17/10/2017
Rip bawe darling..teri kmi kde puri ne ho skdi
RBBA MAINU MAFF KARII MAIN TENU BHULL Jaun PAR YAARI NAHIOUN BHULNIIIIII................
17/10/2017
Rip bawe darling..teri kmi kde puri ne ho skdi
17/12/2016
ੲਿਹ ਹੋ ਕੀ ਰਿਹਾ...
DIL udoo tk nhi tutda jdo tk koi guurha piyar na pave.....,
Bnda udo tk nhi dubda jdo tk HUNKAR na ave........
ਅਸੀਂ ਕੱਚਿਆ ਰਾਹਾਂ ਚ ਉੱਗੇ ਘਾਹ ਵਰਗੇ
ਅਸੀਂ ਸਿਵਿਆ ਚ ਤਪਦੀ ਸਵਾਹ ਵਰਗੇ
ਜਿਸ ਉੱਤੋਂ ਲੰਘਦੀ ਹਵਾ ਵੀ ਖੌਫ਼ ਖਾਵੇ
ਅਸੀਂ ਕਬਰਾਂ ਨੂੰ ਜਾਂਦੇ ਹੋਏ ਰਾਹ ਵਰਗੇ,.
ਮੁੱਦਤ ਬਾਅਦ ਜੇ ਮਿਲੇ ਤਾਂ ਪਹਿਚਾਣ ਲਵੀਂ
ਕਿਉਂਕਿ ਖੰਡਰ ਹੋਈਆਂ ਇਮਾਰਤਾਂ ਦੇ ਸਿਰਨਾਵੇਂ ਨਹੀਂ ਹੁੰਦੇ..
yo! yo!™ ®
Dil nu lagg jan rog te ki kerye kisy di yad wich akhyan ron te ki kerye?
Sanu milan di tamanna rehendi A her dam per je yarhi BHull jan te ki kerye?
I MISS U MY BroTHer's
ਰਸਤੇ 'ਚ ਜਾਂਦੇ ਜੇ ਤੁਹਾਨੂੰ ਮੰਦਿਰ, ਗੁਰੂਦਵਾਰਾ ਦਿਖੇ ਅਤੇ
ਤੁਸੀ ਮੱਥਾ ਨਾ ਟੇਕੋ ਤੇ ਚੱਲੂਗਾ ।
ਪਰ ਜੇ ਰਸਤੇ 'ਚ ਤੁਹਾਨੂੰ ਕੋਈ " AMBULANCE "
ਮਿਲੇ ਤਾਂ ਉਸ ਵੇਲੇ ਅਰਦਾਸ ਜ਼ਰੂਰ ਕਰਨਾ ।
ਤੇ ਓਸ ਨੂੰ ਰਸਤਾ ਜਰੂਰ ਛੱਡ ਦਿਆ ਕਰੋ ।
ਕੀ ਪਤਾ ਕੋਈ ਜਿੰਦਗੀ ਤੁਹਾਡੀ ਦੁਆ ਨਾਲ ਬੱਚ ਜਾਵੇ
RED LIGHT ਤੇ ACTIVA ਬੰਦ ਹੋ
ਗਈ, SOHNI ਮਾਰਦੀ ਆਂ
ਕਿਕਾਂ ZOR ਲਾਕੇ...
ਕੰਜੂਸ ਮਾਪਿਆ ਦਾ ਮੁਕ ਗਿਆ
ਤੇਲਵਿੱਚੋਂ ਤੋਰਨੀ ਪੈ
ਗਈ ਹੈਂਡਲ ਨੂੰ ਹੱਥ ਪਾ ਕੇ...... ਰੰਗ ਜੇਠ
ਦੀ ਧੁੱਪ ਚ'ਲਾਲ ਹੋਇਆ,
ਤੁਰੀ ਜਾਂਦੀ ਦੇ
ਮੁਢੀਰ ਝਾਕ
ਕੇ ......
ਰੁਸੇ GANGUWALIE ਦੀ ਅੱਜ ਯਾਦ
ਆਉਂਦੀ ,
ਜਿਹੜਾ ਖੜਦਾ ਸੀ ਨਾਲ ਹਰ
ਥਾਂ AAKE
ਕਾਲੇ ਰੰਗ DE BuLLeT(7474,2474) ਨੂੰ
MISSਕਰਦੀ, UTTO
ਵੇਖਿਆ ਨਹੀਂ ਸੀ JISDE ਪੈਰ ਲਾਹ
ਕੇ......
ਉਹ ਤੇਰਾ ਮੇਰੇ ਵੱਲ ਦੇਖ਼ ਕੇ ਐਨਾ ਸ਼ਰਮਾਉਣਾ,
ਤੇ ਮੇਰੇ ਯਾਰਾ ਦਾ ਤੇਰਾ ਨਾਂ ਲੈ ਕੇ ਸਤਾਉਣਾ,
ਉਹ ਅੱਜ ਵੀ ਸਾਰੇ ਕਿੱਸੇ ਮੈਨੂੰਬੜਾ ਤੜਫਾਉਦੇ ਨੇ,
ਕਾਲਜ਼ ਵਾਲੇ ਜੀ.ਟੀ.ਰੋਡ ਬੜੇ ਚੇਤੇ ਆਉਦੇ ਨੇ...
ਦਾਰੂ ਸਿਰਫ ਆਪਾ ਦੌ ਦਿਨ ਹੀ ਪੀਨੇ ਆ...
ਇਕ ਜਿੱਦਨ ਮੀਂਹ ਪੈਂਦਾ....ਇਕ ਜਿੱਦਨ ਮੀਂਹ ਨਹੀ ਪੈਂਦਾ.