Bk friends

Bk friends

Share

Bk

18/09/2015

ਜਿੰਦਗੀ ਦੇ ਸ਼ੱਚ
1:- ਮੁੱਠੀ ਵਿੱਚ ਪਾਣੀ ਨਹੀ ਰਹਿੰਦਾ ਨਾ ਕੱਚੇ ਘੜ੍ਹੇ ਪਾਰ ਲਗਾਉਂਦੇ ਨੇ ਅਕਸਰ ਓਹੀ ਧੋਖਾ ਦੇ ਜਾਂਦੇ ਜਿਹੜੇ ਬਹੁਤਾ ਪਿਆਰ ਜਤਾਉਂਦੇ ਨੇ
2:- ਕੁੱਝ ਲੋਕਾ ਨੂਂ ਪਰਖਣ ਦੀ ਲੋੜ ਨੀ ਹੁਂਦੀ O ਓਦਾ ਈ ਔਕਾਤ ਦਿਖਾ ਦਿਂਦੇ ਆ
3:- ਜਦੋ ਅਸੀ ਕਿਸੇ ਨੂੰ ਮੁਸਕਰਾ ਕੇ ਮੁਆਫ ਕਰ ਦਿੰਦੇ ਹਾ ਜਿਸ ਨੇ ਤੁਹਾਨੂੰ ਦੁਖ ਦਿੱਤਾ ਹੋਵੇ ਉਸ ਵਕਤ ਅਸੀ ਇਹ ਪੱਕਾ ਕਰ ਦਿੰਦੇ ਹਾ ਕਿ ਅਸੀ ਉਸ ਨਾਲੋ ਚੰਗੇ ਹਾ
4:- ਕੀ ਫਇਦਾ ਕਿਸੇ ਨੂੰ ਦੁੱਖ ਸੁਣਾਉਣ ਦਾ ਏਥੈ ਹੈਨੀ ਕੋਈ ਦੁੱਖ ਵੰਡਾਉਣ ਵਾਲਾ ਸਭ ਸੁਣਦੇ ਕਹਾਣੀ ਲੈਣ ਨੂੰ ਸੁਆਦ ਏਥੈ ਹੈਨੀ ਕੋਈ ਮਸਲਾ ਸੁਲਝਾਉਣ ਵਾਲਾ ਮਲਹਮ ਤਾ ਨੀ ਲਾਉਂਦਾ ਕੋਈ ਪਰ ਮਿਲ ਜਾਂਦਾ ਜਖਮਾਂ ਤੇ ਲੂਣ ਲਗਾਉਣ ਵਾਲਾ ਇਸ ਮਤਲਬੀ ਦੁਨੀਆ ਚ' ਸਭ ਪਰਾਏ ਇੱਥੇ ਕੋਈ ਨੀ ਤੈਨੂੰ ਚਾਹੁਣ ਵਾਲਾ
5:- ਉਹਨੂੰ ਪੁਜਦਾ ਏ ਜੱਗ, ਜਿਹੜਾ ਦੇਵੇ ਨਾ ਦਿਖਾਈ !!
ਮਾਂ ਨੂੰ ਪੂਜਦਾ ਨਾ ਕੌਈ, ਜਿਹਨੇ ਦੁਨੀਆ ਦਿਖਾਈ !!

Want your business to be the top-listed Gym/sports Facility in Jalandhar?

Click here to claim your Sponsored Listing.

Location

Category

Website

Address


Bundala
Jalandhar
2011