A long way to go
FIFA ਨੇ ਇਹ ਮਨ ਬਣਾ ਲਿਆ ਹੈ ਕਿ 2026’ਚ ਅਮਰੀਕਾ 🇺🇸,ਕਨੇਡਾ 🇨🇦 ਤੇ ਮੈਕਸੀਕੋ 🇲🇽 ਦੀ ਸੰਯੁਕਤ ਮੇਜ਼ਬਾਨੀ’ਚ ਹੋਣ ਵਾਲੇ ਅਗਲੇ
🥅 ⚽️ ਫੁੱਟਬਾਲ ਵਿਸ਼ਵ ਕੱਪ’ਚ 32 ਦੀ ਥਾਂ 48 ਟੀਮਾਂ ਖਿਡਾਈਆਂ ਜਾਣਗੀਆਂ।
ਇਹ ਫੈਸਲਾ ਇਸ ਸੰਦਰਭ’ਚ ਲਿਆ ਗਿਆ ਹੈ ਮੁਕਾਬਲਤਨ ਕਮਜ਼ੋਰ ਟੀਮਾਂ ਨੂੰ ਮੌਕਾ ਦੇ ਕੇ ਇਸ ਮਹਾਂਕੁੰਭ ਦੇ ਆਯੋਜਨ ਦੇ ਕੈਨਵਸ ਨੂੰ ਹੋਰ ਰੰਗ-ਬਿਰੰਗਾ ਤੇ ਵੱਡਾ ਕੀਤਾ ਜਾ ਸਕੇ।
ਪਰ ਸਾਡੇ ਲਈ ਇਹ ਅਜੇ ਇੱਕ ਖ਼ਬਰ ਹੀ ਹੈ।
ਭਾਰਤੀ ਟੀਮ ਦੀ ਮੌਜੂਦਾ ਵਿਸ਼ਵ ਰੈਂਕਿੰਗ 106 ਹੈ,ਸੋ ਅਜੇ ਤਾਂ ਕੋਈ ਆਸ ਨਹੀਂ ਦਿਖ ਰਹੀ ਹੈ।
ਫਰਵਰੀ 1996’ਚ ਇਹ ਸਭ ਤੋਂ ਉੱਚੀ ਰਹਿ ਚੁੱਕੀ ਹੈ,ਉਦੋਂ ਵੀ ਇਹ 94 ਹੀ ਸੀ।
ਜੇ ਆਪਾਂ ਏਸ਼ੀਆ ਦੇ ਕੋਟੇ ਦੇ ਹਿਸਾਬ ਨਾਲ ਵੀ ਦੇਖ ਲਈਏ ਤਾਂ Iran 🇮🇷, Japan 🇯🇵, South Korea 🇰🇷, Qatar 🇶🇦, Saudi Arabia 🇸🇦, Iraq 🇮🇶, UAE 🇦🇪, Oman 🇴🇲, Uzbekistan 🇺🇿, China 🇨🇳, Bahrain 🇧🇭, Israel 🇮🇱 Armenia 🇦🇲, Palestine 🇵🇸, Kyrgyzstan 🇰🇬 , Jordan 🇯🇴,Vietnam 🇻🇳 ਤੇ Lebanon 🇱🇧 ਦੀਆਂ 18 ਟੀਮਾਂ ਅਜੇ ਭਾਰਤ ਤੋਂ ਉੱਪਰ ਹਨ।
We wish all the very best to Team India 🇮🇳 for 2030
Jacknama - ਜੈਕਨਾਮਾ
Football Club Fatta Maloka
FC FATTA MALOKA
02/12/2022
ਸਾਡੀ ਔਕਾਤ ਨਹੀਂ ਕਿਸੇ ਦਾ ਦਿਲ ਜਿੱਤਣ ਦੀ,
ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ💗⚽️
ਭੁੱਲਿਆ ਨੀਂ ਪੰਗੇ ਭਾਮੇਂ ਫੱਕਰ ਹੋਇਆ, ਆ ਕੇ ਹਿੱਕ ਵਿੱਚ ਵੱਜੀ ਜੇ ਕੋਈ ਚੱਕਰ ਹੋਇਆ.... 😎😎
17/11/2022
🃏ਤਾਸ਼ ਚ' ਇੱਕਾ ☝ ਤੇ ਜਿੰਦਗੀ 🌐 ਚ' ਸਿੱਕਾ 🪙 ਜਦੋ ਚੱਲਦਾ ਤਾਂ ਦੁਨੀਆਂ 🌍ਸਲਾਮਾ ਕਰਦੀ ਆ 💯
06/11/2022
ਸਾਡੀ ਉਹਦੇ ਨਾਲ ਨਾ ਬਣੇ ਜਿਹੜਾ ਆਕੜਾ ਕਰੇ ਦਿਲ ਖੋਲ ਕੇ ਰੱਖ ਦਈਏ ਜਿੱਥੇ ਕੋਈ ਦਿਲ ਤੋ ਕਰੇ🤘
02/09/2022
⚽⚽⚽ਮਾਨਸਾ ਦੇ ਪਲੇਅਰ⚽⚽
ਪੱਕਾ ਨਾਂ 👉 ਅਮਰਪਾਲ ਸਿੰਘ
ਖੇਡ ਗ੍ਰਾਊਂਡ ਚ ਮਸ਼ਹੂਰ ਨਾਂ 👉 ਅਮਰੀ
ਜਨਮ ਮਿਤੀ 👉4/12/1997
ਪਿੰਡ ਦਾ ਨਾਂ 👉 ਫੱਤਾ ਮਾਲੋਕਾ
ਪਿਤਾ ਦਾ ਨਾਂ 👉 ਮਾਹੀ ਰਾਮ
ਮਾਤਾ ਦਾ ਨਾਂ 👉 ਪਰਮਜੀਤ ਕੌਰ
ਉਸਤਾਦ ਦਾ ਨਾਂ 👉 ਗੁਰਜਿੰਦਰ ਗੋਰਾ
ਸਟੱਡੀ 👉 bped ;mped
ਸੌਂਕ 👉ਫੁੱਟਬਾਲ ਖੇਡਣ , ਕੋਈ ਵੀ ਖੇਡ ਖੇਡਣੀ
ਜਿੰਦਗੀ ਦਾ ਮਕਸਦ 👉 ਜੋਬ ਕਰਨਾ
👇👇👇👇👇
ਸਨਮਾਨ 👉 ਪਿੰਡ ਟੂਰਨਾਮੈਂਟ ਤੇ ; ਤਲਵੰਡੀ ਸਾਬੋ ਕਪ ਤੇ
ਨੰਗਲ ਕਪ ਤੇ
👇👇👇👇👇
ਮਨਪਸੰਦ ਗੋਲਕੀਪਰ 👉 ਕੁਲਵਿੰਦਰ ਸਿੱਖ fc ਫੱਤਾ ਮਾਲੋਕਾ; ਸੁਖਪਾਲ fc ਨੰਗਲ
ਮਨਪਸੰਦ ਡਿਫੈਂਡਰ 👉 ਬਬਲੀ ਝੂੰਡਕੇ ; ਮੋਹਨ ਫੂਲ:ਗੱਗੀ ਬਾਜੇਵਾਲਾ
ਮਨਪਸੰਦ ਹਾਫ ਬੈਕ👉 ਸੁਖੀ ਫੂਲ ; ਗੁਰਪ੍ਰੀਤ ਚੀਨਾ
ਮਨਪਸੰਦ ਫਾਰਵਰਡ👉 ਲਾਡੀ fc fatta ਮਾਲੋਕਾ; ਮਨਪ੍ਰੀਤ fc ਫੱਤਾ ਮਾਲੋਕਾ
ਆਲ ਰਾਊਂਡਰ ਖਿਡਾਰੀ 👉 ਰਾਜੂ ਨੰਗਲ; ਗੁਰਜੀਤ jhunduke
ਮਨਪਸੰਦ ਮੈਚ ਰੈਫਰੀ 👉 ਜੱਸ ਮਾਨਸਾ
ਮਨਪਸੰਦ ਟੀਮ 👉ਫੱਤਾ ਮਾਲੋਕਾ ; ਝੂੰਡਕੇ: ਨੰਗਲ ਕਲਾਂ
ਫੁੱਟਬਾਲ ਕਦੋਂ ਖੇਡਣਾ ਸ਼ੁਰੂ ਕੀਤਾ 👉 5ਵੀ ਕਲਾਸ ਤੋ
ਪਰਾਪਤੀਆ 👉🏻
Formar ਪਲਏਰ ਆਫ਼ ਦਲਬੀਰ academy
5 ਇੰਟਰ ਕਾਲਜ
1 ਵਾਰ ਨੈਸ਼ਨਲ
3 ਟਾਈਮ ਸਟੇਟ ਚੈੰਪਿਨਸ
ਖੁਸ਼ੀ ਦਾ ਦਿਨ👉 ਅਜੇ ਆਇਆਂ ਨੀ
ਫੁੱਟਬਾਲ ਲਈ ਸੁਪਨਾ 👉 ਟੂਰਨਮੈਂਟ ਕਰੋਣਾ
ਗੁਸਾ ਕਦੋਂ ਆਉਂਦਾ 👉 ਜਦੋ ਤੰਗ ਕਰਦਾ ਕੋਈ
ਜਿਗਰੀ ਯਾਰ👉 ਲਛਮਣ ਸਿੱਧੂ
ਜਸਪਾਲ ਠਾਣਾ
ਕੁਲਵਿੰਦਰ fc fatta maloka
ਮਨਪ੍ਰੀਤ fc fatta maloka
ਬੂਟਾ fc ਫੱਤਾ ਮਾਲੋਕਾ
ਬਾਈ ਨਛੱਤਰ fc ਫੱਤਾ ਮਾਲੋਕਾ
ਗੁਰਜੀਤ ਝੂੰਡਕੇ
ਰਾਜੂ ਨੰਗਲ
17/08/2022
ਮੰਗਦੇ ਆ Wish ਕਹਿੰਦੇ ਕਰਨਾ Finish ਜੱਟ ਚੋਕ ਲਾ ਕੇ ਹੋਇਆ ਨੀ Start ਬੱਲੀਏ❤
05/05/2022
.❤️⚽️🎊
22/01/2022
*ਜਿਹੜੀ ਜਿੱਤ ਮਿਹਨਤ ਅਤੇ ਸਬਰ ਸੰਤੋਖ ਨਾਲ ਮਿਲੀ ਹੋਵੇ, ਉਹ ਹੀ ਇਤਿਹਾਸ ਬਣਦੀ ਹੈ।🙏🙏
29/12/2021
ਜਿੱਥੇ ਲੱਗਦੇ ਨਾ ਪੈਰ, ਓਥੇ ਲਾ ਤੇ ਬੰਨ੍ਹ ਨੀ...ਦੂਜਿਆਂ ਨੂੰ ਨਿੰਦੀ ਜਾਣਾ, ਸਾਡਾ ਕੰਮ ਨੀ🙏🙏
12/12/2021
ਜ਼ਿੰਦਗੀ ਮਿਲੀ ਕੁਝ ਬਣਕੇ ਦਿਖਾਉ ਅੱਜ ਵਕਤ ਖਾਰਬ ਹੈ ਤਾ ਕੀ ਹੋਈਆ ਇੱਕ ਦਿਨ ਇਸ ਨੂੰ ਬਦਲ ਕੇ ਦਿਖਾਉ 🙏🙏
27/11/2021
ਨਾਲੇ ਸਾਡੇ ਨਾਮ ਤੋ #ਧੂਆਂ ਮਾਰਦੇ,🎗️🎗️
ਨਾਲੇ ਕਰਦੇ ਆ COPY #ਜੱਟ ਦੀ ☠️☠️
Click here to claim your Sponsored Listing.
Location
Category
Contact the business
Telephone
Website
Address
Mansa
151506