ਸ਼ਹੀਦ ਊਧਮ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ ਘਲੋਟੀ

  • Home
  • India
  • Ludhiana
  • ਸ਼ਹੀਦ ਊਧਮ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ ਘਲੋਟੀ
Directions

ਸ਼ਹੀਦ ਊਧਮ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ ਘਲੋਟੀ ਸ਼ਹੀਦ ਊਧਮ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ ਘਲੋਟੀ

29/09/2026
ਅੱਜ ਮਿਤੀ 13 ਨੂੰ ਕਬੱਡੀ ਕੱਪ ਕਰਵੌਣ ਲਈ ਸ਼ਹੀਦ ਉਧਮ ਸਿੰਘ ਸਪੋਰਟਸ ਕਲੱਬ ਦੀ ਗੁਰਦੁਆਰਾ ਸਾਹਿਬ ਮੀਟਿੰਗ ਹੋਈ ਟੂਰਨਾਮੈਂਟ ਹਰ ਸਾਲ ਦੀ ਤਰ੍ਹਾਂ ਸੁ...
13/09/2026

ਅੱਜ ਮਿਤੀ 13 ਨੂੰ ਕਬੱਡੀ ਕੱਪ ਕਰਵੌਣ ਲਈ ਸ਼ਹੀਦ ਉਧਮ ਸਿੰਘ ਸਪੋਰਟਸ ਕਲੱਬ ਦੀ ਗੁਰਦੁਆਰਾ ਸਾਹਿਬ ਮੀਟਿੰਗ ਹੋਈ ਟੂਰਨਾਮੈਂਟ ਹਰ ਸਾਲ ਦੀ ਤਰ੍ਹਾਂ ਸੁਰਗਵਾਸੀ ਹਰਪ੍ਰੀਤ ਸਿੰਘ ਪੰਧੇਰ ਜਸਪ੍ਰੀਤ ਸਿੰਘ ਟੀਟੂ ਦੇ ਫਾਦਰ ਅਤੇ ਸੁਰਗਵਾਸੀ ਜੱਗਤਾਰ ਸਿੰਘ ਪੰਧੇਰ ਗੁਰੀ ਆਸਟ੍ਰੇਲਿਆ ਦੇ ਫਾਦਰ ਚਰਨਜੀਤ ਸਿੰਘ ਚੰਨੀ ਰਾੜਾ ਦੀ ਯਾਦ ਵਿੱਚ ਕਰਵਾਇਆ ਹੀ ਜਾਂਦਾ ਹੈ ਇਸ ਵਾਰ ਮਿਤੀ 5 ਫਰਵਰੀ 2027 ਦਾ ਟੁਰਨਾਂਮੈਂਟ ਗੁਰਪ੍ਰੀਤ ਸਿੰਘ ਕੇਡੀ ਪੁੱਤਰ ਗੁਰਮੀਤ ਸਿੰਘ ਕੁੱਕੂ ਜੋ ਪਿਛਲੇ ਸਾਲ ਸੁਰਗਵਾਸ ਹੋ ਗਏ ਸਨ ਉਨ੍ਹਾਂ ਦੀ ਯਾਦ ਵਿੱਚ ਸਮੱਰਪਿਤ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਫੁਟਬਾਲ ਅਤੇ ਕਬੱਡੀ ਦੇ ਮੈਚ ਮੈਚ ਕਰਵਾਏ ਜਾਣਗੇ ਕਬੱਡੀ ਦਾ ਇਨਾਮ 100000 ਅਤੇ 75000 ਹੋਵੇਗਾ ਵੈਸਟਾਂ ਨੂੰ ਬੁੱਲਟ ਮੋਟਰ ਸਾਈਕਲ ਦਿੱਤੇ ਜਾਣਗੇ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸਾਰੇ ਹੀ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਜਾਂਦਾ ਹੈ

ਆਜ਼ਾਦੀ ਦੇ ਖੁਆਬ ਲਈ ਆਪਣਾ ਆਪ ਦਿੱਤਾ ਜਿੰਨਾ ਵਾਰ ਉਸਦੇ ਲਹੂ ਨੇ ਲਿਖਿਆ ਇਨਕਲਾਬ ਤੇ ਆਜ਼ਾਦੀ ਵਾਲਾ ਸੁਪਨਾ ਕੀਤਾ ਸਾਕਾਰ ਊਧਮ ਸਿੰਘ ਜੀ ਦੇ ਸ਼ਹੀਦੀ...
30/07/2026

ਆਜ਼ਾਦੀ ਦੇ ਖੁਆਬ ਲਈ ਆਪਣਾ ਆਪ ਦਿੱਤਾ ਜਿੰਨਾ ਵਾਰ ਉਸਦੇ ਲਹੂ ਨੇ ਲਿਖਿਆ ਇਨਕਲਾਬ ਤੇ ਆਜ਼ਾਦੀ ਵਾਲਾ ਸੁਪਨਾ ਕੀਤਾ ਸਾਕਾਰ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ਼ ਤੇ ਉਹਨਾਂ ਨੂੰ ਸਜਦਾ ਕਰਦੇ ਹਾਂ

ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਘਲੋਟੀ ਵਲੋਂ ਕੌਮ ਦੇ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🙏
23/03/2026

ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਘਲੋਟੀ ਵਲੋਂ ਕੌਮ ਦੇ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🙏

Address

Ghaloti
Ludhiana
141419

Website

Alerts

Be the first to know and let us send you an email when ਸ਼ਹੀਦ ਊਧਮ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ ਘਲੋਟੀ posts news and promotions. Your email address will not be used for any other purpose, and you can unsubscribe at any time.

Shortcuts

Share

Category