Kabaddi girls Amritsar

Kabaddi girls Amritsar

Share

kabaddi

25/08/2025
22/08/2025

69ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ 2025-26 ਕਬੱਡੀ (N/S) ਅੰਡਰ 17 ਵਿੱਚੋ ਸ.ਹ.ਸ ਕਾਲਾ ਦੀਆਂ ਖਿਡਾਰਨਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ

22/08/2025

69ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ 2025-26 ਕਬੱਡੀ (N/S) ਅੰਡਰ 14 ਵਿੱਚੋ ਸ.ਹ.ਸ ਕਾਲਾ ਦੀਆਂ ਖਿਡਾਰਨਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ

31/07/2025

ਕੋਚਿੰਗ ਸੈਂਟਰ ਸਰਕਾਰੀ ਹਾਈ ਸਕੂਲ ਕਾਲਾ ਅੰਮ੍ਰਿਤਸਰ ਵਿਖੇ ਸਵਾਮੀ ਸ੍ਰੀ ਅਸ਼ਨੀਲ ਜੀ ਮਹਾਰਾਜ (ਮੰਦਿਰ ਸ੍ਰੀ ਬਾਲਾ ਜੀ ਧਾਮ ਕਾਲੇ ਘਨੂੰਪੁਰ ਅੰਮ੍ਰਿਤਸਰ) ਵਲੋਂ ਬੱਚਿਆਂ ਨੂੰ ਨਗਦ ਰਾਸ਼ੀ ਅਤੇ ਦੇਸੀ ਘਿਓ ਦੇ ਦੋ ਟੀਨ ਦੇ ਕੇ ਕਬੱਡੀ ਖਿਡਾਰਨਾਂ ਨੂੰ ਆਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਤੇ ਕਬੱਡੀ ਕੋਚ ਸ਼੍ਰੀ ਮਤੀ ਨੀਤੂ (ਸਪੋਰਟਸ ਡਿਪਾਰਟਮੇਂਟ) ਕੌਂਸਲਰ ਸ. ਸੰਦੀਪ ਸਿੰਘ, ਡੀ.ਪੀ.ਈ. ਸ. ਜਸਵਿੰਦਰ ਸਿੰਘ, ਕਬੱਡੀ ਕੋਚ ਅਮਨ ਪੰਨੂ ਮੌਜੂਦ ਸਨ।

Photos from Kabaddi girls Amritsar's post 19/06/2025

ਕਬੱਡੀ ਐਸੋਸੀਏਸ਼ਨ ਅੰਮ੍ਰਿਤਸਰ ਅਤੇ ਸਪੋਰਟਸ ਡਿਪਾਰਟਮੈਟ ਅੰਮ੍ਰਿਤਸਰ ਦੇ ਸਹਿਯੋਗ ਨਾਲ ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਦੇ ਆਉਣ ਵਾਲੇ ਕਬੱਡੀ ਸੀਜ਼ਨ 2025-26 ਵਿੱਚ ਵਧੀਆ ਪਰਫੋਰਮੈਂਸ ਲਈ ਹਫਤਾਵਾਰੀ ਮੈਚਾਂ ਦਾ ਤੀਸਰਾ ਟੂਰਨਾਮੈਂਟ ਹਰਸ਼ਾ ਛੀਨਾ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ ।

14/06/2025

ਕਬੱਡੀ ਐਸੋਸੀਏਸ਼ਨ ਅੰਮ੍ਰਿਤਸਰ ਅਤੇ ਸਪੋਰਟਸ ਡਿਪਾਰਟਮੈਟ ਅੰਮ੍ਰਿਤਸਰ ਦੇ ਸਹਿਯੋਗ ਨਾਲ ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਦੇ ਆਉਣ ਵਾਲੇ ਕਬੱਡੀ ਸੀਜ਼ਨ 2025-26 ਵਿੱਚ ਵਧੀਆ ਪਰਫੋਰਮੈਂਸ ਲਈ ਹਫਤਾਵਾਰੀ ਮੈਚਾਂ ਦਾ ਦੂਸਰਾ ਟੂਰਨਾਮੈਂਟ ਸਰਕਾਰੀ ਹਾਈ ਸਕੂਲ ਕਾਲਾ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ ।

11/06/2025

ਕਬੱਡੀ ਐਸੋਸੀਏਸ਼ਨ ਅੰਮ੍ਰਿਤਸਰ ਅਤੇ ਸਪੋਰਟਸ ਡਿਪਾਰਟਮੈਟ ਅੰਮ੍ਰਿਤਸਰ ਦੇ ਸਹਿਯੋਗ ਨਾਲ ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਦੇ ਆਉਣ ਵਾਲੇ ਕਬੱਡੀ ਸੀਜ਼ਨ 2025-26 ਵਿੱਚ ਵਧੀਆ ਪਰਫੋਰਮੈਂਸ ਲਈ ਹਫਤਾਵਾਰੀ ਮੈਚਾਂ ਦਾ ਪਹਿਲਾ ਟੂਰਨਾਮੈਂਟ ਹਰਸ਼ਾ ਛੀਨਾ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ ।

14/09/2023

ਸਕੂਲ ਜ਼ਿਲ੍ਹਾ ਪੱਧਰੀ ਸਰਕਲ ਸਟਾਈਲ ਕਬੱਡੀ ਟੂਰਨਾਮੈਂਟ 2023 ਵਿੱਚ ਸ.ਹ.ਸਕੂਲ ਕਾਲਾ ਨੇ ਅੰਡਰ 14 ਪਹਿਲਾ, ਅੰਡਰ 17 ਪਹਿਲਾ, ਅੰਡਰ 19 ਦੂਜਾ ਸਥਾਨ ਪ੍ਰਾਪਤ ਕੀਤਾ।

14/09/2023

U-14 first in block level

Want your business to be the top-listed Gym/sports Facility in Ludhiana?

Click here to claim your Sponsored Listing.

Location

Category

Website

Address


Ludhiana