02/08/2017
ਟਰਾਲੀਆ ਦਾ ਪੂਲ ਬਣਾਉਣ ਵਾਲੇ ਮਿੱਤਰੋ ਇਹ ਤਰੀਕਾ ਅਪਣਾਉ ਤੇ ਪਾਣੀ ਬਚਾਉ
ਸਤਿ ਸ਼੍ਰੀ ਅਕਾਲ ਜੀ 22 page like kro.____A̲̅][̲̅d̲̅][̲̅m̲̅][̲̅i̲̅][̲̅n̲̅"s :-- Sardar amrinder singh™ add mehttp://www.facebook.com/sardaramrinder.singh
02/08/2017
ਟਰਾਲੀਆ ਦਾ ਪੂਲ ਬਣਾਉਣ ਵਾਲੇ ਮਿੱਤਰੋ ਇਹ ਤਰੀਕਾ ਅਪਣਾਉ ਤੇ ਪਾਣੀ ਬਚਾਉ
02/11/2016
27/07/2016
ਅੈਨੀ ਖਾਦ ਤੇ ਟਰਾਲੀ ਤੇ ਅਾਉਦੀਂ ਏ ਜਿੰਨੀ ਪਤੰਦਰ ਟਰੈਕਟਰ ਤੇ ਲੱਦੀ ਫਿਰਦੇ ਨੇ,,
24/07/2016
16/07/2016
#ਪੂਰੀ_ਗੱਲਬਾਤ
14/07/2016
ਜ਼ਰੂਰ ਪੜੇ ਨਵੀਂ ਪਨੀਰੀ...
ਘਰ 'ਚ ਵਿਆਹ ਹੋਣ ਕਰਕੇ ਕਾਫ਼ੀ
ਚਹਿਲ-ਪਹਿਲ ਸੀ,
ਮੁੰਡੇ ਵਾਲੇ ਉਹਨਾਂ ਚੀਜ਼ਾਂ ਦੀ ਲਿਸਟ ਬਣਾ ਰਹੇ ਸੀ
ਜੋ ਉਹਨਾਂ ਨੇਕੁੜੀ ਵਾਲਿਆਂ ਤੋਂ ਦਾਜ਼ ਲੈਣਾ ਸੀ ..
ਏਨੇ ਨੂੰ ਮੁੰਡੇ ਦੇ ਵੱਡੇ ਭਰਾ ਦਾ ਨਿਕਾ ਜਿਹਾ ਬੇਟਾ
ਖੇਡਦਾ-ਖੇਡਦਾ ਉਹਨਾਂ ਦੇ ਕੋਲ ਆ ਗਿਆ ..
ਬੇਟਾ ਆਵਦੇ ਪਾਪਾ ਨੂੰ - ਪਾਪਾ ਤੁਸੀ ਸਾਰੇ
ਕੀ ਕਰ ਰਹੇ ਓ ?..
ਪਾਪਾ - ਬੇਟਾ ਅਸੀ ਕੁੱਝ ਸਮਾਨ ਦੀ ਲਿਸਟ ਬਣਾ
ਰਹੇ ਆਂ ਜੋ ਤੁਹਾਡੀ ਚਾਚੀ ਦੇ ਘਰਵਾਲਿਆਂ ਤੋਂ ਲੈਣਾ ਐ ।
ਬੇਟਾ - ਪਰ ਉਹ ਕਿਉਂ ਦੇਣਗੇ ?
ਪਾਪਾ - ਉਹਨਾ ਨੇ ਕਿਹਾ ਹੈ, ਕਿਉਂਕਿ ਜਦੋਂ ਵੀ
ਕੋਈ ਆਪਣੀ ਕੁੜੀ ਨੂੰ ਵਿਆਉਂਦਾ ਹੈ ਤਾਂ ਉਸਨੂੰ ਇਹ ਚੀਜ਼ਾਂ
ਜਰੂਰ ਦੇਣੀਆਂ ਪੈਂਦੀਆਂ ਨੇ ..
ਬੇਟਾ - ਫੇਰ ਤਾਂ ਪਾਪਾ ਜੀ ਆਪਾਂ ਭੁਆ ਦੇ ਵਿਆਹ ਤੇ
ਵੀ ਇਹ ਸਭ ਦੇਵਾਂਗੇ ?..
ਇਹ ਸਵਾਲ ਸੁਨ ਕੇ ਉਥੇ ਜਿਨੇ ਵੀ ਘਰ ਦੇ ਮੈੰਬਰ
ਬੈਠੇ ਸੀ ਸਬ ਦੇ ਮੂੰਹ ਦਾ ਰੰਗ ਉਡ ਗਿਆ, ..
ਪਰ ਕਿਸੇ ਦੇ ਵੀ ਮੂੰਹ ਚੋਂ ਕੋਈ ਸ਼ਬਦ ਨਹੀ
ਨਿਕਲਿਆ ..
ਦਾਜ਼ ਲੈਣ ਦਾ ਪਤਾ ਉਦੋਂ ਲੱਗਦਾ ,
ਜਦੋਂ ਆਪਣੇ ਤੇ ਪੈਂਦੀ ਐ ਓਦੋਂ ?..
ਆਪਣੀ 'ਧੀ' ਤੇ ਬੇਗਾਨੀ ਕੌਣ ?
ਮੈਂ ਸੋਚ ਲਿਆ ਦੋਸਤੋ ਕੇ ਮੈਂ ਦਾਜ ਨਹੀ ਲਵਾਂਗਾ .!!
ਤੁਸੀ ਵੀ ਸੋਚ ਬਦਲੋ ਤੇ ਸਾਥ ਦਓ ...??
ਚੰਗੇ ਰਾਹ ਨੂੰ ਤੁਰੀ ਮੁਹੀਮ -.. (Y)
!!ਪੰਜਾਬੀ ਗਾਡਰ ਸਟੇਟਸ - ( Punjabi Status )!!