23/07/2025
Mianpur changar,Mohali
Mianpur changar is great village in distt, mohali(Ajitgarh)Punjab Mianpur Changar is 20 km far from its District Main City S.A.S Nagar .
Mianpur Changar is one of the great Village in Majri Mandal in S.A.S Nagar District in Punjab State . It is 20km far from Main City Chandigarh . Nearest Towns are Kharar(19 k.m.) ,S.A.S Nagar(20 k.m.)
23/07/2025
ਪੁਰਾਣਾ ਪੰਜਾਬ
14/05/2024
Everyone Everyone
ਚੰਡੀਗੜ੍ਹ ਤੋਂ ਹਿਮਾਚਲ ਦੀ ਘਟਾਈ ਜਾਵੇਗੀ ਦੂਰੀ, ਜਾਣੋ ਕਿਥੇ ਬਣੇਗੀ ਨਵੀ ਸੜਕ !
ਪਿੰਡ ਅਭੀਪੁਰ -ਮੀਆਂਪੁਰ ਚੰਗਰ-ਹਰਨਾਮਪੁਰਾ- ਹਰੀਪੁਰ ਵਾਇਆ ਪਿੰਡ ਮਾਜਰੀ ਘਾੜ ਨੂੰ ਹਿਮਾਚਲ ਨਾਲ ਜੋੜੇਗੀ !
11/07/2023
ਮੀਆਂਪੁਰ ਚੰਗਰ ਦਾ ਮੀਂਹ ਦੌਰਾਨ ਲਾਪਤਾ ਨੌਜਵਾਨ ਤੋਂ ਚਿੰਤਤ ਵਸਨੀਕ ਹੁਣ ਤੱਕ ਪੁੱਟ ਪੁੱਟ ਦੇਖ ਰਹੇ ਨਦੀ ਦਾ ਰੇਤਾ
09/07/2023
ਚਰਨਜੀਤ ਸਿੰਘ(ਹਨੀ) s/o ਲਾਭ ਸਿੰਘ ਪਿੰਡ ਮੀਆਂਪੁਰ ਚੰਗਰ (ਮੋਹਾਲੀ) ਮਿਤੀ 08/07/2023 ਸ਼ਾਮ 7 ਵਜ਼ੇ ਦੇ ਲੱਗ-ਭੱਗ ਘਰੋਂ ਪਿੰਡ ਖਿਜ਼ਰਾਬਾਦ ਡੀਜ਼ਲ ਲੈਣ ਗਿਆ ਸੀ ਜੋ ਕੇ ਵਾਪਸ ਘਰ ਨਹੀਂ ਪਰਤਿਆ,ਜੇ ਕਿਸੇ ਦੇਖਿਆ ਹੋਵੇ ਜਾਂ ਕੋਈ ਵੀ ਜਾਣਕਾਰੀ ਹੋਵੇ ਤਾਂ ਦਿੱਤੇ ਨੰ: ਤੇ ਸੰਪਰਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨਵਾਦ 9592596116,9417270564,9781314173
19/08/2022
Congratulations Team Mianpur changar,Mohali. winner Sangatpura cricket tournament🏏🏆🥇
Click here to claim your Sponsored Listing.
Location
Address
Mianpur Changar
Chandigarh
140109