Kabaddipb31

Kabaddipb31

Share

https://youtube.com/@Kabaddiguri31?si=4ySC6nFUX2FjbIEK ਦੋਸਤੋ ਇੱਕ ਵਾਰ ਚੈਨਲ ਨੂੰ ਜ਼ਰੂਰ ਦੇਖੋ 🙏🙏

14/08/2026

💪💪

08/08/2026

Soni fakkar jhnda ala yaara da yar 💯👍

08/08/2026

💔 ਕਬੱਡੀ ਖਿਡਾਰੀ ਸ਼ੀਲੂ ਅਕਬਰਪੁਰ ਦੇ ਹੱਕ 'ਚ ਖੜ੍ਹਾ ਹੋਇਆ ਪੰਜਾਬ! 💪
📝 :
ਕਬੱਡੀ ਜਗਤ ਦਾ ਮਸ਼ਹੂਰ ਖਿਡਾਰੀ ਸ਼ੀਲੂ ਅਕਬਰਪੁਰ ਇਸ ਸਮੇਂ ਮੁਸ਼ਕਲ ਦੌਰ ਵਿਚੋਂ ਲੰਘ ਰਿਹਾ ਹੈ। ਖੇਡ ਮੈਦਾਨ ਵਿੱਚ ਆਪਣੀ ਮਿਹਨਤ ਅਤੇ ਦਮਦਾਰ ਖੇਡ ਨਾਲ ਨਾਮ ਕਮਾਉਣ ਵਾਲੇ ਇਸ ਖਿਡਾਰੀ ਲਈ ਅੱਜ ਹਜ਼ਾਰਾਂ ਲੋਕ ਦੁਆਵਾਂ ਅਤੇ ਹੌਸਲੇ ਦੇ ਸ਼ਬਦ ਭੇਜ ਰਹੇ ਹਨ।
ਜ਼ਿੰਦਗੀ ਵਿੱਚ ਔਖੇ ਸਮੇਂ ਹਰ ਕਿਸੇ ਉੱਤੇ ਆਉਂਦੇ ਹਨ, ਪਰ ਅਸਲ ਜਿੱਤ ਉਹੀ ਹੁੰਦੀ ਹੈ ਜੋ ਇਨਸਾਨ ਨੂੰ ਦੁਬਾਰਾ ਖੜ੍ਹਾ ਹੋਣ ਦੀ ਤਾਕਤ ਦੇਵੇ। ਆਓ ਅਸੀਂ ਵੀ ਸ਼ੀਲੂ ਅਕਬਰਪੁਰ ਦੇ ਹੌਸਲੇ ਨੂੰ ਸਲਾਮ ਕਰੀਏ ਅਤੇ ਉਸਦੇ ਚੰਗੇ ਭਵਿੱਖ ਲਈ ਅਰਦਾਸ ਕਰੀਏ। 🙏❤️
:

07/08/2026

ਚਿਰਾਗਦੀਨ ਮਹੀਆਂ ਵਾਲਾ ਸਿਰਾਂ ਕਰ ਗਿਆ

05/08/2026

ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏

04/08/2026

Shillu lyi sare mil k adrs kro yrr

04/08/2026

ਪਾਲਾ ਜਲਾਲਪੁਰ ਸਿਰੇ ਦਾ ਜੱਫ਼ਾ ਦੇਖੋਂ ਪੂਰੀ ਵੀਡੀਓ

04/08/2026

ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ੇਅਰ ਜਰੂਰ ਕਰੋ ਜੀ

Want your business to be the top-listed Gym/sports Facility in Mansa?

Click here to claim your Sponsored Listing.

Location

Category

Website

Address


Fakkerjanda
Mansa
151507