Kabaddi Manila

Kabaddi Manila

Share

This page is for kabaddimanila.com. we show all kabaddi matches live online. and anyone book his sho and anyone book his show or any function for live online.....

12/04/2026
16/03/2026
25/11/2025

ਜਿਲ੍ਹੇ ਲੁਧਿਆਣੇ ਦਾ ਟੌਪ ਦਾ ਜਾਫੀ ਖੇਡਿਆ #ਹਰਜੀਤ_ਤਲਵਾਰ_ਜਗਰਾਓਂ ਦੀ ਖੇਡ ਕਲੱਬ ਵੱਲੋਂ ਪੂਰਾ ਟੌਪ ਤੇ ਦੋ ਨੰਬਰ ਤੋਂ ਬੜੀ ਤੇਜੀ ਨਾਲ ਖੁੱਚਾਂ ਨੂੰ ਜਾਂਦਾ ਹੁੰਦਾ ਸੀ ਕੂਮੈਂਟਰੀ ਵਾਲੇ ਵੀ ਕਹਿੰਦੇ ਹੁੰਦੇ ਸੀ ਚੌਬਰ #ਸਿਆਟਲ_ਦੇ_ਮੀਕ ਵਾਂਗ ਲੱਤੀਂ ਲੱਗਦਾ,ਮੁੰਡਾ ਸਰੀਰ ਪੱਖੋਂ ਵੀ ਕੈਮ ਸੀ ਜਾਨ ਚ’ ਵੀ ਪੂਰਾ ਸੀ ਖਰੇ-ਖਰੇ ਧਾਵੀਆਂ ਨੂੰ ਲੱਤੀਂ ਲੱਗਕੇ ਪੁੱਠੇ ਕਰ ਕਰ ਸੁੱਟਦਾ ਸੀ,ਪਿੰਡ ਵਾਰ ਦੇ ਮੈਚਾਂ ਵਿੱਚ ਵੀ ਟੌਪ ਦੇ ਜੱਫੇ ਲਾਉਂਦਾ ਸੀ!..ਬਾਕੀ ਤੁਸੀਂ ਪਹਿਚਾਣ ਕੇ ਦੱਸ ਦੇਣਾ ਗੱਭਰੂ ਕੌਣ,ਕਿੱਥੋਂ ਤੇ ਕਿਹੋ ਜਿਹਾ ਜਾਫੀ ਸੀ???
Kabaddi England 0044

Want your business to be the top-listed Gym/sports Facility in Jagraon?

Click here to claim your Sponsored Listing.

Location

Telephone

Address


Sidhwan Kalan
Jagraon
142026