01/02/2023
ਕਲਗੀਧਰ ਟੂਰਨਾਮੈਂਟ ਲਾਈਵ ਅੱਪਡੇਟ ਕਮਾਲਪੁਰਾ
Village-Kamalpura
Teh-Jagraon
Distt-Ludhiana
Pin Code-142030
ਲਾਈਵ ਅੱਪਡੇਟ ਕਲ?
01/02/2023
01/02/2022
07/01/2022
ਖਿੱਚਲੋ ਫਿਰ ਤਿਆਰੀਆ ਨਗਰ ਨਿਵਾਸੀਓ ਅਤੇ ਖਿਡਾਰੀ ਵੀਰੋ 🏁
75 ਵਾ ਕਲਗੀਧਰ ਟੂਰਨਾਮੈਟ ਖੇਡ ਮੇਲਾ ਪਿੰਡ ਕਮਾਲਪੁਰਾ 28 ਤੋ 31 ਜਨਵਰੀ 2022
kro note fhr note 28,29,30,31 January 2022 .. kehnde dug dug hou 🔥
09/02/2021
ਪਿੰਡ ਕਾਉਂਕੇ ਕਲਾਂ ਜ਼ਿਲ੍ਹਾ ਲੁਧਿਆਣਾ ਵਿਖੇ ਸ਼ਹੀਦ ਜਰਨੈਲ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਦੀ ਯਾਦ ਵਿੱਚ ਹਰੇਕ ਸਾਲ 11,12,13 ਫਰਵਰੀ ਨੂੰ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਉਹ ਇਸ ਵਾਰ ਨਹੀਂ ਕਰਵਾਇਆ ਜਾਵੇਗਾ। ਕਿਉਂਕਿ ਆਪਾ ਸਭ ਨੂੰ ਪਤਾ ਹੀ ਹੈ ਅੱਜ ਜੋ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਮੋਦੀ ਸਰਕਾਰ ਦੇ ਖ਼ਿਲਾਫ਼ ਇਸ ਵਿੱਚ ਆਪਣਾ ਸਭ ਦਾ ਫਰਜ਼ ਬਣਦਾ ਹੈ ਕਿ ਆਪਾਂ ਵੱਧ ਤੋਂ ਵੱਧ ਇਸ ਸੰਘਰਸ਼ ਵਿੱਚ ਦਿੱਲੀ ਸ਼ਾਮਲ ਹੋਈਏ ਅਤੇ ਇਸ ਅੰਦੋਲਨ ਨੂੰ ਜਿੱਤ ਕੇ ਹੀ ਇਹ ਟੂਰਨਾਮੈਂਟ ਅਗਲੇ ਸਾਲ ਇਹਨਾਂ ਹੀ ਤਰੀਕਾਂ 11,12,13 ਫਰਵਰੀਂ 2022 ਨੂੰ ਕਰਵਾਇਆ ਜਾਵੇਗਾ। ਅੱਜ ਸਾਰੀ ਹੀ ਟੂਰਨਾਮੈਂਟ ਪ੍ਰਬੰਧਕ ਕਮੇਟੀ,ਗ੍ਰਾਮ ਪੰਚਾਇਤ ਅਤੇ ਐਨ.ਆਰ.ਆਈ ਵੀਰਾਂ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਉਪਰੋਕਤ ਫੈਸਲਾ ਕੀਤਾ ਗਿਆ।
🙏🏻
Click here to claim your Sponsored Listing.
Location
Category
Website
Address
Kamalpura
Jagraon
142030