Kaleran fc

Kaleran fc

Share

Contact information, map and directions, contact form, opening hours, services, ratings, photos, videos and announcements from Kaleran fc, Sports Team, kamalpura, Jagraon.

Photos from Kaleran fc's post 21/05/2023

ਅੱਜ ਪਿੰਡ ਕਮਾਲਪੁਰਾ ਵਿਖੇ 38 ਕਿਲੋ ਫੁੱਟਬਾਲ ਟੂਰਨਾਮੈਂਟ ਹੋਇਆ। ਜਿਸ ਵਿੱਚ ਆਪਣੇ ਪਿੰਡ ਕਲੇਰਾਂ ਦੀ ਟੀਮ ਦੂਜੇ ਨੰਬਰ ਤੇ ਰਹੀ। ਆਪਣੇ ਪਿੰਡ ਦੀ ਟੀਮ ਵੱਲੋਂ ਕਮਾਲਪੁਰਾ, ਚੀਮਾ ਤੇ ਜਾਗਪੁਰ ਦੀਆਂ ਟੀਮਾਂ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਅਤੇ ਫਾਈਨਲ ਮੈਚ ਜੋ ਘਵੱਦੀ ਨਾਲ ਸੀ ਵਿੱਚ ਮੈਚ ਦਾ ਨਤੀਜਾ 2-1 ਰਿਹਾ ਅਤੇ ਆਪਣੀ ਟੀਮ ਦੂਜੇ ਸਥਾਨ ਤੇ ਰਹੀ। ਸਾਰੀ ਫੁੱਟਬਾਲ ਕਲੱਬ ਅਤੇ ਸਾਰੇ ਨਗਰ ਨੂੰ ਬਹੁਤ ਬਹੁਤ ਮੁਬਾਰਕਾਂ 🎉🥳ਤੇਜ਼ ਦਾ ਮੁੰਡਾ ਗੁਰਸ਼ਾਨ 7 ਗੋਲ ਪੂਰੇ ਟੂਰਨਾਮੈਂਟ ਵਿੱਚੋ ਕਰਕੇ ਬੈਸਟ ਖਿਡਾਰੀ ਬਣਿਆ।
ਕੋਚ ਪਾਤਰ ਕੋਕਰੀ ਕਲਾਂ ਧੰਨਵਾਦ 🥰🙏

23/04/2022
Photos from Kaleran fc's post 11/01/2020
11/01/2020

Kaleran fc

Photos from Kaleran fc's post 11/01/2020

15ਵਾਂ ਫੁੱਟਬਾਲ ਟੂਰਨਾਮੈਂਟ ਸਵ.ਸ. ਨਿਰਮਲ ਸਿੰਘ ਕਲੇਰ
ਕਲੇਰਾਂ ਫੁੱਟਬਾਲ ਦੇ ਜਨਮਦਾਤਾ ਨੂੰ ਸਮਰਪਿਤ 🙏🙏

01/01/2020

Happy New year 2020

Photos from Kaleran fc's post 19/12/2019

Waheguru ji di kirpa nal apni team Runner-up rhi waheguru ji eda e mehar bnai rakhan 🙏🙏⚽🏆😘😘❤️🙏

16/11/2019

Our Proud 🥰😘 Our 2 player in Delhi Team

Big Congrats to Kaleran FC

03/03/2019

KFC ❤

Photos from Kaleran fc's post 27/12/2018

Jlalabad tournament
1st match nanaksar kaleran v/s chakkar 0-0 pk win nanaksar kaleran 5-4
2nd match nanaksar kaleran v/s ajitwal 1-1 nanaksar kaleran loss Match pk 4-5
Nanaksar kaleran U 21 team 👍😊❤ buht vdia team aa Junior Gbu 🙏

Photos from Kaleran fc's post 01/11/2018

ਪਿੰਡ ਕਲੇਰਾਂ ਦਾ ਮਾਣ ਪਿੰਡ ਦੀ ਧੀ ਅਨਮੋਲਦੀਪ ਕੌਰ ਬਣੀ ਸਟੇਟ ਚੈਂਪੀਅਨ .. ਸਾਰੇ ਪਿੰਡ ਵੱਲੋਂ ਇਸ ਧੀ ਨੂੰ ਬਹੁਤ ਬਹੁਤ ਮੁਬਾਰਕਾਂ .. ਵਾਹਿਗੁਰੂ ਹਮੇਸ਼ਾਂ ਤਰੱਕੀ ਬਖਸ਼ੇ ਸਾਡੀ ਇਸ ਧੀ ਅਨਮੋਲਦੀਪ ਨੂੰ .. ਵੱਲੋਂ ਸਪੋਰਟਸ ਕਲੱਬ ਕਲੇਰਾਂ ⚽

Want your business to be the top-listed Gym/sports Facility in Jagraon?

Click here to claim your Sponsored Listing.

Location

Category

Website

Address


Kamalpura
Jagraon