ਦੋਸਤੋ ਪਾਲਾ ਜਲਾਲਪੁਰ ਤੇ yadha ਸੁਰਖਪੁਰ ਤੇ ਓਹਨਾ ਦੀ ਫੈਡੇਰਾਸ਼ਨ ਸਿੱਧਵਾਂ ਦੋਨਾਂ ਚ ਹੋ ਰਹੇ ਕਬੱਡੀ cup ਬਾਰੇ ਜਾਣਕਾਰੀ ਦਿੰਦੇ ਹੋਏ ਜੋ ਕਬੱਡੀ cup 27 february ਨੂੰ ਹੁਣਾ ਸੀ ਓ ਕਬੱਡੀ cup 2 ਮਾਰਚ ਦਿਨ ਐਤਵਾਰ 2025 ਨੂੰ ਹੋਵੇਗਾ
Sant Baba Bhai Punjab Singh Sports Club Sidhwan Dona
Contact information, map and directions, contact form, opening hours, services, ratings, photos, videos and announcements from Sant Baba Bhai Punjab Singh Sports Club Sidhwan Dona, Sports Team, Jalandhar.
Thank u Jang dhilon brother
23/02/2025
23/02/2025
22/02/2025
ਸੰਤ ਬਾਬਾ ਪੰਜਾਬ ਸਿੰਘ ਜੀ ਸਪੋਰਟਸ ਵਲੋਂ
Dimond sponsors ਤੇ ਗੋਲਡਨ ਸਪੌਂਸਰ ਤੇ ਟੂਰਨਾਮੈਂਟ ਕਮੇਟੀ ਦੇ ਬੈਨਰ ਜਾਰੀ ਕਰ ਰਹੇ ਹਾਂ ਹਰ ਇਕ ਸਹਿਯੋਗੀ ਸੱਜਣ ਤੇ ਪਿੰਡ ਵਾਸੀ ਤੇ ਟੂਰਨਾਮੈਂਟ ਕਮੇਟੀ ਦਾ ਇਕ ਵਾਰ ਫਿਰ ਦਿੱਲੋ ਧੰਨਵਾਦ ਪ੍ਰਮਾਤਮਾ ਸਬ ਨੂੰ ਚੜ੍ਹਦੀ ਦੀ ਕਲਾ ਚ ਰੱਖੇ
19/02/2025
ਸੰਤ ਬਾਬਾ ਪੰਜਾਬ ਸਿੰਘ ਜੀ ਸਪੋਰਟਸ ਵਲੋਂ
Dimond sponsors ਦਾ ਬੈਨਰ ਜਾਰੀ ਕਰ ਰਹੇ ਹਾਂ ਸਾਰੇ sponsors ਦੇ ਦਿੱਲੋਂ ਧੰਨਵਾਦੀ ਹਾ ਇਨਾ ਵੱਡਾ ਸਹਿਯੋਗ ਦੇਣ ਲਈ ਸਾਡਾ ਕਲੱਬ ਤੁਹਾਡੇ ਸਾਰਿਆਂ ਦਾ ਹਮੇਸ਼ਾ ਰਿਣੀ ਰਹੇਗਾ ਪਰਸੋ ਕਲੱਬ ਵਲੋਂ ਗੋਲਡਨ ਤੇ ਸਿਲਵਰ ਸਪੋਨਸੋਰਸ ਦੇ ਬੈਨਰ ਜਾਰੀ ਕਰ ਦਿੱਤੇ ਜਾਣਗੇ ਹਰ ਇਕ ਸੇਹੋਯੋਗੀ ਸੱਜਣ ਤੇ ਪਿੰਡ ਵਾਸੀ ਤੇ ਟੂਰਨਾਮੈਂਟ ਕਮੇਟੀ da ਇਕ ਵਾਰ ਫਿਰ ਦਿੱਲੋ ਧੰਨਵਾਦ ਪ੍ਰਮਾਤਮਾ ਸਬ ਨੂੰ ਚੜ੍ਹਦੀ ਦੀ ਕਲਾ ਚ ਰੱਖੇ
17/02/2025
Evereone welcome
Click here to claim your Sponsored Listing.
Location
Category
Website
Address
Jalandhar