Sports Development and welfare center Akkanwali

Sports Development and welfare center Akkanwali

Share

Sports Development And Welfare Center Akkanwali, Mansa

31/08/2026

Coaching centre Akkanwali (Mansa)

31/08/2026

ਖੇਡ ਦਿਵਸ ਦੇ ਮੌਕੇ ਤੇ ਕਰਵਾਏ ਗਏ ਕੰਪੀਟੀਸ਼ਨਾਂ ਦੇ ਵਿੱਚੋਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਦਾ ਸਪੋਰਟਸ ਡਿਵੈਲਪਮੈਂਟ ਵੈਲਫੇਅਰ ਸੋਸਾਇਟੀ ਰਜਿਸਟਰਡ(992) ਅੱਕਾਂਵਾਲੀ (ਮਾਨਸਾ) ਵੱਲੋਂ ਕੀਤਾ ਗਿਆ ਸਨਮਾਨ ।

29/08/2026

ਕੋਚਿੰਗ ਸੈਂਟਰ ਅੱਕਾਂਵਾਲੀ ਤੋਂ ਟ੍ਰੇਨਿੰਗ ਪ੍ਰਾਪਤ ਕਰਨ ਉਪਰੰਤ ਪੰਜਾਬ ਪੁਲਿਸ ਵਿੱਚ joining ਲੈਟਰ ਪ੍ਰਾਪਤ ਕਰਨ ਤੋਂ ਬਾਅਦ ਘਰ ਮਿਲਣ ਪਹੁੰਚ ਰਹੇ ਹਨ ਬੱਚੇ ਪਰਮਾਤਮਾ ਇਹਨਾਂ ਦੀਆਂ ਉਮਰਾ ਲੰਬੀਆਂ ਕਰੇ ਅਤੇ ਆਪਣੇ ਖੇਤਰ ਦੇ ਵਿੱਚ ਤਰੱਕੀਆਂ ਬਖਸ਼ੇ।

28/08/2026

Coaching centre Akkanwali (mansa)

27/08/2026

ਪੁਲਿਸ ਭਰਤੀ ਦੀ ਤਿਆਰੀ ਕਰਦੀਆਂ ਹੋਈਆਂ ਸਾਡੀਆਂ ਬੱਚੀਆਂ ਸਪੋਰਟਸ ਡਿਵੈਲਪਮੈਂਟ ਐਂਡ ਵੈਲਫੇਅਰ ਸੋਸਾਇਟੀ ਰਜਿ (992)ਦੁਆਰਾ ਚਲਾਏ ਜਾ ਰਹੇ ਸਪੋਰਟਸ ਸੈਂਟਰ ਅੱਕਾਂਵਾਲੀ (ਮਾਨਸਾ)ਵਿਖੇ

Want your business to be the top-listed Gym/sports Facility in Mansa?

Click here to claim your Sponsored Listing.

Location

Category

Website

Address


Vpo Akkanwali, Mansa
Mansa
151505