Kabaddi India0091

Kabaddi India0091

Share

ਕਬੱਡੀ ਨੂੰ ਪਿਆਰ ਕਰਨ ਵਾਲੇ #page _like#ਕਰੋ&kabaddi cup results and kabaddi player wallpaper and video

13/09/2023

❤️

20/10/2021

ਬਹੁਤ ਬਹੁਤ ਮੁਬਾਰਕਾਂ ਹੋਣ ਜੀ ਵੀਰ ਨੂੰ

03/10/2021

ਅੱਜ ਆਪਣੇ ਭਰਾ ਸੈਟਰਵੈਲੀ ਕਬੱਡੀ ਕਲੱਬ ਦੀ ਜਾਨ #ਸੁੱਖੀ ਸੰਘੇੜਾ ਦਾ ਜਨਮਦਿਨ ਹੈ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ

18/07/2021
06/04/2021

🙏ਹੱਥ ਜੋੜ ਕੇ ਬੇਨਤੀ ਹੈ #ਪਾਲੇ_ਤੂਤ ਵਾਲੇ ਦੀ ਮਦਦ ਜਰੂਰ ਕਰਿਓ ਘਰੋ ਬਹੁਤ ਗਰੀਬ ਪਰਿਵਾਰ ਤੋਂ ਹੈ ਅੱਜ #ਮੱਲ_ਮੋਹਰੀ ਕਬੱਡੀ ਕੱਪ ਤੇ ਵੀਰ ਦੀ ਲੱਤ ਟੁੱਟ ਗਈ ਜਿਨ੍ਹਾਂ ਵਿ ਹੋ ਸਕੇ ਮਦਦ ਕਰਿਓ , ਵਾਹਿਗੁਰੂ ਮਿਹਰ ਕਰਨ ਇਸ ਵੀਰ ਤੇ ਜਲਦੀ ਠੀਕ ਹੋਵੇ ਗਰਾਊਂਡ ਵਿੱਚ ਵਾਪਸੀ ਕਰੇ. ਕਿਸੇ ਵੀ ਵੀਰ ਨੇ ਸੰਪਰਕ ਕਰਨਾ ਹੋਵੇ ਇਸ ਨੰਬਰ ਤੇ ਕੋਲ ਕਰ ਸਕਦੇ ਹੋ - 9781646049 ਜੱਗਾ ਅਲਗੋ ਵਾਲੇ ਨਾਲ ਸੰਪਰਕ ਕਰ ਸਕਦਾ ਹੋ 🙏 Share jrur kro g

01/04/2021

ਜੱਗਾ ਚਿੱਟੀ ਵਾਲਾ

28/03/2021

ਮਿੱਤਰੋ ਜਦੋਂ ਕਿਸੇ ਖਿਡਾਰੀ ਦਾ ਵੱਡਾ ਸਨਮਾਨ ਹੁੰਦਾ ਤਾਂ ਉਸਦੀ ਕੀਤੀ ਘਾਲਣਾ ਤੇ ਮਿਹਨਤ ਰਾਸ ਆ ਜਾਂਦੀ ਪਰਿਵਾਰ ਤੋਂ ਚਾਅ ਨੀ ਚੱਕਿਆ ਜਾਂਦਾ
ਰਵੀ ਦਿਔਰਾ ਦਾ ਹਰਿਆਣੇ ਕੱਪ ਤੇ ਸਕਾਰਪੀਉ ਗੱਡੀ ਨਾਲ ਮਾਨ ਸਨਮਾਨ ਕੀਤਾ ਜਾਣਾ
Mahindra Scorpio Award for Ravi Deora

18/03/2021

ਆਪਣੇ ਭਰਾ #ਸੰਨੀ ਦਾ ਸਨਮਾਨ ਮੋਟਰਸਾਈਕਲ ਨਾਲ ਕੀਤਾ ਜਾਣਾ ਐਨ ਆਰ ਆਈ ਵੀਰਾਂ ਵੱਲੋ

Want your business to be the top-listed Gym/sports Facility in Jalandhar?

Click here to claim your Sponsored Listing.

Location

Category

Website

Address


Jalandhar