Kila Raipur Sports & Activity Club

Kila Raipur Sports & Activity Club

Share

This page tells you about all the activites and related news about our village KILA RAIPUR and its surrounding areas.Moreover about social work and sports.

09/10/2024

ਪਿੰਡ ਦੀ ਭਾਈਚਾਰਕ ਸਾਂਝ ਜਿੰਦਾਬਾਦ।
ਪਿੰਡ ਲਈ ਚੰਗੀ ਸੋਚ ਰੱਖਣ ਵਾਲ਼ੀ ਟੀਮ।

Photos from Kila Raipur Sports & Activity Club's post 01/03/2022

FOR SALE :- 16 Windows 20, Gates, All in good condition. Contact:- 9815969547

Photos from Kila Raipur Sports & Activity Club's post 29/01/2022

ਅਸੀਂ ਧੰਨਵਾਦੀ ਆ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਅਤੇ MLA ਕੁਲਦੀਪ ਸਿੰਘ ਵੈਦ ਜੀ ਦੇ ਜਿਨ੍ਹਾਂ ਦੇ ਯਤਨਾ ਸਦਕਾ ਸਾਡੇ ਪਿੰਡ ਕਿਲਾ ਰਾਏਪੁਰ ਦੀਆਂ ਦੋਵੇਂ ਪਾਣੀ ਵਾਲੀਆਂ ਟੈਂਕੀਆ ਦੇ ਬਿਜਲੀ ਬਿੱਲ ੱਖ_68_ਹਜਾਰ_3 ਰੁਪਏ ਅਤੇ ੱਖ_92_ਹਜਾਰ_864 ਰੁਪਏ , ਕੁੱਲ ੱਖ_60_ਹਜਾਰ_867 ਰੁਪਏ ਮਾਫ਼ ਕਰਕੇ ਸਾਡੇ ਪਿੰਡ ਦਾ ਬਿੱਲ 0 ਰੁਪਏ ਕਰ ਦਿੱਤਾ ਹੈ।

03/01/2022

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਅਖੰਡ ਪਾਠ ਸਾਹਿਬ 3-4-5 ਜਨਵਰੀ 2022 ਪੱਤੀ ਰੰਗਾਂ ਵਿਖੇ ਅੱਜ 3 ਜਨਵਰੀ ਨੂੰ ਪਾਠ ਆਰੰਭ ਹੋਏ ਹਨ, 4 ਜਨਵਰੀ ਨੂੰ ਨਗਰ ਵਿਖੇ ਨਗਰ ਕੀਰਤਨ ਕੱਢਿਆ ਜਾਵੇਗਾ ਅਤੇ 5 ਜਨਵਰੀ ਨੂੰ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਹਾਜਰੀ ਜ਼ਰੂਰ ਲਗਵਾਉਣੀ ਜੀ।

14/09/2021

ਇਹ ਵੀਰ ਹੰਸਪਾਲ ਸਿੰਘ ਗਰੇਵਾਲ ( ਹੀਰੋ) ਪੁੱਤਰ ਸ. ਹਰਿੰਦਰਪਾਲ ਸਿੰਘ ਗਰੇਵਾਲ ਪਿਛਲੇ ਬੁੱਧਵਾਰ ਤੋਂ ਲਾਪਤਾ ਹੈ ਜੇ ਕਿਸੇ ਵੀ ਵੀਰ ਨੂੰ ਇਸ ਵਾਰੇ ਕੋਈ ਵੀ ਜਾਣਕਾਰੀ ਹੈ ਤਾਂ ਉਹ ਹੇਠ ਦਿੱਤੇ ਫੋਨ ਨੰਬਰਾ ਤੇ ਸੰਪਰਕ ਕਰਕੇ ਪਰਿਵਾਰ ਨਾਲ ਸਾਂਝੀ ਕਰੇ ਤਾਂ ਜੋ ਵੀਰ ਨੂੰ ਜਲਦੀ ਤੋਂ ਜਲਦੀ ਲੱਭਿਆ ਜਾ ਸਕੇ। ਧੰਨਵਾਦ।
8427732307, 8427317511, 9417670442

05/06/2021
18/09/2020
26/02/2020

ਅੰਗਹੀਣ ਵਿਅਕਤੀਆਂ ਅਤੇ ਸੀਨੀਅਰ ਸਿਟੀਜਨ (ਉਮਰ ਹੱਦ 60 ਸਾਲ )
ਲਈ ਕੈਂਪ :-

ਪਿਆਰੇ ਦੋਸਤੋ ਆਪ ਜੀ ਨੂੰ ਬੇਨਤੀ ਹੈ ਜੀ ,
ਐਮ ਐਲ ਏ ਕੁਲਦੀਪ ਸਿੰਘ ਵੈਦ ਹਲਕਾ ਗਿੱਲ ਜੀ ਦੀ ਰਹਿਨੁਮਾਈ ਹੇਠ 27-2-2020 ਦਿਨ ਵੀਰਵਾਰ ਨੂੰ ਸਰਕਾਰੀ ਹਸਪਤਾਲ ਡੇਹਲੋਂ ਵਿੱਚ ਅੰਗਹੀਣ ਸਾਥੀਆਂ ਅਤੇ ਸੀਨੀਅਰ ਸਿਟੀਜਨ ਲਈ ਕੈਂਪ ਲਗਾਇਆ ਜਾ ਰਿਹਾ ਹੈ ਜੀ ਜਿਸ ਵਿੱਚ ਅੰਗਹੀਣ ਵਿਅਕਤੀਆਂ ਨੂੰ ਟਰਾਈ ਸਾਈਕਲ, ਵੀਲ੍ਹ ਚੇਅਰ,ਫੌੜੀਆ, ਬਣਾਵਟੀ ਦੰਦ ਅਤੇ ਬਣਾਵਟੀ ਅੰਗਾਂ ਵਲਿਆਂ ਨੂੰ ਰਜਿਸਟਰ ਕੀਤਾ ਜਾਵੇਗਾ।
ਇਸ ਮੌਕੇ ਉਪਰ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਸੀਨੀਅਰ ਸਿਟੀਜ਼ਨਜ਼ ਨੂੰ ਐਨਕਾਂ ਅਤੇ ਹੋਰ ਸਰਕਾਰੀ ਸਹੂਲਤਾਂ ਲਈ ਰਜਿਸਟਰ ਕੀਤਾ ਜਾਵੇਗਾ । ਆਪਣੇ ਨਜਦੀਕ ਜਾ ਪਿੰਡ ਵਿੱਚ ਕੋਈ ਅੰਗਹੀਣ ਹੈ ਜਾਂ ਕੋਈ ਬਜ਼ੁਰਗ ਹੈ ਤਾਂ ਉਸ ਕੋਲ ਇਹ ਸੰਦੇਸ਼ ਪਹੁੰਚਦਾ ਕਰ ਦਿੱਤਾ ਜਾਵੇ ਅਾਪ ਜੀ ਦੀ ਬਹੁਤ ਵੱਡੀ ਸੇਵਾ ਲੱਗੇਗੀ ਜੀ ਜੋ ਵੀਰ ਇਸ ਮੌਕੇ ਦਾ ਲਾਭ ਲੈਣਾ ਚਾਹੁੰਦੇ ਹਨ ਉਹ ਆਪਣਾ ਅੰਗਹੀਣਤਾ ਦਾ ਸਰਟੀਫਿਕੇਟ, ਰਾਸ਼ਨ ਕਾਰਡ, ਆਮਦਨ ਦਾ ਸਰਟੀਫਿਕੇਟ,ਅਧਾਰ ਕਾਰਡ ਦੀ ਫੋਟੋ ਕਾਪੀ, ਨਾਲ ਲੇਕੇ ਅਉਣ ਜੀ, ਹੋਰ ਜਾਣਕਾਰੀ ਲਈ ਫੋਨ ਕਰ ਸਕਦੇ ਹੋ ।
ਕ੍ਰਿਪਾ ਕਰਕੇ ਆਪਣੇ ਨਾਲ ਆਪਣੇ ਸਭ ਡਾਕੂਮੈਂਟ ਦੀ ਫੋਟੋ ਕਾਪੀ ਲੈ ਕੇ ਆਓ ਤਾਂ ਕਿ ਮੋਕੇ ਤੇ ਕੋਈ ਮੁਸ਼ਕਲ ਨਾ ਆਵੇ।

Mno. 97794-31798

12/02/2020

ਭਾਈ ਰਣਜੀਤ ਸਿੰਘ ਜੀ ਖਾਲਸਾ ਢੱਡਰੀਆਂ ਵਾਲਿਆ ਦਾਂ ਸਮਾਗਮ ਪਿੰਡ ਕਿਲ੍ਹਾ ਰਾਏਪੁਰ
ਮਿਤੀ 14 , 15 , 16 , ਮਾਰਚ 2020

Want your business to be the top-listed Gym/sports Facility in Ludhiana?

Click here to claim your Sponsored Listing.

Location

Address


Kila Raipur
Ludhiana
141201