GTB Cricket Club Chachrari

GTB Cricket Club Chachrari

Share

��ALL ABOUT CRICKET ��

Photos from GTB Cricket Club Chachrari's post 23/11/2025

ਸ ਗੁਰਚਰਨ ਸਿੰਘ ਸਰਪੰਚ ,ਦਲਜੀਤ ਸਿੰਘ ਗੋਰਾ, ਪਿੰਡ ਦੇ ਮੋਹਤਬਰ ਮੈਂਬਰਾਂ ਅਤੇ ਹਰਵਿੰਦਰ ਸਿੰਘ ਸੋਨੂੰ ਸਪੁੱਤਰ ਸ ਅਜੈਬ ਸਿੰਘ ਸਰਾਂ ਵਲੋਂ ਕ੍ਰਿਕਟ ਟੀਮ ਦੀ ਨੈਟ ਪ੍ਰੈਕਟਿਸ ਲਈ ਪੱਕੀ ਪਿਚ ਬਣਵਾ ਕੇ ਦਿਤੀ ਗਈ ਸਮੂਹ ਕ੍ਰਿਕਟ ਟੀਮ ਵਲੋਂ ਇਹਨਾਂ ਦਾ ਇਸ ਸ਼ਲਾਘਾਯੋਗ ਕਾਰਜ ਲਈ ਧੰਨਵਾਦ ਕੀਤਾ ਗਿਆ !!

Photos from GTB Cricket Club Chachrari's post 30/09/2025

ਸ. ਕਰਤਾਰ ਸਿੰਘ ਸਰਾਂ ਜੀ ਦੇ ਪੋਤਰੇ ਸ. ਸਿਮਰਦੀਪ ਸਿੰਘ ਸਰਾਂ USA🇺🇸 ਸਪੁੱਤਰ ਸ. ਹਰਮਿੰਦਰ ਸਿੰਘ ਸਰਾਂ ਵੱਲੋਂ ਕ੍ਰਿਕਟ ਟੀਮ ਲਈ ਵਰਦੀਆਂ ਬਣਵਾ ਕਿ ਦਿੱਤੀਆ ਗਈਆ ਹਨ ਸਮੁੱਚੀ ਕ੍ਰਿਕਟ ਟੀਮ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਇਹਨਾਂ ਦੇ ਪਰਿਵਾਰ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ।।

Photos from GTB Cricket Club Chachrari's post 09/06/2025

Runner up from Boparai kalan 🏆
Well played and well deserved team 👏🏻✌️

15/10/2024

ਇਹ ਕ੍ਰਿਕਟ ਵਾਲੇ ਨੇ ♥️
Victory ✌️
5 ਸਾਲ ਦਾ ਸਬਰ 🙏🏻

13/10/2024

Vote and. Support for ਬਾਲਟੀ ♥️🙏🏻

Photos from GTB Cricket Club Chachrari's post 30/06/2024

Champions 🇮🇳🏆🥇
Indian Cricket Team ♥️

Photos from GTB Cricket Club Chachrari's post 03/01/2023

ਜਗਤੇਗ ਸਿੰਘ ਸਰਾਂ ਆਸਟ੍ਰੇਲੀਆ ਸਪੁੱਤਰ ਸ. ਜਸਮਿੰਦਰ ਸਿੰਘ ਸੋਨੀ ਸਰਾਂ ਆਸਟ੍ਰੇਲੀਆ ਵੱਲੋਂ ਕ੍ਰਿਕਟ ਕਲੱਬ ਲਈ 5000/- ਰੁਪਏ ਦੀ ਮਦਦ ਕੀਤੀ ਗਈ ਹੈ। ਸੋਨੀ ਵੀਰ ਕਾਫੀ ਮਿਲਣਸਾਰ ਅਤੇ ਵਧੀਆ ਸੁਭਾਅ ਦਾ ਮਾਲਕ ਹੈ। ਕਲੱਬ ਵੱਲੋ ਵੀਰ ਅਤੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਰੱਬ ਤਰੱਕੀ ਤੰਦਰੁਸਤੀ ਖੁਸ਼ਹਾਲੀ ਬਖ਼ਸੇ।
GTB Cricket Club Chachrari

01/01/2023

ਨਵਾਂ ਸਾਲ ਸਾਰਿਆਂ ਦੀ ਏਕਤਾ ਬਣਾਈ ਰੱਖੇ,
ਅਤੇ ਆਪਸੀ ਸਾਂਝ ਨੂੰ ਹੋਰ ਮਜ਼ਬੂਤ ​​ਕਰੇ।
ਨਵਾਂ ਸਾਲ ਮੁਬਾਰਕ🎆💐
GTB Cricket Club Chachrari

22/10/2022

❤️❤️

28/06/2022

❤️“Teamwork makes the dream work.”❤️

Want your business to be the top-listed Gym/sports Facility in Jagraon?

Click here to claim your Sponsored Listing.

Location

Category

Website

Address


SH-13
Jagraon
141422