Kabaddi wale 7474

Call Directions Website Contact the business

Kabaddi wale 7474 ਕਬੱਡੀ ਦੀ ਹਰ ਤਰਾਂ ਦੀ ਜਾਣਕਾਰੀ ਤੇ ਸਿਰੇ ਦੇ ਮੈਚ ਦੇਖਣ ਲਈ ਪੇਜ ਨੂੰ ਫੋਲੋ ਕਰੋ ਜੀ ਧੰਨਵਾਦ ||

04/10/2026

ਅੱਜ ਗੁਰਜੀਤ ਸਿੰਘ ਤੂਤਾਂ ਵਾਲੇ ਦਾ ਜਨਮ ਦਿਨ ਹੈ ਉਹਦੇ ਦੇ ਭਰਾ ਵੱਲੋਂ ਗੁਰਜੀਤ ਨੂੰ ਚਾਹੁਣ ਵਾਲਿਆਂ ਨੂੰ ਅਪੀਲ 🙏🙏

ਹੁਣ ਤੱਕ ਮਨਦੀਪ ਬੱਲਰਾਂ ਵਾਲ਼ੇ ਨੇ ਕਬੱਡੀ ਵਿੱਚ  4 ਬੁੱਲਟ 7 ਮੋਟਰਸਾਈਕਲ 1 ਲੰਡੀ ਜੀਪ 1 ਟ੍ਰੈਕਟਰ 1 ਸਕੂਟਰੀ 1 ਘੋੜਾ ਤੇ 17 ਲੱਖ ਦੀਆਂ ਰੇਡਾਂ ...
04/10/2026

ਹੁਣ ਤੱਕ ਮਨਦੀਪ ਬੱਲਰਾਂ ਵਾਲ਼ੇ ਨੇ ਕਬੱਡੀ ਵਿੱਚ 4 ਬੁੱਲਟ 7 ਮੋਟਰਸਾਈਕਲ 1 ਲੰਡੀ ਜੀਪ 1 ਟ੍ਰੈਕਟਰ 1 ਸਕੂਟਰੀ 1 ਘੋੜਾ ਤੇ 17 ਲੱਖ ਦੀਆਂ ਰੇਡਾਂ ਤੇ ਕਈ ਨਗਦ ਰਾਸ਼ੀਆਂ ਕਬੱਡੀ ਵਿੱਚ ਜਿੱਤ ਚੁੱਕਿਆ ਵਾਹਿਗੁਰੂ ਜੀ ਮਿਹਰ ਕਰਨ ਚੜ੍ਹਦੀ ਕਲਾ ਵਿੱਚ ਰੱਖੇ 🙏🙏

ਬਹੁਤ ਧੰਨਵਾਦ ਸਾਰੇ ਜਿਓਣ ਵਾਲ਼ੇ ਪਿੰਡ ਦਾ ਤੇ ਕਬੱਡੀ ਟੀਮ ਦਾ ਜੱਗੂ ਦਾ ਅੱਜ ਬੁੱਲਟ ਮੋਟਰਸਾਈਕਲ ਨਾਲ ਸਨਮਾਨ ਕੀਤਾ ਤੇ ਦੁਆਰੇਆਣੇ ਦੇ ਕੱਪ ਦਾ ਬੈਸ...
03/10/2026

ਬਹੁਤ ਧੰਨਵਾਦ ਸਾਰੇ ਜਿਓਣ ਵਾਲ਼ੇ ਪਿੰਡ ਦਾ ਤੇ ਕਬੱਡੀ ਟੀਮ ਦਾ ਜੱਗੂ ਦਾ ਅੱਜ ਬੁੱਲਟ ਮੋਟਰਸਾਈਕਲ ਨਾਲ ਸਨਮਾਨ ਕੀਤਾ ਤੇ ਦੁਆਰੇਆਣੇ ਦੇ ਕੱਪ ਦਾ ਬੈਸਟ ਜਾਫੀ ਬਣਿਆ ❤️❤️

03/10/2026

ਬੁੱਲਟ ਖੀਰਾਵਾਲੀਆ ਆ ਰਿਹਾ ਮਿੱਤਰੋ ਤਕੜੇ ਹੋ ਜਾਉ 💪🏻💪🏻

ਕਬੱਡੀ ਸ਼ਹੀਦ ਬਾਈ ਸਨਦੀਪ ਨੰਗਲ ਅੰਬੀਆਂ ਦੇ ਪੁੱਤਰ ਨਾਲ ਭੈਣ ਰੁਪਿੰਦਰ ਕੌਰ 🙏🙏🙏
01/10/2026

ਕਬੱਡੀ ਸ਼ਹੀਦ ਬਾਈ ਸਨਦੀਪ ਨੰਗਲ ਅੰਬੀਆਂ ਦੇ ਪੁੱਤਰ ਨਾਲ ਭੈਣ ਰੁਪਿੰਦਰ ਕੌਰ 🙏🙏🙏

Jhok Hari Har(Ferozpur) kabaddi cup 🏆Winner🥇 :-24.5     ₹ 100000Runner-up🥈  Lions:-24     ₹ 81000Best raider🏅  13 (15)Be...
01/10/2026

Jhok Hari Har(Ferozpur) kabaddi cup 🏆

Winner🥇 :-24.5 ₹ 100000
Runner-up🥈 Lions:-24 ₹ 81000

Best raider🏅 13 (15)
Best stopper🏅 4 (6)

Best players nu motorcycle c

30/09/2026

ਜਿਉਦਾ ਰਹਿ ਜੱਗੂ ਹਾਕਮਵਾਲੀਆ ਝੋਟਿਆ ਰੱਬ ਤੈਨੂੰ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖੇ 🙏🙏

ਜੱਗੂ ਹਾਕਮਵਾਲੀਆ ਦੇ ਘਰ 🏠 ਬਹੁਤ ਵੱਡਾ ਇਕੱਠ ਹੋਇਆ ਸੀ ਜਿਸ ਵਿੱਚ ਜੱਗੂ 1 oct ਤੋ ਪੰਜਾਬ ਵਿੱਚ ਮੈਚ ਖੇਡਿਆ ਕਰੋ , ਬਹੁਤ ਪਿਆਰ ਕਰਦੀ ਆ ਦੁਨੀਆ ਬ...
30/09/2026

ਜੱਗੂ ਹਾਕਮਵਾਲੀਆ ਦੇ ਘਰ 🏠 ਬਹੁਤ ਵੱਡਾ ਇਕੱਠ ਹੋਇਆ ਸੀ ਜਿਸ ਵਿੱਚ ਜੱਗੂ 1 oct ਤੋ ਪੰਜਾਬ ਵਿੱਚ ਮੈਚ ਖੇਡਿਆ ਕਰੋ , ਬਹੁਤ ਪਿਆਰ ਕਰਦੀ ਆ ਦੁਨੀਆ ਬਾਈ ਤੈਨੂੰ ❤️❤️, ਸਾਰੇ ਦੱਸੋ ਬਾਈ ਕੌਣ ਕੌਣ ਪਿਆਰ ਕਰਦਾ ਜੱਗੂ ਦੀ ਖੇਡ ਨੂੰ 🙏🙏

ਕਾਫੀ ਟਾਈਮ ਬਾਅਦ ਪੰਜਾਬ ਦੇ ਸੀਜ਼ਨ ਦੇ ਵਿੱਚ ਕਹਿੰਦੇ ਸੁਲਤਾਨ ਸਮਸਪੁਰ ਵਾਲੇ ਨੇ ਅੱਜ ਮੋਟਰਸਾਈਕਲ ਜਿੱਤਿਆ ਢੀਮਾਵਾਲੀ ਦੇ ਕਬੱਡੀ ਕੱਪ ਤੋਂ 10 ਵਿੱ...
30/09/2026

ਕਾਫੀ ਟਾਈਮ ਬਾਅਦ ਪੰਜਾਬ ਦੇ ਸੀਜ਼ਨ ਦੇ ਵਿੱਚ ਕਹਿੰਦੇ ਸੁਲਤਾਨ ਸਮਸਪੁਰ ਵਾਲੇ ਨੇ ਅੱਜ ਮੋਟਰਸਾਈਕਲ ਜਿੱਤਿਆ ਢੀਮਾਵਾਲੀ ਦੇ ਕਬੱਡੀ ਕੱਪ ਤੋਂ 10 ਵਿੱਚੋਂ 9 ਨੰਬਰ ਲੈ ਕੇ ਸੰਦੀਪ ਨੰਗਲ ਅੰਬੀਆਂ ਦੇ ਜਾਣ ਤੋਂ ਬਾਅਦ ਮੁੰਡਾ ਟੁੱਟ ਜਿਹਾ ਗਿਆ ਸੀ ਹੁਣ ਕਹਿੰਦੇ ਪੂਰਾ ਫਿਟ ਆ ਤੇ ਆਪਣੇ ਰੰਗਾਂ ਚ ਵਾਹਿਗੁਰੂ ਇਦਾਂ ਹੀ ਕਿਰਪਾ ਬਣਾ ਕੇ ਰੱਖੇ ਭਰਾ ਦੇ ਸੱਟਾਂ ਫੇਟਾਂ ਤੋਂ ਦੂਰ ਰੱਖੇ 🙏🙏

29/09/2026

Sare bhara jaroor avo kal ਜੱਗੂ ਕਬੱਡੀ ਹਕਮਵਾਲੀਆ ❤️ de pind us de ghar 9.30 am , apa sare aa rahe sare jaggu nu pyar karn vale pujjo 🙏🙏

Address

Ludhiana

Alerts

Be the first to know and let us send you an email when Kabaddi wale 7474 posts news and promotions. Your email address will not be used for any other purpose, and you can unsubscribe at any time.

Contact The Business

Send a message to Kabaddi wale 7474:

Shortcuts

Share