Shaheed Bhagat Singh Sports and Welfare Club Sekha

Shaheed Bhagat Singh Sports and Welfare Club Sekha

Share

This club is made for doing social works for our society, village,etc.

Photos from Shaheed Bhagat Singh Sports and Welfare Club Sekha's post 07/07/2019

ਕਲੱਬ ਮੈਂਬਰਾਂ ਵੱਲੋਂ ਗਰਾਊਂਡ ਵਿੱਚ ਰੁੱਖ ਲਗਾਉਣ ਦੀ ਸੇਵਾ ਕੀਤੀ ਗਈ 😊😊

Photos from Shaheed Bhagat Singh Sports and Welfare Club Sekha's post 30/09/2018

ਲਓ ਜੀ ਅਾਪਣੇ ਪਿੰਡ ਦੇ ਦੂਸਰੇ ਟੂਰਨਾਮੈਂਟ ਦੀ ਸਮਾਪਤੀ ਸੰਤ ਬਾਬਾ ਕਿ੍ਸ਼ਨ ਮੁਨੀ ਜੀ ਦੀ ਅਗਵਾੲੀ ਹੇਠ ਹੋੲੀ ਜਿਸ ਦੇ ਨਤੀਜੇ ਹੇਠ ਲਿਖੇ ਹਨ...
ਵਾਲੀਬਾਲ
🏆🥇ਪਹਿਲ ਇਨਾਮ-ਬਈਵਾਲ
🏆🥈ਦੂਜਾ ਇਨਾਮ- ਝੁਨੇਰ
🏆🥉ਤੀਜਾ ਇਨਾਮ- ਸ਼ਾਹਪੁਰ
🏆🎖ਚੌਥਾ ੲਿਨਾਮ -ਮਰਦਾਹੇੜੀ
ਰੱਸਾ-ਕਸੀ
🥇ਪਹਿਲਾ ਇਨਾਮ- ਸ਼ੇਰੋਂ
🥈ਦੂਜਾ ਇਨਾਮ- ਸੇਖਾ
ਬੈਸਟ ਸੂਟਰ- ਧੱਤੂ
ਬੈਸਟ ਨੈਟਮੈਨ-ਮਨਪ੍ਰੀਤ ਮਰਦਾਹੇੜੀ

13/09/2018

ਲਓ ਜੀ ਪਿਛਲੇ ਸਾਲ ਦੀ ਤਰਾਂ ਇਸ ਸਾਲ ਫਿਰ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਟੂਰਨਾਮੈਂਟ ਕਰਵਾ ਰਹੇ ਹਾਂ 🙏🙏ਸਾਰਿਆਂ ਨੇ ਵੱਧ ਵੱਧ ਤੋਂ ਸ਼ੇਅਰ ਕਰਨਾ ਅਤੇ ਟੂਰਨਾਮੈਂਟ ਤੇ ਦਰਸ਼ਨ ਦੇਣ ਦੀ ਕ੍ਰਿਪਾ ਕਰਨੀ 🙏🙏

Photos from Shaheed Bhagat Singh Sports and Welfare Club Sekha's post 25/09/2017

24/9/2017 ਨੂੰ club ਦੇ ਮੈਂਬਰਾਂ ਵੱਲੋਂ ਰੋਡ ਦੇ ਨਾਲ-ਨਾਲ ਬੂਟੇ ਲਗਾੲੇ ਗੲੇ

15/09/2017

ਬਾੲੀ ਵੱਧ ਤੋਂ ਵੱਧ ਸ਼ੇਅਰ ਕਰੋ

15/08/2017

ਅੱਜ 15 ਅਗਸਤ ਅਜ਼ਾਦੀ ਦਿਵਸ ਤੇ ਕਲੱਬ ਵੱਲੋਂ ਬੱਸ ਅੱਡੇ ਤੇ ਬੋਰਡਾਂ ਦੀ ਸੇਵਾ ਕੀਤੀ ਗੲੀ

08/08/2017

ਨਾਲੇਅਾਂ ਦੀ ਸਫਾੲੀ ਕਰਦੇ ਹੋੲੇ Club ਦੇ ਮੈਂਬਰ ਅਤੇ ਹੋਰ ਸਹਿਯੋਗੀ ਮੈਂਬਰ

Photos 16/01/2017

Gym tyar krde hoye club de member

Photos 01/01/2017

Happy new year to all by shaheed bhagat singh sports and welfare club sekha

Want your business to be the top-listed Gym/sports Facility in Barnala?

Click here to claim your Sponsored Listing.

Location

Category

Telephone

Website

Address


Sekha
Barnala
148101