FINAL 1:00 pm
SS PATIALA
VS
LUDHIANA/KOLKATA
Baba Deep Singh Cricket Academy Mansa
We have aim to produce good cricketers and well mannered peoples ......
Semifinal 2
KOLKATA VS LUDHIANA
9:00 am sunday
31/08/2023
12/12/2022
ਮਾਨਸਾ ਦੇ ਕ੍ਰਿਕਟ ਪੇ੍ਮੀਆ ਲਈ ਵੱਡੀ ਖੁਸ਼ਖਬਰੀ ।ਮਾਨਸਾ ਪ੍ਰੀਮੀਅਰ ਲੀਗ (ਐਮ ਪੀ ਐਲ)ਸੀਜ਼ਨ-4 ਜਲਦ ਖਾਲਸਾ ਕ੍ਰਿਕਟ ਗਰਾਊੰਡ ਵਿੱਚ ਟੀਮ ਐਮ ਪੀ ਐਲ ਅਤੇ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਮਾਨਸਾ ਵੱਲੋਂ 5 ਫਰਵਰੀ ਤੋਂ ਸ਼ੁਰੂ ਹੋ ਕੇ 5 ਮਾਰਚ ਤੱਕ ਚਲੇਗਾ ।10 ਟੀਮਾਂ ਹੋਣਗੀਆਂ ਅਤੇ ਵੱਡੇ ਇਨਾਮ ਹੋਣਗੇ,ਵੱਡੇ ਖਿਡਾਰੀ,ਕਲੱਬ ਕ੍ਰਿਕਟਰ ਤੇ ਰਣਜੀ ਖੇਡਦੇ ਹੋਏ ਵੱਖੋ ਵੱਖਰੇ ਰਾਜਾਂ ਦੇ ਖਿਡਾਰੀ ਹੋਣਗੇ, ਮਹਾਂ ਮੁਕਾਬਲੇ ਹੋਣਗੇ।ਇਸ ਦੀ ਰੂਪ ਰੇਖਾ ਦੇ ਲਈ ਅੱਜ MPL ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਤੇ ਕਈ ਫੈਸਲੇ ਲਏ ਗਏ¦ ਜਿਨ੍ਹਾਂ ਬਾਰੇ ਜਾਣਕਾਰੀ ਤੁਹਾਨੂੰ ਜਲਦੀ ਹੀ ਦਿੱਤੀ ਜਾਵੇਗੀ। ਇਸ ਮੀਟਿੰਗ ਦੇ ਵਿਚ ਕਾਰਜਕਾਰੀ ਕਮੇਟੀ ਦੇ ਮੈਂਬਰ ਜਗਮੋਹਨ ਸਿੰਘ,ਗੁਰਪ੍ਰੀਤ ਮੋਨੀ,ਵਿਨੇਪਾਲ ਗਿੱਲ, ਸਹਿਜਪ੍ਰੀਤ ਸਿੰਘ,ਕਸਤੂਰੀ ਭੰਗੂ,ਰਾਜਦੀਪ ਝੱਬਰ,ਸੰਜੀਵ ਕੁਮਾਰ,ਹਰੀਸ਼ ਮਿੱਢਾ, ਰੁਪੇਸ਼ ਕੁਮਾਰ,ਹਰਦੀਪ ਸ਼ਰਮਾ ਤੇ ਹੋਰ ਪਤਵੰਤੇ ਸੱਜਣ ਸ਼ਾਮਲ ਹੋਏ। MPLਦੇ ਬਾਰੇ ਤੁਹਾਨੂੰ ਸਾਰੀਆ ਅਪਡੇਟ ਜਲਦੀ ਹੀ ਸਾਂਝੀਆਂ ਕੀਤੀਆਂ ਜਾਣਗੀਆਂ।
ਖੁਸ਼ਖਬਰੀ
ਵੱਲੋਂ ਟੀਮ MPL
DCA MANSA
Today big final 12:00 pm
KHC BEAST XI
VS
DR.HARMAN HUNTERS
05/10/2022
1st match Kallo kotli xi beat Rcc budhlada by 3 wkts malkeet singh got man of the match award,2nd match Moosa jatts beat Sheru kings by 7 wkts manpreet mansa declared man of the match award.
02/10/2022
RCC BUDHLADA beat SHERU KINGS by 8 runs and opens their account on points table raju deol got man of the match award🏏
02/10/2022
Man of the match lokesh 4 over 6 run 7 wkt
16/10/2019
MPL 5th week matches...🏏🏏💥💥🔥🔥
12/09/2019
All the best to all..here is schedule of Mansa Premier League-2..ਲਓ ਜੀ ਮਾਨਸਾ ਪ੍ਰੀਮੀਅਰ ਲੀਗ ਦੇ ਪਹਿਲੇ ਸ਼ੈਸ਼ਨ ਨੂੰ ਭਰਪੂਰ ਸਾਥ ਦੇਣ ਵਾਲੇ ਖਿਡਾਰੀਆਂ ਅਤੇ ਦਰਸ਼ਕਾਂ ਦੇ ਲਈ ਸੈਂਕੜੇ ਤੋਂ ਵੱਧ ਚੋਟੀ ਦੇ ਖਿਡਾਰੀਆਂ ਨਾਲ ਸਜੀਆਂ 10ਟੀਮਾਂ ਦੋ ਮਹੀਨੇ ਤੋਂ ਵੱਧ ਸਮੇਂ ਲਈ ਆਪਸ ਵਿਚ ਭਿੜਣਗੀਆਂ ਜਿੱਤਣ ਲਈ ਅਤੇ ਦਰਸ਼ਕ ਮਾਣ ਸਕਣਗੇ ਚੌਂਕੇ ਛੱਕਿਆਂ ਅਤੇ ਵਿਕਟਾਂ ਦੀ ਬਰਸਾਤ। ਮਾਨਸਾ ਪ੍ਰੀਮੀਅਰ ਲੀਗ -2 ਦਾ ਸ਼ੈਡਿਓਲ ਇਸ ਤਰਾਂ ਹੈ ਆਪੋ ਆਪਣੀ ਟੀਮ ਦਰਸ਼ਕ ਚੁਣ ਲੈਣ। ਹੋਵੇਗਾ ਵੱਧ ਤੋਂ ਵੱਧ ਮੁਕਾਬਲਾ ਕਿਉਂਕਿ ਸਵੇਰੇ ਸ਼ਾਮ ਖਿਡਾਰੀ ਵਹਾ ਰਹੇ ਹਨ ਪਸੀਨਾ ਖਾਲਸਾ ਸਕੂਲ ਕ੍ਰਿਕਟ ਮੈਦਾਨ ਵਿੱਚ, ਅਤਲੇ ਪਿੰਡ ਵਿਚ, ਹੀਰੋਂ ਤੇ ਹੋਡਲੇ ਦੇ ਮੈਦਾਨਾਂ ਤੋਂ ਲੈਕੇ ਦਿੱਲੀ ਹਿਸਾਰ, ਟੋਹਾਣਾ, ਬਠਿੰਡਾ, ਅਬੋਹਰ ਫਿਰੋਜ਼ਪੁਰ ਤੱਕ। ਦੇਖੋ ਕੌਣ ਜਿੱਤਦਾ ਮੈਦਾਨ ਵਿਚ ਤੇ ਕੌਣ ਜਿੱਤਦਾ ਦਰਸ਼ਕਾਂ ਦੇ ਦਿਲ। ਮੌਜੂਦਾ ਹਾਲਾਤ ਵਿੱਚ ਮਾਨਸਾ ਦੀ ਕ੍ਰਿਕਟ ਤੇ ਪੂਰੇ ਮੁਲਕ ਦੀਆਂ ਨਜ਼ਰਾਂ ਤੇ ਇਹਨਾਂ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਸਾਰੇ ਪ੍ਰਬੰਧਕ ਖਿਡਾਰੀਆਂ ਨੂੰ ਬਹੁਤ ਉਮੀਦਾਂ ਕਿ ਨਵੇਂ ਸਟਾਰ ਪੈਦਾ ਹੋਣ ਜਾ ਰਹੇ ਹਨ। ਲਓ ਜੀ ਪੇਸ਼ ਹੈ ਮੈਚਾਂ ਦਾ ਪੂਰਾ ਸ਼ੈਡਿਓਲ
03/07/2019
MANSA PREMIER LEAGUE SEASON-2 WITH BANG COMING SOON.....be ready players and owners
Click here to claim your Sponsored Listing.
Location
Category
Telephone
Website
Address
Khalsa School Ground
Mansa
151505