Pendu Jattana
Contact information, map and directions, contact form, opening hours, services, ratings, photos, videos and announcements from Pendu Jattana, Mansa.
02/04/2026
ਅੱਜ ਕੱਲ social media ਤੇ ovulation detector gun ਨੂੰ ਲੋਕਾ ਨੇ ਆਪਣੀ ਡਾਕਟਰੀ ਚਮਕਾਉਣ ਲਈ ਬਹੁਤ ਵੀਡੀਓ upload ਕੀਤੀਆ ਜਾ ਰਹੀਆ ਹਨ ਪਰ ਇਸ ਨਾਲ ਮੱਝਾ ਗਾਵਾ ਜਿਆਦਾ ਰਪੀਟਰ ਤੇ ਲਾ ਇਲਾਜ ਬਿਮਾਰੀਆ ਦਾ ਸਿਕਾਰ ਹੋਣਗੀਆ ਜਿਵੇ ਸਭ ਆਪ ਨੂੰ ਪਤਾ ਹੈ ਮਾਦਾ ਪਸੂ ਦੇ ਬੱਚੇਦਾਨੀ ਦੀ ਇਨਫ਼ੈਕਸਨ ਬੈਕਟੀਰੀਅਲ ਅਤੇ viral Brucellosis
, ਲੈਪਟੋਸਪੀਰਾਂ , IBR ਵਾਇਰਸ ,BVD virus ਜਿਆਦਾਤਰ Repeat breeding ਦੇ ਕੇਸ ਇਹਨਾ ਕਰਕੇ ਹੁੰਦੇ ਹਨ ਇਹ ਗੰਨ ਨੂੰ ਲੋਕ ਹਰ ਇੱਕ ਇੰਨਫੈਕਟਡ ਜਾਨਵਰ ਤੇ ਵਰਤ ਰਹੇ ਹਨ ਇਸ ਨਾਲ ਜੋ ਤੰਦਰੁਸਤ ਜਾਨਵਰਾ ਵਿੱਚ ਇਹ ਬਿਮਾਰੀਆ ਜਾਣਗੀਆ ਸੰਭਾਵਿਕ ਹੈ ਇਸ ਨਾਲ ਪਸ਼ੂਧਨ ਦੀ ਆਉਣ ਵਾਲੇ ਸਮੇ ਵਿੱਚ ਗਿਣਤੀ ਘਟੂਗੀ |ਇਹ ਇੱਕ ਭੇਡਚਾਲ ਹੈ ਇਹ ਗੰਨ ਸਿਰਫ਼ ਤੰਦਰੁਸਤ ਜਾਨਵਰ ਲਈ ਤੇ ਸਹੀ ਸਮੇ ovulation detect ਕਰਨ ਲਈ ਬਣੀ ਹੈ ਨਾ ਕਿ infection ਚੈਕ ਕਰਨ ਲਈ ਪਸੂ ਪਾਲਕੋ ਇਸ ਦੇ ਨਤੀਜੇ ਤੁਹਾਡੇ ਸਾਹਮਣੇ ਅਗਲੇ ਸਾਲ ਆ ਜਾਣਗੇ Repeat breeding ਦੇ ਬਹੁਤ ਕਾਰਨ ਹੁੰਦੇ ਹਨ ਖੁਰਾਕੀ ਮਸਲੇ ਖੁਰਾਕ ਨਾਲ ਹੱਲ ਹੋਣੇ ਹਨ
Click here to claim your Sponsored Listing.
Location
Telephone
Website
Address
Mansa
151506