ਸੱਚਾ ਇਨਸਾਨ ਗਲਤੀ ਕਰ ਸਕਦਾ ਏ ਪਰ ਕਿਸੇ ਨਾਲ ਗਲਤ ਨਹੀਂ ਕਰ ਸਕਦਾ 💯 ਕਬੂਤਰ ਬਾਜੀ ਜਗਰਾਵਾਂ 🥰🔥
Mandeep kothe
trust no one �
ਸੁਣਿਆਂ ਹੱਥ ਮਿਲਾ ਕੇ ਓਹ ਡੰਗ ਮਾਰਨ ਨੂੰ ਫਿਰਦੇ ਨੇ
ਕੀ ਗੱਲ ਪਿਓ ਨੇ ਹਿੱਕ ਵਿੱਚ ਵੱਜਣਾ ਨੀ ਸਿਖਾਇਆ !!!!
08/01/2024
ਲ਼ੱਭੋਗੇ ਤਾਂ ਕਮੀਆਂ ਲੱਭ ਹੀ ਜਾਣਗੀਆਂ
ਰੱਬ ਦੇ ਬੰਦੇ ਆ ਰੱਬ ਥੋੜੀ ਆ
08/01/2024
ਨਸਲਾ ਤੋ ਪਛਾਣੇ ਜਾਂਦੇ ਘੋੜੇ ਮਿੱਤਰਾ
ਬੰਦੇ👨 ਨੇ ਪਛਾਣੇ ਜਾਂਦੇ ਗੱਲ ਬਾਤ ਤੋ
💞🫀💞
ਪਿੱਠ ਹਮੇਸ਼ਾਂ ਤਗੜੀ ਰੱਖੋ ,
ਸ਼ਾਬਾਸ਼ ਤੇ ਧੋਖਾ ਹਮੋਸ਼ਾਂ ਪਿੱਠ ਤੋਂ ਹੀ ਮਿਲਦਾ ਹੈ ,
kro shounk🕊️
29/11/2019
ਸਬਰ ਰੱਖ ਯਾਰਾ ਗਾਹ ਪਾਵਾਂਗੇ ਜਰੂਰ
ਦੇਰ ਹੋ ਸਕਦੀ ਹੈ ਪਰ ਆਵਾਂਗੇ ਜਰੂਰ👌 ...
Click here to claim your Sponsored Listing.
Location
Category
Address
Jagraon