Part Time sevadar PSPCL HED ofice patiala 66 ਕੇ ਵੀ ਗਰਿੱਡਾਂ ਅਤੇ ਦਫਤਰਾਂ ਦੇ ਵਿੱਚ ਸੇਵਾਦਾਰ,ਸਫ਼ਾਈ ਕਰਮਚਾਰੀ
Fan Soni bhadra de
ਸਾਡੇ ਪੇਜ਼ ਨੂੰ ਜ਼ਰੂਰ follow ਕਰੋ
30/05/2024
ਮਾਂ ਖੇਡ ਕਬੱਡੀ ਨੂੰ ਵੱਡਾ ਘਾਟਾ ਪੈ ਗਿਆ ਸਾਡੇ ਵਿੱਚ ਨਹੀਂ ਰਿਹਾ ਪੰਮਾ ਸੋਹਣਾ 🥺🥺
Dara puria Harry & Soni Bhadra
30/04/2024
ਬਾਈ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਾਈ ਜੀ
ਬੇਨਤੀ ਕਰਦੇ ਹਾਂ ਕਿ ਸਾਡਾ ਭਰਾ ਬੀਤਾ ਫਲੇੜਾ ਵਾਲਾਂ ਕਬੱਡੀ ਦਾ ਧਰਨਾਟ ਜਾਫੀ ਆ ਅੱਜ ਮੋਢੇ ਦਾ ਅਪ੍ਰੇਸ਼ਨ ਹੋਇਆ ਹੈ ਅਪ੍ਰੇਸ਼ਨ ਤੇ ਲੱਖਾਂ ਰੁਪਏ ਖਰਚ ਹੋ ਜਾਂਦੇ ਆ ਬਾਈ ਜੀ ਪਹਿਲਾਂ ਇਸ ਸਟਾਰ ਜਾਫੀ ਨੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ ਬਾਈ ਜੀ ਇਸ ਨੂੰ ਅੱਜ ਆਪਣੀ ਲੋੜ ਹੈ ਇਸ ਦੇ ਨਾਲ ਖੜਨ ਦੀ ਭਰਾ ਬੀਤਾ ਫਲੇੜਾ ਵਾਲਾਂ ਦਾ Google pay naber 9915834589 ਹੈ ਇਸ ਵੀਰ ਦੀ 100,50 ਜੀਨੀ ਵੀ ਮੱਦਦ ਕਰ ਸਕਦੇ ਹੋ ਤਾਂ ਜ਼ਰੂਰ ਕਰੋ ਜੇਕਰ ਮੱਦਦ ਨਹੀਂ ਕਰ ਸਕਦੇ ਤਾਂ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ 🙏🙏
19/04/2024
Top 5 Raider Kabaddi federation of newzealand
Love you Bai Sidhu 🔥🔥ਬਾਈ ਜੀ ਕਿਵੇਂ ਲੱਗੀਆਂ ਜਦੋਂ ਝੋਟੇ ਸਿੱਧੂ ਦਾ ਗੀਤ ਆਉਂਦਾ ਤਾਂ ਗਾਹ ਹੀ ਪਾਉਂਦਾ ਲੀਲੀਆ ਫੀਲੀਆ ਦੀਆਂ ਡੇਟਾ ਚੇਂਜ ਕਰਾਂ ਦਿੰਦੈ Miss you Bai Sidhu ❣️❤️💕❤️💕❤️
Click here to claim your Sponsored Listing.
Location
Category
Contact the business
Website
Address
Mansa
151502