Raju gill

kabaddi

Operating as usual

14/10/2022
10/10/2022

ਆਪ ਸਭ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡਾ ਵੀਰ ਜਗਤਾਰ ਸਿੰਘ (ਬੋਨਾ ਗੋਸਲ਼ਾਂ ) ਅੱਜ ਅਕਾਲ ਚਲਾਣਾ ਕਰ ਗਏ ਹਨ, ਉਹਨਾ ਦਾ ਅੰਤਿਮ ਸੰਸਕਾਰ ਮਿਤੀ 10 ਅਕਤੂਬਰ ਦਿਨ ਸੋਮਵਾਰ ਸਵੇਰੇ 10:00 ਵਜੇ ਪਿੰਡ ਗੋਸਲ਼ਾਂ ਵਿਖੇ ਕੀਤਾ ਜਾਵੇਗਾ।

24/08/2022
15/08/2022
19/07/2022

ਖੇਡਾ ਕੋਟ ਗੰਗੂ ਰਾਏ ਦੀਆ

17/07/2022

ਮਿਸ਼ੀਗਨ ਕਬੱਡੀ ਕੱਪ ਤੇ ਅਪਣੀ ਟੀਮ ਫਸਟ ਰਹੀ ਤੇ ਬਾਬਾ ਜੀ ਦੀ ਕਿਰਪਾ ਨਾਲ ਰਾਜੂ ਕੋਟਲਾ ਭੜੀ ਬੈਸਟ ਰੇਡਰ ਤੇ ਬੈਸਟ ਜਾਫੀ ਅਰਸ਼ ਚੋਲਾ ਸਾਹਿਬ ਬੈਸਟਾ ਨੂੰ 5000 5000 ਹਜਾਰ ਡਾਲਰ ਸੀ

11/07/2022

NYC Kabaddi Cup New York USA

1st ➡ Fateh Sports Baba Deep Singh Club (54)
2nd➡ New York Metro Bay Erya Club ( 38)
Best Raider ➡ Rajju Kotla Bhari 17(17)
Best Stoper ➡ Arsh Chohla Sahib 5 jaffe

04/07/2022

ਅਜ ਅਮਰੀਕਾ ਦੇ ਸਿਕਾਗੋ ਕਬੱਡੀ ਕੱਪ ਅਪਣੀ ਟੀਮ ਨਿਊ ਜੋਰਕ ਮੈਟਰੋ ਸਪੋਸਟ ਕਲੱਬ ਪਹਿਲੇ ਨੰਬਰ ਤੇ ਰਹੀ ਤੇ ਬੈਸਟ ਜਾਫੀ ਪਾਲਾ ਜਲਾਲਪੁਰ ਬੈਸਟ ਰੇਡਰ ਮੈ ਰਾਜੂ ਕੋਟਲਾ ਭੜੀ ਸੀ

27/06/2022

ਸਾਉਥਞਿੰਡ ਕੱਪ ਅਮਰੀਕਾ ਦੇ ਕੱਪ ਤੇ ਮੈ ਬੈਸਟ ਰੇਡਰ ਰਾਜੂ ਕੋਟਲਾ ਭੜੀ ,,ਬੈਸਟ ਜਾਫੀ ਅਰਸ ਚੋਲਾ ਸਾਹਿਬ,,,,,,,,,,

22/06/2022
13/06/2022
24/03/2022

ਕਿਸੇ ਨੇ ਮੇਰੀ ਫੈਕ 𝐟𝐚𝐜𝐞𝐛𝐨𝐨𝐤 ਆਈ ਡੀ ਬਣਾਈ ਲਈ ਹੈ ਕਿਰਪਾ
ਕਰਕੇ ਕੋਈ ਵੀ
ਮੇਰਾ ਵੀਰ ਭਰਾ ਪੈਸੇ ਨਾ ਦਿਉ .!

19/11/2021

ਕਿਸਾਨ ਸੰਘਰਸ਼ ਦੀ ਵੱਡੀ ਜਿੱਤ!
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਿੰਨੇ ਖੇਤੀ ਕਾਨੂੰਨ ਵਾਪਿਸ ਲੈਣ ਦਾ ਐਲਾਨ!
ਇਕ ਮਹੀਨੇ ਵਿਚ ਵਾਪਿਸ ਲੈਣ ਦੀ ਪ੍ਰੀਕਿਰਿਆ ਪੂਰੀ ਹੋਵੇਗੀ!
ਪ੍ਰਧਾਨ ਮੰਤਰੀ ਨੇ ਕਿਹਾ ਕਿਸਾਨਾਂ ਨੂੰ ਸਮਝਾ ਨਹੀਂ ਸਕੇ!!!!

19/10/2021

ਕੱਲ ਜੋ ਆਪਣੀ ਮਾਂ ਖੇਡ ਕਬੱਡੀ ਦੇ ਉੱਭਰਦੇ ਸਿਤਾਰੇ ਪ੍ਦੀਪ ਤੂਫ਼ਾਨ ਦੀ ਗੱਡੀ ਦਾ ਦਰਦਨਾਕ ਐਕਸੀਡੈਂਟ ਹੋ ਗਿਆ, ਜਿਸ ਵਿੱਚ ਪ੍ਦੀਪ ਤੂਫ਼ਾਨ ਦੇ ਪੱਟਾਂ ਤੇ ਗਿੱਟੇ ‘ਤੇ ਕਾਫ਼ੀ ਗੰਭੀਰ ਸੱਟਾਂ ਲੱਗੀਆਂ ਨੇ ਤੇ ਖਿਡਾਰੀ ਬਹੁਤ ਸੀਰੀਅਸ ਹਾਲਤ ਚ ਹਸਪਤਾਲ ਜ਼ੇਰੇ ਇਲਾਜ ਹੈ ਤੇ ਚੰਗਾ ਇਲਾਜ ਹੋਣ ਲਈ ਕਰੀਨ 50 ਲੱਖ ਦੇ ਖਰਚੇ ਦੀ ਲੋੜ ਹੈ ਤਾਂ ਇਸ ਵਾਸਤੇ ਮੇਜਰ ਲੀਗ ਕਬੱਡੀ ਫੈੱਡਰੇਸ਼ਨ ਵੀ ਹੈਲਪ ਕਰਨ ਚ ਕੱਲ ਹੀ ਸੱਭ ਤੋਂ ਪਹਿਲਾ ਗਰਾਊਂਡ ਲੈਵਲ ‘ਤੇ ਮੂਹਰੇ ਆਈ ਹੈ ਕਿਉਂਕਿ MLK ਵੀ ਕਬੱਡੀ ਜਗਤ ਵਿੱਚ ਹਮੇਸ਼ਾ ਹੀ ਖਿਡਾਰੀਆਂ ਦੇ ਦੁੱਖ ਤੇ ਸੁਖ ਵਿੱਚ ਖੜ੍ਹਨ ਦਾ ਯਤਨ ਕਰਦੀ ਹੈ l
ਸੋ ਕੱਲ ਹੀ ਜਿਸ ਕੱਪ ‘ਤੇ ਪ੍ਦੀਪ ਤੂਫ਼ਾਨ ਖੇਲਣ ਆ ਰਿਹਾ ਸੀ ਉਸੇ ਰੱਲੀ ਪਿੰਡ ( ਮਾਨਸਾ) ਦੇ ਕੱਪ ‘ਤੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਨੇ ਕੁਮੈਂਟਰ ਅਮਨ ਲੋਪੋ ਵੀਰ ਰਾਹੀ ਇਹ ਐਲਾਨ ਕਰਾਏ ਕਿ MLK ਦੀਆਂ ਟੀਮਾਂ ਮਹਾਂਵੀਰ ਅਠਵਾਲ ਕਬੱਡੀ ਕਲੱਬ ਭਗਵਾਨਪੁਰ ਮਾਝਾ ਵਲੋਂ 3 ਲੱਖ ਰੁਪਏ , ਸ਼ਾਹਕੋਟ ਲਾਇਨਜ਼ ਵੱਲੋਂ 1 ਲੱਖ ਰੁਪਏ , ਬੇ ਆਫ਼ ਪਲੈਂਟੀ ਨਿਊਜ਼ੀਲੈਂਡ ਵੱਲੋਂ 1 ਲੱਖ ਰੁਪਏ,ਗੱਗੀ ਲੋਪੋ ਕਬੱਡੀ ਕਲੱਬ ਮਾਲਵਾ ਵੱਲੋਂ 50 ਹਜ਼ਾਰ ਰੁਪਏ ਅਤੇ ਕਈ ਪਰਮੋਟਰਾਂ ਤੇ ਖਿਡਾਰੀ ਵੀਰਾਂ ਵਲੋਂ ਵੀ ਨਿੱਜੀ ਤੌਰ ‘ਤੇ ਪ੍ਦੀਪ ਦੀ ਮਾਲੀ ਇਮਦਾਦ ਕਰਨ ਬਾਰੇ ਐਲਾਨ ਕੀਤਾ ਗਿਆ.. ਸਾਰੇ ਖੇਡ ਜਗਤ ਵਲੋਂ ਇਨ੍ਹਾਂ ਸਾਰੇ ਪ੍ਰਬੰਧਕਾਂ, ਪ੍ਰਮੋਟਰਾਂ ਅਤੇ ਖਿਡਾਰੀਆਂ ਦੇ ਬਹੁਤ ਧੰਨਵਾਦ ਕਰਨਾ ਬਣਦਾ ਹੈਂ ਜੋ ਕਿ ਸਾਂਝੇ ਤੌਰ ‘ਤੇ ਅਜੋਕੇ ਸਮੇ ਇੱਕ ਬਹੁਤ ਹੀ ਲੋੜਵੰਦ ਖਿਡਾਰੀ ਦੀ ਔਖੇ ਸਮੇਂ ਹੈਲਪ ਕਰ ਰਹੇ ਨੇ,ਜਿਸਦੇ ਸਿਰ ‘ਤੇ ਬਾਪ ਦਾ ਵੀ ਸਾਇਆ ਨਹੀਂ ਹੈ!ਸਮੁੱਚੇ ਕਬੱਡੀ ਜਗਤ ਲਈ ਹਰ ਵੇਲੇ ਡੂੰਘੀ ਸੋਚ ਅਤੇ ਹਮਦਰਦੀ ਰੱਖਣ ਲਈ ਧੰਨਵਾਦ ਤੇ ..ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਜਿਸ ਜਿਸ ਵੀਰ ਨੇ ਵੀ ਇਹੋ ਜਹੀ ਨੇਕ ਸੇਵਾ ਕੀਤੀ ਹੈ ,,ਉਹ ਵਰ ਆਵੇ ਤੇ ਪ੍ਦੀਪ ਤੂਫ਼ਾਨ ਜਲਦ ਸਿਹਤਯਾਬ ਹੋਕੇ ਮੁੜ ਵਾਪਸ ਗਰਾਊਂਡਾਂ ਚ ਆਂਵੇ,,,, & all g💝🔝🔝

14/09/2021

ਹਰੇਕ ਨਾਲ ਤੁਰਦੇ ਨੀ,
ਪਰ ਜਿਸ ਨਾਲ ਤੁਰਦੇ ਆ ਫਿਰ ਪਿੱਛੇ ਮੁੜਦੇ ਨੀ 🤘

29/08/2021

ਮਿਸ਼ੀਗਨ ਕਬੱਡੀ ਕੱਪ 2021
ਬੇਸਟ ਰੇਡਰ - ਰਾਜੂ ਕੋਟਲਾ ਭੜੀ 1500 💵
ਬੇਸਟ ਜਾਫੀ - ਲੱਖਾ ਕੋਠੇ ਜੱਟਾਂ 1500 💵

24/08/2021

Happy birthday bro 🎂

16/08/2021

National Kabaddi Association of Canada Cup 2021 Results
Winner- Punjab Surrey Sports Club
RunnerUp- Youth Kabaddi Club
Best Raider - Raju Kotla Bhari(22of25)
Best Stopper- Yaad Kotli & Aman Thigli

10/07/2021
13/02/2021

Happy birthday bro 🎂

05/02/2021

Stand Tall & Stay Strong 💪💪💪

06/12/2020

06/12/2020
05/12/2020
23/11/2020

Happy birthday
May all the best things of the world Happen in your life Because you are definitely one of the best people.....🎂🎂🎂🎁🎁

20/11/2020

ਮਾਂ ਖੇਡ ਕਬੱਡੀ ਦਾ ਗੀਤ .....
Share Support ✌🏻

youtube.com 12/11/2020

SUNEHA (Full Video) Lakhwinder Pawar || RG || Latest Punjabi Song 2020 || Pawar Productions

ਦੇਸ਼ ਦੇ ਹਲਾਤਾਂ ਉਪਰ ਆਪਣੇ ਯਾਰ ਗੁਰਪ੍ਰੀਤ ਸਿੰਘ ਦਾ ਲਿਖਿਆ song ਆਇਆ.. ਇਕ ਵਾਰ ਜਰੂਰ ਸੁਣੋ.. share and support also👍🏻👍🏻

youtube.com Pawar Productions Presenting a New punjabi song Official Full Video of 2020 Suneha (the message) by lakhwinder pawar and Music by RG Keep supporting and shar...

11/11/2020
15/10/2020
05/09/2020

ਮੁਬਾਰਕਾ ਦੀਪੇ ਵੀਰ ਨੂੰ ਬਹੁਤ ਬਹੁਤ !! ਪਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ🙏🏻🙏🏻

01/09/2020

Happy birthday Dheera Sandhu 🎂

24/08/2020

Happy birthday bro 🎂🎂

23/08/2020
31/07/2020

👉ਗਰੂਰ ਤਾਂ ਦੁਨੀਆ🌍 ਕਰੀ ਫਿਰਦੀ ਆ ਸੱਜਣਾ , ਅਸੀਂ ਤਾਂ ਅੱਜ ਵੀ ਨਰਮ 😔ਸੁਭਾਅ ਦੇ ਬੰਦੇ ਆ

21/06/2020

Happy father day 🎂

21/06/2020

ਮਸਾਂ 2 - 3 ਦਿਨ ਹੀ ਲੰਘਦੇ ਆ ਕਿ ਕਬੱਡੀ ਜਗਤ ਵਿੱਚ ਕੋਈ ਨਾ ਕੋਈ ਅਣਹੋਣੀ ਘਟਨਾ ਵਾਪਰ ਜਾਂਦੀ ਹੈ ਹੁਣ ਇੱਕ ਹੋਰ ਅਣਹੋਣੀ ਹੋਈ ਕਬੱਡੀ ਜਗਤ ਵਿੱਚ ਨਵੀਂ ਉਮਰ ਦਾ ਖਿਡਾਰੀ ਬਾਈ #ਜੀਤ_ਕਕਰਾਲੀ ਦਾ ਲੜਕਾ #ਕਾਂਤਾ_ਕਕਰਾਲੀ ਇਸ ਦੁਨੀਆਂ ਤੇ ਨਹੀਂ ਰਿਹਾ ਰਾਤ ਆਪਣੇ ਘਰ ਵਿੱਚ ਹੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਵਾਹਿਗੁਰੂ ਵੀਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਬਹੁਤ ਹੀ ਮਾੜਾ ਹੋਇਆ 😭😭😭😭😭😭

03/06/2020
08/05/2020

ਅਰਵਿੰਦਰ ਭਲਵਾਨ ਲੱਖਣ ਕੇ ਪੱਡਾ ਸਾਡੇ ਵਿਚਕਾਰ ਨਹੀਂ ਰਿਹਾ ਪਰਮਾਤਮਾ ਵੀਰ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ

23/04/2020

Han g kida saare theak ho ?

youtube.com 09/04/2020

Biography Late Balwinder Singh Bhima Saheri.Legend Kabaddi Player.Lovely Saheri.Rang Punjab de.

https://youtu.be/ZYekM1ihDos

youtube.com Legend Kabaddi Player, Sima Saheri,Major Saheri, Live 365, Top kabaddi match, Word kabaddi cup, Punjab kabaddi cup, Dulla bagga pind ...

23/03/2020
19/03/2020

ਟੌਪ ਦੇ ਰੇਡਰਾਂ ਚ ਜਾਂਦਾ ਹੈ ਗਿਣਿਆ ,
ਮੁੰਡਾ ਮਿੱਤਰੋ ਹੈ ਗਿੱਲ ਪ੍ਰੀਵਾਰ ਦਾ ਜੀ ।
ਜਿੱਤ ਦਾ ਜ਼ਿਕਰ ਨਾਂ ਹਾਰ ਦਾ ਫ਼ਿਕਰ ਰੱਖੇ,
ਵੱਡਾ ਰੁਤਬਾ ਐ ਸਿੱਖ ਸਰਦਾਰ ਦਾ ਜੀ ।
ਪਿੰਡ ਕੋਟਲਾ ਭੜੀ ਐ ਜੀਹਦਾ ਨਾਮ ਰਾਜੂ ,
ਦੰਮ ਰੱਖਦੈ ਮੈਦਾਨੇ ਖੁੱਤੀਆਂ ਪਾਉਣ ਦਾ ਜੀ ।
ਬਿੱਟੂ ਸ਼ੰਕਰੀਆ ਜੀ ਕੋਟਲਾ ਭੜੀ ਵਾਲਾ ਰਾਜੂ ,
ਜ਼ਿਗਰਾ ਰੱਖਦੈ ਤੂਫਾਨਾਂ ਨਾਲ ਟਕਰਾਉਣ ਦਾ ਜੀ ।
bht thnku g Bittu Shankaria

15/03/2020

Kl baba ji de kirpa nal pind kanganwal to kabaddi cup to best raider c best nu motorcycle 🙏🏻🙏🏻

14/03/2020

Aj baba ji de kirda nal Kariwala(Haryana) Kabaddi Cup best c best nu led c

Videos (show all)

Location

Category

Telephone

Website

Address


Khanna
141411

Other Sports Teams in Khanna (show all)
Bullepur Badminton Club Bullepur Badminton Club
Bullepur
Khanna, 141401

The Bullepur Badminton Club is group of badminton enthusiastics of Khanna, Punjab, India �. Group

ASM Cricket Academy khanna ASM Cricket Academy khanna
Khanna

Encourage new cricket players.

Baba_bhagat_ram_football_sports_club_Rohno_kalan Baba_bhagat_ram_football_sports_club_Rohno_kalan
Rohno KALAN
Khanna

play is life

AJ Gym and fitness centre AJ Gym and fitness centre
AJ Gym And Fitness Centre, At Gagan Sports And Fitness Centre, Near Railway Roa
Khanna, 141401

unisex gym.... and also for kids

Daudpur Cricket Club Daudpur Cricket Club
Khanna

daudpur cricket team is the best team of khanna area.The win percent of the team is 80% every season

Fun Time Glocalties Fun Time Glocalties
- Https://www. Facebook. Com/Kabaddiupdates
Khanna

kabaddi lover kabaddi cups de results .dates . pics .other info dekhn lai page jroor like kro

Ikolaha soccer team Ikolaha soccer team
Ikolaha
Khanna, 141401

ikolaha football team