Dobu Club

Dobu Club

Share

ਪੈਂਦਾ ਚਾਰੇ ਪਾਸੇ ਰੱਖ ਕੇ ਖਿਆਲ ਤੁਰਨਾ___ ਸ਼ੌਂਕ jAtt ਦਾ ਮੜਕਾਂ ਦੇ ਨਾਲ ਤੁਰਨਾ

Photos 14/04/2014
27/12/2013

ਸਟੇਟਸ ਕੰਬੀ ਜਾਂਦਾ ਆ
ㅤਲੱਗਦਾ ਸਵੈਟਰ ਪਾਉਣਾ ਪੈਣਾ...

07/10/2013

#ਅਮਲੀ ਬੈੰਕ ਚ ਪੈਸੇ ਜਮਾਂ ਕਰਾਉਣ ਗਿਆ

ਪੈਸੇ ਵੇਖ ਕੇ ਬੈੰਕ ਮਨੇਜਰ ਕਹਿੰਦਾ :-
ਸਰ ਇਹ ਸਾਰੇ ਨੋਟ ਤਾਂ #ਨਕਲੀ ਨੇ


ਅਮਲੀ ਗੁੱਸੇ 'ਚ ਕਹਿੰਦਾ :-
ਸਾਲਿਆ #ਨਕਲੀ ਏ ਤਾਂ ਤੈਨੂੰ ਕੀ ਫਰਕ ਪੈਂਦਾ ?

ਜਮਾਂ ਤਾਂ ਮੇਰੇ ਖਾਤੇ 'ਚ ਈ ਹੋਣੇ ਆ ਨਾ "

05/08/2013

Admin ROMANTIC hona chahida,









THARKI tn page de member v hunde aa.

05/08/2013

Free ਦੀ ਰੋਟੀ ਤੇ ਦੂਜਿਆ ਦੀ ਵਹੁਟੀ__

ਜਨਤਾ ਨੂੰ ਹਮੇਸ਼ਾ ਈ ਘੈਂਟ ਲਗਦੀ ਆ_

23/06/2013

ਸਾਲੀ ਇਨੀ ਗਰਮੀ ਆ




.. .



ਦਿਲ ਕਰਦਾ ਰਜਾਈ ਲੇਕੇ "SUCIDE"ਕਰ
ਲਵਾ :->

23/06/2013

ਓਸਨੇ ਮੈਨੂੰ ਕਿਹਾ ਕੀ ਤੇਰੀ ਮੇਰੀ ਬਸ,,,,
ਅੱਜ ਤੋਂ ਤੂੰ ਮੈਨੂੰ ਬੁਲਾਉਣਾ ਛੱਡ ਦੇ.....
ਹੱਥ ਫੜਿਆ ਮੈਂ ਓਸਦਾ ਅੱਖਾ ਚ ਅੱਖਾ ਪਾਕੇ ਹੌਕਾ ਭਰ ਕੇ ਕਿਹਾ
,
,
, ,
,
,
,
,
, ,
,
,
,
ਚੱਲ ਫੇਰ ਮੈਨੂੰ ਕੋਈ ਹੋਰ ਲਭਦੇ .

Want your business to be the top-listed Gym/sports Facility in Barnala?

Click here to claim your Sponsored Listing.

Location

Category

Telephone

Website

Address


Sanghera
Barnala
148101