Kalghidhar Club Kamalpura

Kalghidhar Club Kamalpura

Share

ਖੇਡਾਂ ਪਿੰਡ ਕਮਾਲਪੁਰੇ ਦੀਆ

30/08/2018

Kalgidhar club kamalpura

20/11/2017

ਬਹੁਤ ਸੋਹਣਾ ਲਿਖਿਆ ਪਿੰਡ ਬਾਰੇ
ਵੱਡੇ ਵੀਰੇ ਮੱਖਣ ਨੇ
ਰੱਬ ਚੜਦੀ ਕਲਾ ਵਿੱਚ ਰੱਖੇ
🙏🙏🙏🙏🙏🙏

12/11/2017

ਲਉ ਵੀ ਕਰਲੋ ਤਿਆਰੀ
ਆਉਣ ਲੱਗਿਆ 71ਵਾ ਕਲਗ਼ੀਧਰ ਟੂਰਨਾਮੈਂਟ ਪਿੰਡ ਕਮਾਲਪੁਰਾ ਜਿਲਾ ਲੁਧਿਆਣਾ
ਬਾਕੀ ਦੀ ਜਾਣਕਾਰੀ ਪੋਸਟਰ ਵਿੱਚ
👇👇👇👇👇👇👇

Photos 15/02/2016

ਕਲਗੀਆੰ ਵਾਲਿਆੰ ਕਰਾ ਕੀ ਸਿਫ਼ਤ ਤੇਰੀ

Photos 04/10/2013

ਉਠਦੇ ਬਹਿੰਦੇ ਸ਼ਾਮ ਸਵੇਰੇ ਵਾਹਿਗੁਰੂ ਵਾਹਿਗੁਰੂ ਕਹਿੰਦੇ__





ਬਖਸ਼ ਮੇਰੇ ਗੁਨਾਹਾਂ ਨੂੰ
ਤੇਨੂੰ ਬਖਸ਼ਣਹਾਰਾ ਕਹਿੰਦੇ__

15/01/2013

Waheguru waheguru waheguru

09/01/2013

Kalghidhar club kamalpuraplzz frndzz like

09/01/2013

Kalghidhar club kamalpura

09/01/2013

ਅੱਖੀਆਂ ਚੋਂ ਹੰਝੂ ਤਾਂ ਹੁਣ
ਵੀ ਡੁਲਦੇ ਨੇ... ਪਰ ਹੁਣ ਮੈ ਤੇਰੇ ਵਾਸਤੇ
ਰੋਣਾ ਨਹੀ ਚਾਹੁੰਦਾ.. ਨੀਂਦ ਤਾਂ ਹੁਣ ਵੀ ਆਉਦੀ ਹੈ
ਤੇਰੇ ਸੁਪਨਿਆ ਵਾਲੀ... ਪਰ ਮੈ ਹੁਣ
ਸੌਣਾ ਨਹੀ ਚਾਹੁੰਦਾ..... ਇਕੱਲਾਪਨ ਤਾਂ ਹੁਣ
ਵੀ ਮਹਿਸੂਸ ਕਰਦਾ ਹਾਂ..... ਦੁਨਿਆਂ ਚ' ਤੇਰੇ ਤੋ ਬਗੈਰ..... ਪਰ ਹੁਣ ਮੈ ਤੈਨੂੰ
ਪਾਉਣਾ ਨਹੀ ਚਾਹੁੰਦਾ ਹਾਂ

09/01/2013

ਕਿਉ ਸੱਜਣਾ ਤੂੰ ਮੈਨੂੰ
ਪਿਆਰਾ ਲੱਗਦੈ ''
ਦੱਸ
ਕੀ ਰਿਸ਼ਤਾ ਤੇਰਾ ਮੇਰਾ''
ਜੀਅ ਕਰਦਾ ਤੈਨੂੰ
ਵੇਖੀ ਜਾਵਾਂ' ਹਾਏ ਦਿਲ
ਨਹੀ ਭਰਦਾ ਮੇਰਾ,
ਰਹਿ ਦਿਲ ਦੇ ਵਿੱਚ ਧੜਕਣ
ਬਣ ਕੇ
ਨੀਂ ਮੈਂ ਤੇਰੇ ਤੋਂ ਕੁਝ ਹੋਰ
ਨਾਂ ਮੰਗਦੀ

29/12/2012

waheguru waheguru waheguru waheguru waheguru waheguru

Want your business to be the top-listed Gym/sports Facility in Jagraon?

Click here to claim your Sponsored Listing.

Location

Category

Telephone

Website

Address


Kamalpura
Jagraon
142030