18/11/2022
Bhai Behlo Shooting Range Phaphre Bhaike - Mansa
Contact information, map and directions, contact form, opening hours, services, ratings, photos, videos and announcements from Bhai Behlo Shooting Range Phaphre Bhaike - Mansa, Gun range, Mansa.
18/11/2022
18/11/2022
66ਵੀਂ ਪੰਜਾਬ ਰਾਈਫਲ ਸ਼ੂਟਿੰਗ ਚੈਪੀਅਨਸ਼ਿਪ ਰੋਪੜ ਵਿਖੇ ਹੋਈ ਜਿਸ ਵਿੱਚ ਭਾਈ ਬਹਿਲੋ ਸਰਕਾਰੀ ਸੈਕੰਡਰੀ ਸਕੂਲ ਲੜਕੇ ਫਫੜੇ ਭਾਈਕੇ ਖਿਡਾਰੀਆਂ ਵੱਲੋਂ ਓਪਨ ਸਾਇਟ ਰਾਈਫਲ ਟੀਮ 2 ਗੋਲ਼ਡ ਪਿਸਟਲ ਟੀਮ ਵੱਲੋਂ 2 ਕਾਸ਼ੀ ਜਸਮੀਤ ਸਿੰਘ ਵੱਲੋਂ ਵਿਆਕਤੀਗਤ ਓਪਨ ਸਾਇਟ ਸਿਲਵਰ ਮੈਡਲ ਸਮੇਤ ਕੁੱਲ 5 ਮੈਡਲ ਜਿੱਤੇ।ਜਸਮੀਤ ਸਿੰਘ ਨੈਸ਼ਨਲ ਪੱਧਰ ਤੇ ਪੰਜਾਬ ਦੀ ਨੁਮਾਇੰਦਗੀ ਕਰੇਗਾ। ਪ੍ਰਿੰਸੀਪਲ ਕੁਲਦੀਪ ਸਿੰਘ ਵੱਲੋਂ ਖਿਡਾਰੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ।
01/11/2022
Education Department District level (mansa) Shooting championship 2022-23 Phaphre Bhaike Shooters’s 🏆
Gold medal 🥇 = 4
Silver medal 🥈 = 3
Bronze medal 🥉 = 5
🏆Overall District Championship won by ‘GSS (Boys) Phaphre Bhaike’ 🏆
17/10/2022
Shooting Range
Click here to claim your Sponsored Listing.
Location
Category
Website
Address
Mansa
151502