈਂਟ ਸ਼ਾਨਦਾਰ ਹੋਵੇਗਾ ।
ਸਮੂਹ ਨਗਰ ਨਿਵਾਸੀਆਂ ਅਤੇNRI ਭਰਾਵਾਂ ਵੱਲੋਂ ਖੁੱਲ੍ਹੇ ਸੱਦੇ ਹਨ ।
#*Volleyball kachi live001*
Admin:- *Arsh Saddowalia*
098728 09466

25/03/2025

ਕਰੋ ਜੀ ਨੋਟ ਵਾਲੀਬਾਲ ਕੱਚੀ ਟੂਰਨਾਮੈਂਟ ਪਿੰਡ ਅਸਪਾਲ ਕਲਾਂ(ਬਰਨਾਲਾ) ਮਿਤੀ 29 ਮਾਰਚ 2025 ਨੂੰ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾ ਰਿਹਾ ਹੈ। ਇਕ ਪਲੇਅਰ ਬਾਹਰੋਂ ਖੇਡ ਸਕਦਾ ਹੈ। ਹਰ ਸਾਲ ਦੀ ਤਰਾਂ ਟੂਰਨਾਮੈਂਟ ਸ਼ਾਨਦਾਰ ਹੋਵੇਗਾ ।
ਬੈਸਟ ਸੂਟਰ,ਨੈੱਟ ਮੈਨ, ਤੇ ਡਿਫੈਂਸਰ ਨੂੰ ਜੂਸਰ ਦਿੱਤਾ ਜਾਵੇਗ।
ਸਮੂਹ ਨਗਰ ਨਿਵਾਸੀਆਂ ਅਤੇNRI ਭਰਾਵਾਂ ਵੱਲੋਂ ਖੁੱਲ੍ਹੇ ਸੱਦੇ ਹਨ ।
#*Volleyball kachi live001*
Admin:- *Arsh Saddowalia*
098728 09466

22/03/2025

ਕਰੋ ਜੀ ਨੋਟ ਵਾਲੀਬਾਲ ਕੱਚੀ ਟੂਰਨਾਮੈਂਟ ਪਿੰਡ ਕੱਟੂ(ਬਰਨਾਲਾ) ਮਿਤੀ 01 ਅਪ੍ਰੈਲ 2025 ਨੂੰ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾ ਰਿਹਾ ਹੈ। ਇਕ ਪਲੇਅਰ ਬਾਹਰੋਂ ਖੇਡ ਸਕਦਾ ਹੈ। ਹਰ ਸਾਲ ਦੀ ਤਰਾਂ ਟੂਰਨਾਮੈਂਟ ਸ਼ਾਨਦਾਰ ਹੋਵੇਗਾ ।
ਸਮੂਹ ਨਗਰ ਨਿਵਾਸੀਆਂ ਅਤੇNRI ਭਰਾਵਾਂ ਵੱਲੋਂ ਖੁੱਲ੍ਹੇ ਸੱਦੇ ਹਨ ।
Volleyball Kachi Live001
Admin:- *Arsh Saddowalia*
098728 09466

19/03/2025

ਕਰੋ ਜੀ ਨੋਟ ਵਾਲੀਬਾਲ ਕੱਚੀ ਸੁਪਰ ਟੂਰਨਾਮੈਂਟ ਰਾਏਕੋਟ ( ਲੁਧਿਆਣਾ) ਮਿਤੀ 20 ਮਾਰਚ 2025 ਨੂੰ ਕਰਵਾਇਆ ਜਾਵੇਗਾ, ਟੂਰਨਾਮੈਂਟ ਨਰੋਲ ਪਿੰਡ ਬਾਰ ਹੋਵੇਗਾ , ਟੂਰਨਾਮੈਂਟ ਕਬੱਡੀ ਨਾਲ ਹੋਣ ਕਰਕੇ 9 ਬਜੇ ਨੂੰ ਫਾਇਨਲ ਕਰਵਾਉਣਾ ਹੈ ਸਾਰੀਆਂ ਟੀਮਾਂ 1 ਬਜੇ ਨੂੰ ਪਹੁੰਚ ਜਾਣ।
Fb live= Volleyball Kachi Live001
Page Admin= Arsh Saddowalia
098728 09466

14/03/2025

ਕਰੋ ਜੀ ਨੋਟ ਵਾਲੀਬਾਲ ਕੱਚੀ ਨਿਰੋਲ ਟੂਰਨਾਮੈਂਟ ਪਿੰਡ ਹਠੂਰ( ਲੁਧਿਆਣਾ) ਮਿਤੀ 15 ਮਾਰਚ 2025 ਨੂੰ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾ ਰਿਹਾ ਹੈ। ਹਰ ਸਾਲ ਦੀ ਤਰਾਂ ਟੂਰਨਾਮੈਂਟ ਸ਼ਾਨਦਾਰ ਹੋਵੇਗਾ| ਸਮੂਹ ਨਗਰ ਨਿਵਾਸੀਆਂ ਅਤੇNRI ਭਰਾਵਾਂ ਵੱਲੋਂ ਖੁੱਲ੍ਹੇ ਸੱਦੇ ਹਨ ।
#*Volleyball kachi live001*
Admin:- *Arsh Saddowalia*
9872809466

Want your business to be the top-listed Gym/sports Facility in Barnala?

Click here to claim your Sponsored Listing.

Location

Category

Telephone

Address


Sadowal
Barnala
148100