Kabaddi Punjab Di

Kabaddi Punjab Di Contact information, map and directions, contact form, opening hours, services, ratings, photos, videos and announcements from Kabaddi Punjab Di, Sports, Ward no. 12, Longowal.

ਜਿਹੜੇ ਮਾਂ ਖੇਡ ਕਬੱਡੀ ਨੂੰ ਪਿਆਰ ਕਰਦੇ ਆ ਉਹਨਾਂ ਸਾਰੇ ਖੇਡ ਪ੍ਰੇਮੀਆ,ਪ੍ਰਮੋਟਰਾ,ਕਬੱਡੀ ਖਿਡਾਰੀਆ,ਕੁਮੈਟੇਟਰਾ ਅਤੇ ਮਾਂ ਖੇਡ ਕਬੱਡੀ ਨਾਲ ਜੁੜੇ ਹਰ ਇੱਕ ਭਰਾ ਦਾ ਅਸੀ ਦਿਲੋ ਧੰਨਵਾਦ ਕਰਦੇ ਹਾਂ ਵਾਹਿਗੁਰੂ ਉਹਨਾਂ ਸਾਰਿਆ ਨੂੰ ਚੜ੍ਹਦੀ ਕਲਾ ‘ਚ ਰੱਖੇ 🙏🏼
👉🏼 ਕਬੱਡੀ ਵੀਡੀਓ ਦੇਖਣ ਲਈ

ਜਿੱਤ ਲਿਆ ਪਹਿਲਾਂ ਸਥਾਨ 🥇🏆
04/09/2026

ਜਿੱਤ ਲਿਆ ਪਹਿਲਾਂ ਸਥਾਨ 🥇🏆

04/09/2026

ਗੁਰਜੀਤ ਤੂਤ Vs ਪਾਲਾਂ ਜਲਾਲਪੁਰ ਦੀ ਟੱਕਰ 💥😱💯

03/09/2026

ਆਹ ਤਾਂ ਮੁੰਡੇ ਨੇ ਕਮਾਲ ਕਰਤੀ 😱😱

02/09/2026

ਚਰਾਗ ਦੀਨ ਦੇ ਚੇਲੇ ਨੇ ਦਬੁਰਜੀ ਆਲਾਂ ਫੜ ਲਿਆ 😱😱

01/09/2026

ਬਾਂਦਰ ਡੋਡ ਵਾਲੇ ਸੋਨੇ ਨੇ ਗੱਜਣ ਨੂੰ ਫੜ ਲਿਆ 🤯😲

01/09/2026

ਨਵੀਂ ਉਮਰ ਦਾ ਮੁੰਡਾ ਜਹਾਂਗੀਰ ਵੱਡੇ ਮੱਲਾਂ ਮੁਹਰੇ ਬਾਜ਼ੀਆਂ ਪਾ ਗਿਆ 😱💯🔥

ਦੋਸਤੋ ਵੈਸੇ ਤਾਂ ਦੋਵਾਂ ਖਿਡਾਰੀਆਂ ਦੀ ਖੇਡ ਚੰਗੀ ਆ ਪਰ ਫਿਰ ਵੀ ਤੁਹਾਨੂੰ ਦੋਵਾਂ ਖਿਡਾਰੀਆਂ ਵਿੱਚੋਂ ਕਿਹੜੇ ਖਿਡਾਰੀ ਦੀ ਖੇਡ ਵਧੀਆ ਲੱਗਦੀ ਆ ਕੁਮ...
31/08/2026

ਦੋਸਤੋ ਵੈਸੇ ਤਾਂ ਦੋਵਾਂ ਖਿਡਾਰੀਆਂ ਦੀ ਖੇਡ ਚੰਗੀ ਆ ਪਰ ਫਿਰ ਵੀ ਤੁਹਾਨੂੰ ਦੋਵਾਂ ਖਿਡਾਰੀਆਂ ਵਿੱਚੋਂ ਕਿਹੜੇ ਖਿਡਾਰੀ ਦੀ ਖੇਡ ਵਧੀਆ ਲੱਗਦੀ ਆ ਕੁਮੈਂਟ ‘ਚ ਆਪਣੀ ਰਾਏ ਜਰੂਰ ਦਿਓ 🤔👇🏼👇🏼

30/08/2026

ਗੁਰਜੀਤ ਤੂਤ ਨੇ ਖੁਦ ਆਖੀਆਂ ਇਹ ਗੱਲਾਂ 🤫💯💫

Address

Ward No. 12
Longowal
148106

Alerts

Be the first to know and let us send you an email when Kabaddi Punjab Di posts news and promotions. Your email address will not be used for any other purpose, and you can unsubscribe at any time.

Shortcuts

Share

Category