20/03/2026
Kabaddi
20/03/2026
ਪਿੰਡ ਦੀ ਪੰਚਾਇਤ ਘਰ ਢਾਹੁਣ ਨੂੰ ਫਿਰਦੀ / ਕਿਹੜਾ ਚਿੱਟਾ ਵੇਚ ਕੇ ਬਣਿਆ 💔😥 ਦੋ ਕਨਾਲ਼ਾਂ ਮੁੱਲ ਲਈਆਂ ਕਿਸੇ ਕੋਲੋਂ ਉਹਦੇ ਚ ਘਰ ਬਣਿਆ
10 ਦਿਨਾਂ ਬਾਅਦ ਮੈਂ ਕਨੇਡਾ ਚਲੇ ਜਾਂਦਾ । ਰਜਿਸਟਰੀ ਕਰਕੇ ਕਨੇਡਾ ਤੋ ਵਾਪਸ ਆਗਿਆ । ਪਿੰਡ ਦਾ ਇਹਨਾਂ ਵੱਡਾ ਨਾਮ ਬਣਿਆ ਕਦੇ ਕਹਿ ਦਿੰਦੇ ਪੀਲ਼ਾ ਪੰਜਾ ਚਲਾਵਾਂਗੇ ਕਬੱਡੀ ਖੇਡ ਕੇ ਘਰ ਬਣਿਆ ਕੇਹੜਾ ਬਲੇਕ ਕਰਕੇ ਬਣਾਇਆ । 🥺 ਰੋਜ਼ ਧਮਕੀਆਂ ਮਿਲਦੀਆਂ ਇੱਥੇ ਨੀ ਖੇਡਣਾ ਇੱਥੇ ਖੇਡ ਜੇ ਖੇਡਿਆ ਤੇਰੇ ਨੇਲ ਕੀ ਹੋਵੇ 💔😥 # (ਕਬੱਡੀ ਜਗਤ ਦਾ ਵੱਡਾ ਮੱਲ ਜੱਗੂ ਹਾਕਮਵਾਲੀਆ )
23/02/2026
15/02/2026
ਸ਼ੀਲੂ ਸ਼ੀਲੂ ਲਾਈ ਆ ਸਾਰਾ ਪੰਜ਼ਾਬ ਸ਼ੀਲੂ ਅੱਗੇ ਡਿੱਗ ਪੈਂਦਾ ਅਣਖ ਮਰ ਗਈ ਸਾਡੇ ਵਾਲਿਆ ਦੀ, ਡੀ ਪੀ ਚੜਿੱਕ ਕਹਿੰਦਾ ਆਹ ਵਰਲਡ ਕੱਪ ਹੋਇਆ, ਵਰਲਡ ਕੱਪ ਏਦਾਂ ਨੀ ਹੁੰਦਾ 🙏🙏
ਸੀਲੂ ਹੁਰੀ ਘਰੈ ਤੌਰ ਤੈ ਅੱਜ
ਜੱਗੂ ਬੈਸਟ ਜਾਙੀ