01/06/2026
Congrats Rohira Team Win 1st Prize Barkatpura Cricket Cup
🏆 🏆 🏆 🏆
Devo Mubarka Sare Team Nu
Deep Sekha
Live Streaming Of All Sports Event
01/06/2026
Congrats Rohira Team Win 1st Prize Barkatpura Cricket Cup
🏆 🏆 🏆 🏆
Devo Mubarka Sare Team Nu
01/06/2026
Comment Krke Jarur Daseo🙏
01/06/2026
Ji note 👌 ( Malerkotla )Da
Ho Hai...
👇👇👇👇👇
-💰 51k + CuP🏆
👌👌👌👌👌
-💰31k + CuP🏆
👇👇👇👇👇
💰+Trophy🏆
👇👇👇👇👇
💰+Trophy🏆
Quarter final lost teams nu 2100 -2100 Rs Ditta Giya
🏏🏏🏏🏏🏏
da ne & Krvayea...
👇👇👇👇👇
01/06/2026
Ji 👌👌👌
( Malerkotla ) Da
Ho Hai...
👇👇👇👇
👇👇👇👇
💰🏆- ( Shahid Rasoolpur+ CuP🏆)
👇👇👇👇👇👇👇👇
💰🏆- ( Jot Shergarh Cheema+ CuP🏆)
👇👇👇👇
#
da ne & .....🔚🔚🔚
👇👇👇👇👇👇
01/06/2026
Lao Ji Kro note 👌👌👌 Pind ( Malerkotla ) Da Big_Nirol_Cricket CuP
Sampan Ho Gya Hai...
👇👇👇👇👇👇
💰💰💰💰💰💰
👇👇👇👇👇👇👇
(11000 Rs Cash + CuP🏆)
_ Reha ..
👇👇👇👇👇
Quarter final Match Toh 105 Run + 7 Wicket= 175 Run
👇👇👇👇👇👇👇
Jinna_ne_Saare Tournament Vich Sirra Batting nd Bowling Kitti... & Hathan Di Dharti te Darshkaan nu Fan Bnayea....
👇👇👇👇
👇👇👇👇
Main_DiLon_Dhanwad_Krda
01/06/2026
Lo ji Karo Note Pind Roshiana Top Cricket Cup Da Poster
🏆 🏆 🏆 🏆
Date 6 To 10 June
🏏 🏏 🏏 🏏
Commety Walo Ohi Teama Enter Kitian Jangian Jina Di Entry Account Vich Augi
🙏 🙏 🙏 🙏
Laggu Sirra Niklu 🔥 🔥
🙏 🙏 🙏 🙏
Live On Ground Sports Live YT 🛑
🙏 🙏 🙏 🙏
Update On Maan Sekha 📲
01/06/2026
Lo ji Karo Note Pind Palia Kalan One Day Top Cricket Cup Da Poster
🏆 🏆 🏆 🏆
Date 8 June 2026
🏏 🏏 🏏 🏏
Commety Walo Ohi 16 Teama Enter Manian Jangian Jina di Entry Account Vich Augi
🙏 🙏 🙏 🙏
Live On Ground Sports Live 🎥🛑 YT
01/06/2026
Lo ji Karo Note Pind Barhmpur ( Raikot ) Top Cricket Cup Da Poster
🏆 🏆 🏆 🏆
Date 15 To 18 June
🏏 🏏 🏏 🏏
Commety Walo Ohi 48 Teama Enter Kitian Jangian Jina Di Entry Te Security Account Vich Augi
🙏 🙏 🙏 🙏
Live On Ground Sports Live 🎥 YT
01/06/2026
ਕਰੋ ਨੋਟ ਪਿੰਡ ਵਜੀਦਪੁਰ ਬਦੇਸਾ (ਮਾਲੇਰਕੋਟਲਾ) ) ਟੌਪ ਨਿਰੋਲ ਕਿ੍ਕਟ ਕੱਪ
ਮਿਤੀ 31 ਮਈ ਤੋਂ 4 ਜੂਨ 2026
ਕੱਲ ਟੂਰਨਾਮੈਂਟ ਦਾ ਤੀਸਰਾ ਦਿਨ ਹੈ ਕਮੇਟੀ ਵੱਲੋ ਐਟਰ ਟੀਮਾਂ ਦੇ ਪਹਿਲੇ ਰਾਊਂਡ ਦੇ ਮੈਚ ਫੋਟੋ ਵਿਚ ਦਿੱਤੇ ਗਏ ਹਨ ਸਾਰੀਆਂ ਟੀਮਾਂ ਆਪਣੇ ਆਪਣੇ ਮੈਚ ਨੋਟ ਕਰਨ ਹੁਣ ਕਿਸੇ ਵੀ ਟੀਮ ਦਾ ਕੋਈ ਵੀ ਮੈਚ ਬਦਲਿਆ ਨਹੀ ਜਾਵੇਗਾ ਪਹਿਲਾ ਮੈਚ ਸਵੇਰੇ 8:00 ਵਜੇ ਸ਼ੁਰੂ ਹੋਵੇਗਾ ਅਗਲੀਆਂ ਟੀਮਾ ਨੂੰ ਚੱਲਦੇ ਮੈਚ ਦਾ ਸਮਾਂ ਹੋਵੇਗਾ ਨਹੀਂ ਪਲੰਟੀ ਲੱਗੇਗੀ।
ਸਾਰੀਆ ਟੀਮਾਂ ਦੇ ਸਾਰੇ ਖਿਡਾਰੀ ਇੱਕੋ ਜਿਹੀ ਯੂਨੀਫਾਰਮ ਲੋਅਰ ਅਤੇ ਟੀ ਸ਼ਰਟ ਵਿਚ ਹੋਣ ਨਹੀ ਪਲੰਟੀ ਲੱਗੇਗੀ।
ਸਾਰੀਆ ਟੀਮਾਂ ਦੇ ਸਾਰੇ ਖਿਡਾਰੀ ਆਪਣੇ ਘੱਟੋ-ਘੱਟ 3 ਰਿਜਨਲ ਪਰੂਫ ਫੋਟੋ ਵਾਲੇ ਨਾਲ ਲੈ ਕੇ ਆਉਣਾ ਵਾਧੂ ਸਮਾ ਨਹੀਂ ਦਿੱਤਾ ਜਾਵੇਗਾ।
ਯਾਰੀ ਦੋਸਤੀ ਰਿਸ਼ਤੇਦਾਰੀ ਕਿਸੇ ਵੀ ਟੀਮ ਨਾਲ ਨਹੀ ਰੱਖੀ ਜਾਵੇਗੀ।
ਜਾਣਕਾਰੀ ਬਦੇਸ਼ਾ ਕਿ੍ਕਟ ਕਮੇਟੀ
ਅਪਡੇਟ :Gulmeet Maan
ਲਾਈਵ :Groundsportslive Yt
ਕੋਮਿੰਟ ਕਰਕੇ ਦੱਸੋ ਸਾਰੇ ਕਿਹੜੀਆਂ 2 ਟੀਮਾਂ ਕਰਨਗੀਆਂ ਪੂਲ ਕਲੀਅਰ?
01/06/2026
ਕੌਲਗੜ 1 ਦਿਨਾ ਕ੍ਰਿਕਟ ਕੱਪ ਉਪਰ ਜਸਨ ਜਾੜੀਆ ਯੂ ਐਸ ਏ ਅਤੇ ਜੱਸ ਕੌਲਗੜ ਭਰਾਵਾ ਵੱਲੋਂ ਕੋਮੈਟਰ ਜੋਗਾ ਹਥੋਆ ਦਾ ਵਿਸ਼ੇਸ਼ ਸਨਮਾਨ 7100 ਰੁਪੈ ਨਾਲ ਕੀਤਾ ਗਿਆ।
ਦੇਵੋ ਮੁਬਾਰਕਾਂ ਸਾਰੇ ਵੀਰ ਨੂੰ