ਸਾਡਾ ਪਿੰਡ ਡੱਫਰ-ਜ਼ਿਲ੍ਹਾ ਹੁਸ਼ਿਆਰਪੁਰ

  • Home
  • India
  • Hoshiarpur
  • ਸਾਡਾ ਪਿੰਡ ਡੱਫਰ-ਜ਼ਿਲ੍ਹਾ ਹੁਸ਼ਿਆਰਪੁਰ

ਸਾਡਾ ਪਿੰਡ ਡੱਫਰ-ਜ਼ਿਲ੍ਹਾ ਹੁਸ਼ਿਆਰਪੁਰ Informative Page

ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਵੀਰ ਨੂੰ 🙏🙏
15/09/2026

ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਵੀਰ ਨੂੰ 🙏🙏

28/08/2026
31/07/2026

ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਡੱਫਰ ਵਿਖੇ ਵੰਡੇ ਗਏ ਵਿਦਿਆਰਥੀਆਂ ਨੂੰ ਬੈਗ

29/07/2026

2 ਲੱਖ ਦੀ ਸੇਵਾ ਭਾਣਜੇ ਵੱਲੋਂ ਮਾਮੇ ਦੀ ਯਾਦ ਵਿੱਚ ਗੁਰਦੁਆਰਾ ਸਿੰਘ ਸਭਾ ਪਿੰਡ ਡੱਫਰ ਨੂੰ

10/07/2026
*ਸ਼ੋਕ ਸਮਾਚਾਰ*ਪਿੰਡ ਵਾਸੀਆਂ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਪਿੰਡ ਡੱਫਰ ਦੇ ਵਸਨੀਕ(ਹਾਲ ਨਿਵਾਸੀ ਗੜਦੀਵਾਲਾ)...
29/06/2026

*ਸ਼ੋਕ ਸਮਾਚਾਰ*
ਪਿੰਡ ਵਾਸੀਆਂ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਪਿੰਡ ਡੱਫਰ ਦੇ ਵਸਨੀਕ(ਹਾਲ ਨਿਵਾਸੀ ਗੜਦੀਵਾਲਾ) ਏ ਪੀ ਸਿੰਘ ਉਰਫ ਅੰਮ੍ਰਿਤ ਪਾਲ ਸਿੰਘ ਟੋਨੀ ਜੋ ਕਿ ਮਿਤੀ 29 ਜੂਨ(ਸੋਮਵਾਰ) ਸਵੇਰੇ 7 ਵਜੇ ਦੇ ਕਰੀਬ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਇਸ ਫਾਨੀ ਸੰਸਾਰ ਤੋਂ ਅਲਵਿਦਾ ਆਖ ਗਏl ਸਰਦਾਰ ਅੰਮ੍ਰਿਤ ਪਾਲ ਸਿੰਘ ਟੋਨੀ ਪੁੱਤਰ ਨਰਿੰਦਰ ਸਿੰਘ ਨਿੰਦੀ(ਡੱਫਰ ਵਿਖੇ ਲਹਿੰਦੇ ਵਾਲੇ ਪਾਸੇ ਘਰ,ਦਲਜੀਤ ਲੰਬੜ ਭਾਜੀ ਦੇ ਘਰ ਕੋਲ) ਜੋ ਗੜਦੀਵਾਲਾ ਵਿਖੇ ਰਹਿ ਰਹੇ ਸਨ ਅਤੇ ਇਹਨਾਂ ਦੇ ਪੁੱਤਰ ਅਤੇ ਧੀ ਵਿਦੇਸ਼ ਵਿਖੇ ਰਹਿੰਦੇ ਹਨlਇਹਨਾਂ ਦੇ ਅੰਤਿਮ ਸਸਕਾਰ ਇਹਨਾਂ ਦੇ ਪੁੱਤਰ ਦੇ ਵਿਦੇਸ਼ ਤੋਂ ਆਉਣ ਉਪਰੰਤ ਮਿਤੀ 1 ਜੁਲਾਈ ਦਿਨ ਬੁੱਧਵਾਰ ਨੂੰ ਗੜਦੀਵਾਲਾ ਦੇ ਸ਼ਮਸ਼ਾਨ ਘਾਟ (ਨਜ਼ਦੀਕ ਬੀ.ਐਸ.ਐਨ.ਐਲ ਐਕਸਚੇਂਜ)ਵਿਖੇ ਦੁਪਹਿਰ 11-12 ਵਜੇ ਦੇ ਕਰੀਬ ਕੀਤੇ ਜਾਣਗੇl
ਪਿੰਡ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਅੰਤਿਮ ਯਾਤਰਾ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀl ਇਸ ਦੁੱਖ ਦੀ ਘੜੀ ਵਿੱਚ ਪਿੰਡ ਵਾਸੀ, ਐਨਆਰਆਈ, ਇਲਾਕਾ ਨਿਵਾਸੀ ਸਰਦਾਰ ਅੰਮ੍ਰਿਤ ਪਾਲ ਸਿੰਘ ਜੀ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਨ।
🙏🏻🙏🏻🙏🏻🙏🏻🙏🏻

Address

VPO Daffar
Hoshiarpur
144207

Website

Alerts

Be the first to know and let us send you an email when ਸਾਡਾ ਪਿੰਡ ਡੱਫਰ-ਜ਼ਿਲ੍ਹਾ ਹੁਸ਼ਿਆਰਪੁਰ posts news and promotions. Your email address will not be used for any other purpose, and you can unsubscribe at any time.

Shortcuts

Share

Category