14/08/2026
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ 🙏
Today, we celebrate the birthday of our respected Coach, whose guidance, dedication and unwavering support continue to inspire the entire TEGH
ਤੁਹਾਡੀ ਮਿਹਨਤ, ਸਿੱਖਿਆ ਅਤੇ ਹੌਸਲਾ ਸਾਡੇ ਲਈ ਸਦਾ ਪ੍ਰੇਰਣਾ ਦਾ ਸਰੋਤ ਰਹੇਗਾ। ਤੁਹਾਡੇ ਤੋਂ ਮਿਲੀ ਸਿੱਖਿਆ ਸਿਰਫ਼ ਗਤਕੇ ਦੇ ਮੈਦਾਨ ਤੱਕ ਹੀ ਸੀਮਿਤ ਨਹੀਂ, ਸਗੋਂ ਜੀਵਨ ਵਿੱਚ ਵੀ ਸਾਨੂੰ ਮਜ਼ਬੂਤ ਬਣਾਉਂਦੀ ਹੈ। ❤️
May Waheguru Ji bless you with ChardiKala, good health, happiness and countless successes.
ਜਨਮ ਦਿਨ ਦੀਆਂ ਲੱਖ-ਲੱਖ ਵਧਾਈਆਂ! 🎂⚔️
TEGH :The Gatka Society
06/08/2026
ਦੇਹ ਸਿਵਾ ਬਰ ਮੋਹਿ ਇਹੈ, ਸੁਭ ਕਰਮਨ ਤੇ ਕਬਹੂੰ ਨ ਟਰੋਂ।
🌸ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ 🌸
TEGH :The Gatka Society is more than a college society—it's a journey of discipline, courage, seva, and the Khalsa spirit.
Whether you're stepping onto the field for the first time or already passionate about martial arts, this is where determination is shaped into confidence.
⚔️ Why Join TEGH?
🔸 Open to students of all courses and all years.
🔸 No prior Gatka experience required.
🔸 Learn under experienced trainers.
🔸 Develop confidence, fitness, leadership, and self-discipline.
🔸 Become a part of a family built on respect, unity, and ChardiKala.
📌 Registration Link:
https://chat.whatsapp.com/IT3HW8GQoxY0SJxYlWja8N?s=qt&p=a&ilr=1
Joining Process:
1️⃣ Join the registration group
2️⃣ Attend the Orientation Session
3️⃣ Begin your journey with the TEGH family
Come, discover the warrior within, strengthen your mind and body, and carry forward the legacy of the Khalsa.
⚔️ Join TEGH. Learn Gatka. Live the Khalsa Spirit. ⚔️
🌸ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ 🌸
24/07/2026
🌸ਵਾਹਿਗੁਰੂ ਜੀ ਕਾ ਖਾਲਸਾ🌸
🌸ਵਾਹਿਗੁਰੂ ਜੀ ਕੀ ਫਤਿਹ 🌸
ਸਤਿਗੁਰ ਸਾਚੈ ਦੀਆ ਭੇਜਿ ॥ ਚਿਰੁ ਜੀਵਨੁ ਉਪਜਿਆ ਸੰਜੋਗਿ ॥ ਉਦਰੈ ਮਾਹਿ ਆਇ ਕੀਆ ਨਿਵਾਸੁ ॥ ਮਾਤਾ ਕੈ ਮਨਿ ਬਹੁਤੁ ਬਿਗਾਸੁ।।
🌸ਵਾਹਿਗੁਰੂ ਜੀ ਕਾ ਖਾਲਸਾ🌸
🌸ਵਾਹਿਗੁਰੂ ਜੀ ਕੀ ਫਤਿਹ🌸
30/06/2026
🌸ਵਾਹਿਗੁਰੂ ਜੀ ਕਾ ਖਾਲਸਾ🌸
🌸ਵਾਹਿਗੁਰੂ ਜੀ ਕੀ ਫਤਿਹ 🌸
ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ ॥ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ ॥ਚਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਨ ਵਾਰੋ ਵਾਰੀ ॥
ਦਲ ਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉੁਪਕਾਰੀ ॥
🌸ਵਾਹਿਗੁਰੂ ਜੀ ਕਾ ਖਾਲਸਾ🌸
🌸ਵਾਹਿਗੁਰੂ ਜੀ ਕੀ ਫਤਿਹ 🌸
18/06/2026
🌼ਵਾਹਿਗੁਰੂ ਜੀ ਕਾ ਖਾਲਸਾ🌼
🌼ਵਾਹਿਗੁਰੂ ਜੀ ਕੀ ਫਤਿਹ 🌼
ਜਪ੍ਹਉ ਜਿਨ੍ਹ੍ਹ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ||
🌼ਵਾਹਿਗੁਰੂ ਜੀ ਕਾ ਖਾਲਸਾ🌼
🌼ਵਾਹਿਗੁਰੂ ਜੀ ਕੀ ਫਤਿਹ 🌼
14/05/2026
Delhi Fateh diwas 2026🔥
an energetic ⚔️Gatka performance⚔️ done by players on lal Qila on the ocassion of Delhi Fateh diwas .
🙏
10/05/2026
🌸ਵਾਹਿਗੁਰੂ ਜੀ ਕਾ ਖਾਲਸਾ🌸
🌸ਵਾਹਿਗੁਰੂ ਜੀ ਕੀ ਫਤਿਹ 🌸
ਪਾਰਬ੍ਰਹਮ ਪੂਰਨ ਬ੍ਰਹਮਿ ਸਤਿਗੁਰ ਆਪੇ ਆਪੁ ਉਪਾਇਆ। ਗੁਰੁ ਗੋਬਿੰਦੁ ਗੋਵਿੰਦੁ ਗੁਰੁ ਜੋਤਿ ਇਕ ਦੁਇ ਨਾਵ ਧਰਾਇਆ।
🌸ਵਾਹਿਗੁਰੂ ਜੀ ਕਾ ਖਾਲਸਾ🌸
🌸ਵਾਹਿਗੁਰੂ ਜੀ ਕੀ ਫਤਿਹ 🌸