ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਕੰਟਰੈਕਟ ਵਰਕਰਜ ਯੂਨੀਅਨ ਰਜਿ

  • Home
  • India
  • Longowal
  • ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਕੰਟਰੈਕਟ ਵਰਕਰਜ ਯੂਨੀਅਨ ਰਜਿ

ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਕੰਟਰੈਕਟ ਵਰਕਰਜ ਯੂਨੀਅਨ ਰਜਿ ਹੱਕਾਂ ਲਈ ਜੋ ਲੜਦੇ ਲੋਕ , ਜੇਲ੍ਹਾਂ ਤੋਂ ਨਹੀਂ ਡਰਦੇ ਲੋਕ

28/10/2025
23/08/2025
ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਮੁੱਖ ਦਫਤਰ ਚੰਡੀਗੜ ਵਿਖੇ ਮੁੱਖ ਇੰਜੀਨੀਅਰ ਕਮ ਟੈਕਨੀਕਲ ਅਡਵਾਈਜ਼ਰ ਸ਼੍ਰੀ ਮੁਕੇਸ਼ ਗਰਗ ਅਤੇ ਇੰਜੀਨੀਅ...
12/08/2025

ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਮੁੱਖ ਦਫਤਰ ਚੰਡੀਗੜ ਵਿਖੇ ਮੁੱਖ ਇੰਜੀਨੀਅਰ ਕਮ ਟੈਕਨੀਕਲ ਅਡਵਾਈਜ਼ਰ ਸ਼੍ਰੀ ਮੁਕੇਸ਼ ਗਰਗ ਅਤੇ ਇੰਜੀਨੀਅਰ ਅਸਵਨੀ ਕੁਮਾਰ ਵਲੋਂ ਜਥੇਬੰਦੀ ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ,ਗਗਨਦੀਪ ਸਿੰਘ ਸੁਨਾਮ,ਗੁਰਵਿੰਦਰ ਸਿੰਘ ਧਾਲੀਵਾਲ,ਯਾਦਵਿੰਦਰ ਸਿੰਘ ਚੀਮਾ, ਪਰਦੀਪ ਸਿੰਘ ਭੀਖੀ ਆਦਿ ਨੇ ਆਗੂਆਂ ਵਲੋ ਮੀਟਿੰਗ ਕੀਤੀ ਗਈ । ਸੀਵਰੇਜ ਬੋਰਡ ਦੇ ਅਧਿਕਾਰੀਆ ਨੇ ਵਿਸ਼ਵਾਸ ਦਿਵਾਇਆ ਕਿ ਠੇਕੇਦਾਰਾ ਕੰਪਨੀਆਂ ਅਤੇ ਸੁਸਾਇਟੀਆਂ ਨੂੰ ਬਾਹਰ ਕਰਕੇ ਵਿਭਾਗ ਮਰਜ ਕਰਨ ਦੇ ਲਈ ਪਾਲਿਸੀ ਬਣਾਈ ਜਾ ਰਹੀ ਹੈ ਜਿਸ ਦੇ ਲਈ ਜਥੇਬੰਦੀ ਤੋਂ ਸਮੇਂ ਦੀ ਮੰਗ ਕੀਤੀ ਗਈ ਹੈ।

Jasvir Singh Longowal,Sukhdev Singh Kokri Kalan Jasvir Singh Kuldeep Singh Pardeep Bittu Cheema Gagandeep Singh Sidhu Ka...
10/07/2025

Jasvir Singh Longowal,Sukhdev Singh Kokri Kalan Jasvir Singh Kuldeep Singh Pardeep Bittu Cheema Gagandeep Singh Sidhu Karam Sharma Ashwani Kumar Sandeep Atwal

Address

Patti Jaid Water Workes No 1, Longowal
Longowal
148106

Website

Alerts

Be the first to know and let us send you an email when ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਕੰਟਰੈਕਟ ਵਰਕਰਜ ਯੂਨੀਅਨ ਰਜਿ posts news and promotions. Your email address will not be used for any other purpose, and you can unsubscribe at any time.

Shortcuts

Share

Category