SHD Bhagat Singh Sports Club Pawa khakat

SHD Bhagat Singh Sports Club Pawa khakat

Share

Village Pawa Khakat (Social Club Service)

Photos from SHD Bhagat Singh Sports Club Pawa khakat's post 23/11/2025

ਵਾਹਿਗੁਰੂ ਜੀ ਕਾ ਖਾਲਸਾ 🙏🏻
ਵਾਹਿਗੁਰੂ ਜੀ ਕੀ ਫਤਿਹ 🙏🏻
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆਂ ਅਤੇ ਸਰਪੰਚ ਨਗਿੰਦਰ ਸਿੰਘ ਸੋਨੀ ਜਿਨ੍ਹਾਂ ਦੇ ਸਹਿਯੋਗ ਨਾਲ
ਪਿੰਡ ਖਾਕਟ ਦੀ ਸੜਕ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ
ਸਾਰੇ ਨਗਰ ਨਿਵਾਸੀ ਅਤੇ ਨੌਜਵਾਨ ਵੀਰਾ ਦਾ ਬਹੁਤ ਬਹੁਤ ਧੰਨਵਾਦ ਜੀ 🙏🏻

24/06/2025

Cricket Cup, Village Pawa Khakat (06 July 2025)

Photos from SHD Bhagat Singh Sports Club Pawa khakat's post 15/10/2024

🙏🏻।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।🙏🏻

ਬਹੁਤ ਖੁਸ਼ੀ ਦੀ ਗੱਲ ਹੈ ਗ੍ਰਾਮ ਪੰਚਾਇਤ ਪਿੰਡ ਪਵਾ ਖਾਕਟ ਦੇ ਪੂਰੇ ਸਹਿਯੋਗ ਨਾਲ ਪਿੰਡ ਦੇ ਹੋਰ ਵਿਕਾਸ ਲਈ ਸਰਪੰਚੀ ਦੇ ਉਮੀਦਵਾਰ ਚੁਣੇ ਗਏ ਹਨ ।
ਦੋਨਾਂ ਸਰਪੰਚਾਂ ਅਤੇ ਮੈਬਰਾਂ ਨੂੰ ਬਹੁਤ ਬਹੁਤ ਮੁਬਾਰਕਾਂ ☑️
ਸ. ਬਲਰਾਜ ਸਿੰਘ ਬਾਜ (ਸਰਪੰਚ ਪਿੰਡ ਪਵਾ)
ਸ. ਨਗਿੰਦਰ ਸਿੰਘ ਸੋਨੀ ਪ੍ਰਧਾਨ (ਸਰਪੰਚ ਪਿੰਡ ਖਾਕਟ) Sony Sarpanch
🙏🏻ਧੰਨਵਾਦ ਜੀ🙏🏻

15/09/2023

ਜੈ ਬਾਬਾ ਗੁੱਗਾ ਪੀਰ ਜੀ
ਮੇਲਾ (ਪਿੰਡ ਪਵਾ ਖਾਕਟ)
ਮਿਤੀ 27-09-23 ਅਤੇ 28-09-23

Photos from SHD Bhagat Singh Sports Club Pawa khakat's post 14/04/2023

ਅੱਜ ਵੈਸਾਖੀ ਦੇ ਪਾਵਨ ਦਿਹਾੜੇ ਤੇ ਗੁਰੂਦੁਆਰਾ ਸੰਗਤਸਰ ਸਾਹਿਬ ਪਵਾ ਖਾਕਟ ਵਿਖੇ ਨਵੇਂ ਲੰਗਰ ਹਾਲ ਦੀ ਨੀਂਹ ਰੱਖਣ ਅਤੇ ਦਰਬਾਰ ਹਾਲ ਦੇ ਅੰਦਰ P. V. C ਦਾ ਕੰਮ ਵਾਹਿਗੁਰੂ ਜੀ ਦੇ ਉਟ ਆਸਰੇ ਨਾਲ ਸ਼ੁਰੂ ਕੀਤਾ।

20/08/2022

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਨੌਜਵਾਨ ਵੀਰਾ ਨੂੰ ਅਤੇ ਨਗਰ ਨਿਵਾਸੀਆਂ ਨੂੰ ਸੁਚਿਤ ਕੀਤਾ ਜਾਂਦਾ ਹੈ ਕਿ ਆਪਣੇ ਦੋਵਾ ਨਗਰ ਦੇ ਸਹਿਯੋਗ ਨਾਲ ਆਪਾ ਰਲ ਮਿਲ ਕੇ ਕੁਸ਼ਤੀ ਮੇਲਾ ਮਿੱਤੀ 9-9-2022 ਨੂੰ ਕਰਵਾ ਰਹੇ ਹਾ ਸੋ ਇੱਕ ਚੰਗੀ ਸੋਚ ਲੈ ਕੇ ਨਿਰਪੱਖਤਾ ਨਾਲ ਚੱਲਿਆ ਜਾਵੇਗਾ ਤਾ ਜੋ ਆਉਣ ਵਾਲੀ ਪੀੜੀ ਆਪਣਾ ਭਵਿੱਖ ਨਸ਼ਿਆ ਤੋਂ ਦੂਰ ਰਹਿ ਕੇ ਚੰਗੀ ਸਿਹਤ ਵੱਲ ਵਧੇ ਨੌਜਵਾਨ ਖੇਡ ਦੇ ਮੈਦਾਨਾ ਪ੍ਤੀ ਉਤਸ਼ਾਹਿਤ ਹੋਣ ਆਪਣੇ ਨਗਰਾਂ ਦਾ ਨਾਮ ਅੱਗੇ ਲੈ ਕੇ ਜਾਣ |

ਧੰਨਵਾਦ ਜੀ🙏🙏

03/04/2022

ਜਰੂਰੀ ਸੂਚਨਾ

24/09/2020

ਕਿਸਾਨ ਯੂਨੀਅਨ ਜ਼ਿੰਦਾਬਾਦ, ਸਾਰੇ ਵੀਰਾਂ ਨੂੰ 🙏 ਜੋੜ ਕੇ ਬੇਨਤੀ ਆ ਕੇ 25-9-2020 ਨੂੰ ਪਵਾਂ ਖਾਕਟ ਮੇਨ ਹਾਈਵੇ ਨੇੜੇ ਏਅਰਪੋਰਟ ਸਾਹਨੇਵਾਲ ਸਵੇਰੇ 10ਵਜੇ ਜਰੂਰ ਪੌਂਚੋ,

25/04/2020

ਇਕ ਇਹੋ ਜਿਹਾ ਬੰਦਾ ਜਿਸਨੇ ਸਬਤੋਂ ਅਲਗ ਢੰਗ ਨਾਲ ਲੋੜਵੰਦ ਲੋਕਾਂ ਦੀ ਮਦਦ ਕੀਤੀ..ਅਤੇ ਨਾ ਸ਼ੋਸ਼ਲ ਮੀਡੀਆ ਤੇ ਫੇਮਸ ਹੋਇਆ,,ਨਾ ਹੀ ਉਸ ਸ਼ਖਸ਼ ਦਾ ਨਾਮ ਪਤਾ ਲੱਗਾ..ਅੱਧੀ ਰਾਤ ਨੂੰ ਇਕ ਗਰੀਬ ਬਸਤੀ ਚ ਜਿਥੇ ਹਿੰਦੂ ਮੁਸਲਿਮ ਸਭ ਇਕੱਠੇ ਰਹਿੰਦੇ ਨੇ.. ਓਥੇ ਉਸਨੇ ਆਟੇ ਦੇ ਟਰੱਕ ਭੇਜੇ..ਅਤੇ ਐਲਾਨ ਕੀਤਾ ਕਿ ਜਿੰਨੂ ਜਿੰਨੂ ਆਟਾ ਚਾਹੀਦਾ ਉਹ ਆ ਕੇ ਲੈ ਜ਼ਾਵੇਂ ਪਰ ਇਕ ਕਿੱਲੋ ਆਟਾ ਹੀ ਮਿਲੇਗਾ..ਤਾਂ ਬਹੁਤੇ ਲੋਕਾਂ ਨੇ ਸੋਚਿਆ ਕਿ ਕਿਹੜਾ ਅੱਧੀ ਰਾਤ ਨੂੰ ਇਕ ਕਿੱਲੋ ਆਟਾ ਲੈਣ ਜ਼ਾਵੇਂ ..ਛੱਡੋ ਪਰਾ..ਪਰ ਜੋ ਅਸਲ ਵਿਚ ਜਰੂਰਤਮੰਦ ਲੋਕ ਸੀ ਜਿੰਨਾ ਨੂੰ ਇਕ ਕਿਲੋ ਆਟੇ ਦੀ ਵੀ ਜਰੂਰਤ ਸੀ..ਉਹ ਜ਼ਾ ਕੇ ਆਟਾ ਲੈ ਆਏ ਤੇ ਜਦੋਂ ਘਰ ਆ ਕੇ ਆਟੇ ਦੀਆ ਥੈਲੀਆਂ ਖੋਲਿਆ ਤਾਂ ਓਹਨਾ ਦੇਖਿਆ ਆਟੇ ਦੇ ਵਿਚ 15, 15 ਹਜ਼ਾਰ ਰੁਪਏ ਸੀ..ਜੋ ਓਹਨਾ ਗਰੀਬਾਂ ਲਈ ਉਸ ਟਾਈਮ ਕਿਸੇ ਕਰੋੜਾਂ ਦੀ ਲੋਟਰੀ ਤੋਂ ਘੱਟ ਨਹੀਂ ਸੀ !
ਕਈ ਲੋਕਾਂ ਦਾ ਮੰਨਣਾ ਕਿ ਉਹ ਗੁਪਤ ਦਾਨ ਕਰਨ ਵਾਲਾ ਸ਼ਖਸ਼ ਹੋਰ ਕੋਈ ਨਹੀਂ ਬਲਕਿ ਆਮਿਰ ਖਾਨ ਹੀ ਸੀ l

24/04/2020

ਸਾਥੀਆਂ ਨਾਲ ਨਿਸ਼ਕਾਮ ਸੇਵਾ ਚ ਲਗੇ ਸੋਨੀ ਪ੍ਰਧਾਨ ਪਵਾ-Khakat

Want your business to be the top-listed Gym/sports Facility in Ludhiana?

Click here to claim your Sponsored Listing.

Location

Website

Address


Village Pawa Khakat, Post Office Pawa, Distt. LDH
Ludhiana
141014