EcoWheelers Club Mansa

EcoWheelers Club Mansa

Share

Sports Club
at Mansa, Punjab
����

Photos from EcoWheelers Club Mansa's post 10/10/2024

Echo wheeler's Today

Photos from EcoWheelers Club Mansa's post 22/07/2023

ਅੱਜ ਦੀ ਰਾਈਡ ਈਕੋ ਵ੍ਹੀਲਰ ਸਾਈਕਲ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਜੀ ਅਤੇ ਬਾਬਾ ਭਾਈ ਗੁਰਦਾਸ ਜੀ ਦੇ ਗੱਦੀ ਨਸ਼ੀਨ ਅੰਮ੍ਰਿਤ ਮੁਨੀ ਜੀ ਦੀ ਅਗਵਾਈ ਵਿੱਚ ਮਾਨਸਾ ਤੋਂ ਭਾਈ ਦੇਸਾਂ ਤੱਕ ਲਗਾਈ
ਅੱਜ ਭਾਈ ਅੰਮ੍ਰਿਤ ਮੁਨੀ ਜੀ ਨੇ ਕਿਹਾ ਕਿ ਸਾਨੂੰ ਹਰ ਰੋਜ਼ ਸਵੇਰੇ ਇੱਕ ਘੰਟਾ ਸਾਈਕਲਿੰਗ ਜਰੂਰ ਕਰਨੀ ਚਾਹੀਦੀ ਹੈ ਜਿਸ ਨਾਲ ਸਾਡਾ ਸਰੀਰ ਕਈ ਪ੍ਰਕਾਰ ਦੀਆਂ ਬੀਮਾਰੀਆਂ ਤੋਂ ਬਚਾਅ ਕਰ ਸਕਦਾ ਹੈ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਜੀ ਨੇ ਕਿਹਾ ਕਿ ਸਾਡੇ ਨਾਲ ਸਾਈਕਲਿੰਗ ਕਰਨ
ਵਾਲੇ ਕਈ ਮੈਂਬਰ ਸੁਗਰ ਬਲੱਡ ਪਰੈਸ਼ਰ ਗੈਸ ਵਰਗੀਆਂ ਬੀਮਾਰੀਆਂ ਤੋਂ ਛੁਟਕਾਰਾ
ਪਾ ਗਏ ਹਨ ਸਾਨੂੰ ਮਾਣ ਹੈ ਸਾਡੇ ਕਲੱਬ
ਤੇ ਜਿਸ ਦੇ ਯੋਧੇ ਐਸ ਆਰ ਅਤੇ ਐਲ ਆਰ ਐਮ ਵਰਗੀਆਂ 1200 ਸੋ ਕਿਲੋਮੀਟਰ ਦੀਆਂ ਰਾਈਡ ਲਗਾ ਚੁੱਕੇ ਹਨ ਅਤੇ ਪੂਰੇ
ਪੰਜਾਬ ਵਿੱਚ ਈਕੋ ਵ੍ਹੀਲਰ ਦਾ ਨਾਮ ਰੌਸ਼ਨ ਕਰ ਚੁੱਕੇ ਹਨ

Photos from EcoWheelers Club Mansa's post 18/06/2023

Sammar Chellenge day 13

Photos from EcoWheelers Club Mansa's post 14/06/2023

Sammar Chellenge day,,9

Photos from EcoWheelers Club Mansa's post 21/04/2023

ਅੱਜ ਦੀ Ride 21 04 2023 ਦੀਆ ਝਲਕੀਆਂ

Photos from EcoWheelers Club Mansa's post 20/04/2023

Ajj 20 04 2023 di Ride dia jhalkia

Photos from EcoWheelers Club Mansa's post 19/04/2023

ਅੱਜ ਦੀ Ride 19 04 2023ਦੀਆਂ ਝਲਕੀਆਂ

Photos from EcoWheelers Club Mansa's post 18/04/2023

ਅੱਜ ਮੰਗਲਵਾਰ ਦੇ ਦਿਨ ਸਾਡੇ ਸੱਭ ਤੋਂ ਪੁਰਾਣੇ ਅਤੇ ਤਕੜੇ ਰਾਇਡਰ SR ਯਾਦਵਿੰਦਰ ਸਿੰਘ ਯਾਦੂ ਜਿਨ੍ਹਾਂ ਦਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਹੈ ਇਸ ਲਈ ਉਹਨਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ ਅੱਜ ਸਵੇਰ ਬੱਸ ਸਟੈਂਡ ਤੋਂ ਚੱਲ ਕੇ ਭਾਈ ਦੇਸੈ ਤੱਕ ਦੀ Ride ਲਗਾਈ ਗਈ ਇਸ ਤੋਂ ਬਾਅਦ ਸੁੱਖਪਾਲ ਢਾਬੇ ਤੇ ਚਾਹ ਪਾਣੀ ਦਾ ਪ੍ਰਬੰਧ ਈਕੋ ਵ੍ਹੀਲਰ ਸਾਈਕਲ ਗਰੁੱਪ ਵਲੋਂ ਕਰਵਾਇਆ ਗਿਆ ਇਸ ਮੌਕੇ ਤੇ ਬੋਲਦਿਆਂ ਈਕੋ ਵ੍ਹੀਲਰ ਸਾਈਕਲ ਗਰੁੱਪ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਜੀ ਨੇ ਕਿਹਾ ਕਿ ਯਾਦਵਿੰਦਰ ਸਿੰਘ ਯਾਦੂ ਸਾਡਾ ਬਹੁਤ ਹੀ ਵਧੀਆ ਤੇ ਤਕੜਾ ਰਾਇਡਰ ਰਿਹਾ ਹੈ ਉਸਦਾ ਵੀਜ਼ਾ ਲੱਗ ਗਿਆ ਹੈ ਇਸ ਲਈ ਉਸ ਨੇ ਕੈਨੇਡਾ ਜਾਣਾ ਹੈ ਅਸੀਂ ਇਸ ਲਈ ਉਸ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹੋਏ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਤਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ
ਇਸ ਮੌਕੇ ਤੇ ਬੋਲਦਿਆਂ ਯਾਦਵਿੰਦਰ ਸਿੰਘ ਯਾਦੂ ਨੇ ਬੜੇ ਹੀ ਭਾਵੁਕ ਹੁੰਦੇ ਹੋਏ ਦੱਸਿਆ ਕਿ ਕਿਵੇਂ 2017 ਵਿੱਚ ਮੈਂ ਅਮਨ ਔਲਖ ਸ਼ਵੀ ਚਾਹਲ ਅਤੇ ਸੁਖਚਰਨ ਸਿੰਘ ਨੇ ਸਿੰਪਲ ਸਾਈਕਲ ਚਲਾਉਂਦੇ ਚਲਾਉਂਦੇ ਅਪਣੇ ਆਪ ਨੂੰ ਅਪਡੇਟ ਕੀਤਾ ਅਤੇ ਹੋਰ ਸਾਈਕਲਿਸਟ ਨੂੰ ਅਪਡੇਟ ਕਰਕੇ ਈਕੋ ਵ੍ਹੀਲਰ ਸਾਈਕਲ ਗਰੁੱਪ ਨੂੰ ਬੁਲੰਦੀਆਂ ਤੇ ਪਹੁੰਚਾਇਆ ਅਤੇ ਈਕੋ ਵ੍ਹੀਲਰ ਸਾਈਕਲ ਗਰੁੱਪ ਨੂੰ ਇੱਕ prime ਸਾਈਕਲਿੰਗ ਕਲੱਬ ਬਣਾਇਆ ਉਹਨਾਂ ਕਿਹਾ ਕਿ ਮੈ
ਈਕੋ ਵ੍ਹੀਲਰ ਸਾਈਕਲ ਗਰੁੱਪ ਦੀ ਜਰਸੀ ਨਾਲ ਲੈਕੇ ਜਾ ਰਿਹਾ ਹਾਂ ਜਦ ਕਿਧਰੇ ਵੀ ਕੋਈ ਮੌਕਾ ਮਿਲਿਆ ਤਾਂ ਮੈਂ ਕੈਨੇਡਾ ਵਿੱਚ ਈਕੋ ਵ੍ਹੀਲਰ ਦੀ ਜਰਸੀ ਪਾਂ ਕੇ ਜ਼ਰੂਰ ਸਾਇਕਲਿੰਗ ਕਰੂੰਗਾ ਅਤੇ ਆਪਣੇ ਆਪ ਨੂੰ ਸਨਮਾਨਿਤ ਮਹਿਸੂਸ ਕਰਾ ਗਾ ਬੇਸ਼ੱਕ
ਮੈਂ ਸਰੀਰਕ ਤੌਰ ਤੇ ਤੁਹਾਡੇ ਨਾਲ ਨਹੀ ਹੋਵਾਂਗਾ ਪਰ ਮੇਰਾ ਦਿਲ ਹਮੇਸ਼ਾਂ ਈਕੋ ਵ੍ਹੀਲਰ ਸਾਈਕਲ ਗਰੁੱਪ ਲਈ ਹੀ ਧੜਕਦਾ ਰਹੇਗਾ ਇਸ ਮੌਕੇ ਤੇ ਈਕੋ ਵ੍ਹੀਲਰ ਸਾਈਕਲ ਗਰੁੱਪ ਦੇ ਸੀਨੀਅਰ ਅਤੇ ਨਵੇਂ ਬਣੇ ਮੈਂਬਰ ਵੀ ਹਾਜ਼ਰ ਸਨ

Photos from EcoWheelers Club Mansa's post 13/04/2023

ਅੱਜ ਦੀ Ride ਦੀਆਂ ਝਲਕੀਆਂ

09/04/2023
Want your business to be the top-listed Gym/sports Facility in Mansa?

Click here to claim your Sponsored Listing.

Location

Category

Website

Address


Mansa
151505