Goraya gym nadala

Goraya gym nadala

Share

Contact information, map and directions, contact form, opening hours, services, ratings, photos, videos and announcements from Goraya gym nadala, Gym/Physical Fitness Center, Nandala, Bhulath, Bholath.

13/01/2026
Photos from Goraya gym nadala's post 11/12/2025

ਜਨਮ ਦਿਨ ਮੁਬਾਰਕ ਵਿਸ਼ਾਲ ਸ਼ਰਮਾ ਜੀ (ਮੈਨੇਜਰ ਗੁਰਾਇਆ ਜਿੰਮ )। ਵਾਹਿਗੁਰੂ ਜੀ ਤੁਹਾਡੇ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ ।

26/09/2025

ਦੋਸਤੋ ਚੰਗੀ ਜ਼ਿੰਦਗੀ ਤੇ ਚੰਗੀ ਸਿਹਤ ਲਈ ਜਿੰਮ ਬਹੁਤ ਜ਼ਰੂਰੀ ਹੈ ।ਆਓ ਸਾਰੇ ਗੁਰਾਇਆ ਜਿੰਮ ਨਡਾਲਾ ਨੂੰ ਜੋਇਨ ਕਰੋ ।

Photos from Goraya gym nadala's post 03/05/2025

ਤੰਦਰੁਸਤ ਤੇ ਫਿੱਟ ਰਹਿਣ ਲਈ ਕਸਰਤ ਕਰਨੀ ਬਹੁਤ ਜ਼ਰੂਰੀ ਹੈ । ਆਓ ਸਾਰੇ ਆਪਣੇ ਗੁਰਾਇਆ ਜਿੰਮ ਨਡਾਲਾ ਨੂੰ ਵੱਧ ਤੋਂ ਵੱਧ ਜੁਆਇਨਿੰਗ ਕਰੋ : ਜਸਪ੍ਰੀਤ ਸਿੰਘ ਗੁਰਾਇਆ

24/04/2025

🙏 ਵਾਹਿਗੁਰੂ ਜੀ ।

Photos from Goraya gym nadala's post 14/04/2025

ਗੁਰਾਇਆ ਜਿੰਮ ਨਡਾਲਾ
ਚੰਗੀ ਸਿਹਤ ਲਈ ਜਿੰਮ ਬਹੁਤ ਜ਼ਰੂਰੀ ਹੈ ।

23/03/2025

ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ ।
ਮੇਰੇ ਲਹੂ ਦਾ ਕੇਸਰ ਰੇਤੇ 'ਚ ਨਾ ਰਲਾਇਓ ।
ਜੰਗ-ਏ-ਆਜ਼ਾਦੀ ਦੇ ਮਹਾਨਾਇਕ ਸ਼ਹੀਦ-ਏ-ਆਜ਼ਾਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਦੀ ਮਹਾਨ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ਕਰਦੇ ਹਾਂ। ਸਾਡੇ ਅਣਖੀ ਯੋਧਿਆਂ ਨੇ ਦੇਸ਼ ਦੀ ਆਜ਼ਾਦੀ ਲਈ ਫ਼ਾਂਸੀ ਦੇ ਰੱਸਿਆਂ ਨੂੰ ਚੁੰਮਿਆ ਤੇ ਹੱਸ ਕੇ ਸ਼ਹਾਦਤ ਦਾ ਜਾਮ ਪੀਤਾ। ਇਹ ਮਹਾਨ ਸ਼ਹੀਦੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਦਾ ਪ੍ਰੇਰਿਤ ਕਰਦੀਆਂ ਰਹਿਣਗੀਆਂ।
ਇਨਕਲਾਬ ਜ਼ਿੰਦਾਬਾਦ..

Photos from Goraya gym nadala's post 08/03/2025

ਵੱਧ ਤੋ ਵੱਧ ਸੇਅਰ ਕਰੋ ਦੋਸਤੋ।
ਚੰਗੀ ਸਿਹਤ ਤੇ ਤੰਦਰੁਸਤ ਰਹਿਣ ਲਈ ਜਿੰਮ ਲਗਾਉਣਾ ਬਹੁਤ ਜਰੂਰੀ ਹੈ। ਸਾਰੇ ਦੋਸਤਾ ਮਿੱਤਰਾ ਤੇ ਹਲਕਾ ਨਿਵਾਸੀਆ ਨੂੰ ਬੇਨਤੀ ਹੈ ਕਿ ਵੱਧ ਤੋ ਵੱਧ ਜਿਮ ਜੁਆਇਨ ਕਰੋ।
ਸੰਪਰਕ ÷ ਗੁਰਾਇਆ ਜਿੰਮ ਨਡਾਲਾ 9915936003,8623070000,9258570000

Want your business to be the top-listed Gym/sports Facility in Bholath?

Click here to claim your Sponsored Listing.

Location

Website

Address


Nandala, Bhulath
Bholath
144624