Punjab Agriculture

Punjab Agriculture

Share

Contact information, map and directions, contact form, opening hours, services, ratings, photos, videos and announcements from Punjab Agriculture, Oakland, CA.

09/03/2026

1847 ਝੋਨੇ ਦੀ ਮੰਡੀ ਵਿੱਚ ਆਮਦ ਸ਼ੁਰੂ | ਫਾਜ਼ਿਲਕਾ ਮੰਡੀ ਵਿੱਚ ₹3350 ਤੋਂ ਸ਼ੁਰੂਆਤ 🚜

#ਝੋਨਾ #ਮੰਡੀਭਾਅ #ਕਿਸਾਨ #ਖੇਤੀਬਾੜੀ #ਫਾਜ਼ਿਲਕਾ

09/01/2026

🌾 PB-1509 ਝੋਨੇ ਦੇ ਅੱਜ ਦੇ ਮੰਡੀ ਭਾਅ 🌾 31 ਅਗਸਤ 2026 ਨੂੰ ਅੰਮ੍ਰਿਤਸਰ ਮੰਡੀ ਵਿੱਚ ₹3335 ਤੋਂ ₹3885, ਤਰਨਤਾਰਨ ਮੰਡੀ ਵਿੱਚ ₹3400 ਤੋਂ ₹3800, ਫਾਜ਼ਿਲਕਾ ਮੰਡੀ ਵਿੱਚ ₹3600 ਤੋਂ ₹3850, ਮੁਕਤਸਰ ਮੰਡੀ ਵਿੱਚ ₹3840 ਤੋਂ ₹3900 ਅਤੇ ਕਰਨਾਲ ਮੰਡੀ (ਹਰਿਆਣਾ) ਵਿੱਚ ₹3400 ਤੋਂ ₹3975 ਪ੍ਰਤੀ ਕੁਇੰਟਲ ਭਾਅ ਰਹੇ। 🌱 ਕਿਸਾਨ ਖੁਸ਼ਹਾਲ — ਪੰਜਾਬ ਖੁਸ਼ਹਾਲ 💚 ਹੋਰ ਖੇਤੀਬਾੜੀ ਨਾਲ ਸੰਬੰਧਿਤ ਜਾਣਕਾਰੀ ਅਤੇ ਰੋਜ਼ਾਨਾ ਮੰਡੀ ਭਾਅ ਲਈ ਸਾਡਾ ਪੇਜ ਜ਼ਰੂਰ Follow ਕਰੋ। 🌾🚜 #ਮੰਡੀਭਾਅ #ਪੰਜਾਬਖੇਤੀਬਾੜੀ

09/01/2026

🌾 PB-1509 ਝੋਨੇ ਦੇ ਮੰਡੀ ਭਾਅ 🌾 31 ਅਗਸਤ 2026 ਨੂੰ ਅੰਮ੍ਰਿਤਸਰ ਮੰਡੀ ਵਿੱਚ ₹3335 ਤੋਂ ₹3885, ਤਰਨਤਾਰਨ ਮੰਡੀ ਵਿੱਚ ₹3400 ਤੋਂ ₹3800, ਫਾਜ਼ਿਲਕਾ ਮੰਡੀ ਵਿੱਚ ₹3600 ਤੋਂ ₹3850, ਮੁਕਤਸਰ ਮੰਡੀ ਵਿੱਚ ₹3840 ਤੋਂ ₹3900 ਅਤੇ ਕਰਨਾਲ ਮੰਡੀ (ਹਰਿਆਣਾ) ਵਿੱਚ ₹3400 ਤੋਂ ₹3975 ਪ੍ਰਤੀ ਕੁਇੰਟਲ ਭਾਅ ਰਹੇ। 🌱 ਕਿਸਾਨ ਖੁਸ਼ਹਾਲ — ਪੰਜਾਬ ਖੁਸ਼ਹਾਲ ਹੋਰ ਖੇਤੀਬਾੜੀ ਨਾਲ ਸੰਬੰਧਿਤ ਜਾਣਕਾਰੀ ਅਤੇ ਰੋਜ਼ਾਨਾ ਮੰਡੀ ਭਾਅ ਲਈ ਸਾਡਾ ਪੇਜ ਜ਼ਰੂਰ Follow ਕਰੋ। 🌾🚜

#ਮੰਡੀਭਾਅ #ਪੰਜਾਬਖੇਤੀਬਾੜੀ

07/14/2026

ਪੰਜਾਬ ❤️

06/24/2026

ਪੰਜਾਬ ❤️

Want your business to be the top-listed Gym/sports Facility in Oakland?

Click here to claim your Sponsored Listing.

Location

Website

Address


Oakland, CA