ਬੇਰੁਜਗਾਰ ਬੀ ਪੀ ਐਡ ਯੂਨੀਅਨ ਪੰਜਾਬ ∆ Berujgar B.P.Ed Union Punjab

ਬੇਰੁਜਗਾਰ ਬੀ ਪੀ ਐਡ ਯੂਨੀਅਨ ਪੰਜਾਬ ∆ Berujgar B.P.Ed Union Punjab

Share

3000 DPE ਪੋਸਟਾਂ ਦਾ ਨੋਟੀਫਿਕੇਸ਼ਨ ਜਾਰੀ ਕਰੋ। ਨ?

21/04/2025
Photos from ਬੇਰੁਜਗਾਰ ਬੀ ਪੀ ਐਡ ਯੂਨੀਅਨ ਪੰਜਾਬ ∆ Berujgar B.P.Ed Union Punjab's post 13/02/2025

2000 PTI Posts

07/11/2023

Physical Education Teacher required in Tagore Public School Agar Nagar Ludhiana Good Salary (20K). Interested DM me.

29/03/2023

ਪੰਜਾਬ ਸਰਕਾਰ ਵੱਲੋਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂਆਂ ਨੂੰ ਗ੍ਰਿਫਤਾਰ ਕੀਤੇ ਜਾਣ ਤੇ ਬੇਰੁਜਗਾਰ ਡੀਪੀ ਯੂਨੀਅਨ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

24/03/2023

ਅੱਜ ਐਕਸੀਡੈਂਟ ਵਿੱਚ ਹੋਈਆਂ ਅਧਿਆਪਕਾਂ ਦੀਆਂ ਮੌਤਾਂ ਨਹੀਂ... ਕਾਤਿਲ ਕੀਤੇ ਗਏ ਨੇ

27/07/2022

Date Sheet Announced 4161

26/06/2022

ਬਦਲਾਓ ਅਜੇ ਵੀ ਆ ਰਿਹਾ ਹੈ

ਪੰਜਾਬ ਵਿਧਾਨ ਵਿੱਚ ਰੁਜਗਾਰ ਵਿਰੋਧੀ ਰਹੀ “ਆਪ ਪਾਰਟੀ” ਆਪਣੀ ਰਾਜਧਾਨੀ ਵਿੱਚ ਹਾਰੀ
ਪੰਜਾਬ ਦੇ ਬੇਰੁਜਗਾਰ ਅਗਲੇ ਨਤੀਜੇ ਪਲਟਣ ਦੇ ਵੀ ਸਮਰਥ ਹਨ।

24/06/2022

ਪਤੰਦਰ ਸਿਵਿਆਂ ਚੌ ਵੀ ਲਲਕਾਰੇ ਮਾਰਦਾ ❤️
ਅਮਰ ਗੀਤ SYL ❤️❤️

09/06/2022
08/06/2022

ਸਰਕਾਰਾਂ ਸਕੂਲਾਂ ਚ ਸਰੀਰਕ ਸਿੱਖਿਆ ਤੇ ਖੇਡਾਂ ਵਿਸ਼ੇ ਨੂੰ ਵਾਧੂ ਵਿਸ਼ਾ ਕਰਕੇ ਨਤੀਜਾ ਦੇਖ ਲੈਣ ਖੇਲੋ ਇੰਡੀਆ ਗੇਮਜ ਚ ਪੰਜਾਬ ਕਬੱਡੀ ਵੀ ਹਾਰ ਗਿਆ ਜੇ ਬੱਚੇ ਖੇਡਣਗੇ ਤਾ ਜਿੱਤਣਗੇ ਜੇ ਵਿਸ਼ੇ ਤੋ ਦੂਰ ਕਰਤੇ ਤਾ ਕਿੱਦਾਂ ਰੁਚੀ ਰਹੇਗੀ ਖੇਡ ਚ ਅਜੇ ਵੀ ਕੁਝ ਨੀ ਵਿਗੜਿਆ

08/06/2022

.ਸਤਿ ਸ੍ਰੀ ਅਕਾਲ ਦੋਸਤੋ ਅੱਜ google Meet ਯੂਨੀਅਨ ਦੀ ਮੀਟਿੰਗ ਹੋਈ ਸੀ ਜਿਸ ਵਿਚ ਸਾਰੇ ਸਾਥੀਆਂ ਨੇ ਇਹ ਫੈਸਲਾ ਕੀਤਾ ਹੈ ਕਿ ਡੀ. ਪੀ. ਈ. 168 ਦੀਆਂ ਪੋਸਟਾਂ ਨੂੰ ਵਧਾਉਣ ਵਾਸਤੇ ਧਰਨਾ ਪ੍ਰਦਰਸ਼ਨ ਆਉਣ ਵਾਲੀ 12 ਤਰੀਖ ਦਿਨ ਐਤਵਾਰ ਨੂੰ ਬਰਨਾਲਾ ਵਿਖੇ ਕੀਤਾ ਜਾ ਰਿਹਾ ਹੈ ਸੋ ਸਾਰੇ ਵੀਰ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ 12 ਜੂਨ ਦਿਨ ਐਤਵਾਰ ਨੂੰ 9 ਵਜੇ ਨਾਨਕਸਰ ਠਾਠ ਬਰਨਾਲਾ ਵਿਖੇ ਪਹੁੰਚਣ ਕਿਉਂਕਿ ਇਹ ਲੜਾਈ ਕਿੱਸੇ ਇਕ ਸਾਥੀ ਦੀ ਨਹੀਂ ਸਾਡੀ ਸਭ ਦੀ ਹੈ ਸੋ ਆਪਣੀ ਜ਼ਮੀਰ ਦੀ ਅਵਾਜ਼ ਨੂੰ ਪਛਾਣ ਕੇ ਯੂਨੀਅਨ ਦਾ ਸਾਥ ਦਿਓ

ਦਿਲਜੀਤ ਸਿੰਘ ਭਾਦੜਾ
ਪ੍ਰਧਾਨ ਬੀ ਪੀ ਐੱਡ ਯੂਨੀਅਨ ਪੰਜਾਬ
ਸੰਪਰਕ +91 95923 99919

29/05/2022

ਖੋਹ ਕੇ ਸਕਿਓਰਟੀਆਂ ,ਵਾਜਾ ਵਿੱਚ ਜਹਾਨ ਵਜਾਤਾ
ਥੋਡੀਆਂ ਰਾਜਨੀਤੀਆਂ ਨੇ ਮਾਂ ਦਾ ਹੀਰਾ ਪੁੱਤ ਮਰਵਾਤਾ
ਚੰਗਾ ਬਈ ਅਲਵਿਦਾ ਗੀਤਕਾਰਾ Sidhu Moose Wala

Want your business to be the top-listed Gym/sports Facility in Ludhiana?

Click here to claim your Sponsored Listing.

Location

Category

Website

Address


ਪੰਜਾਬ
Ludhiana