ਕਬੱਡੀ ਕਲੱਬ ਬਹੋਨਾ -ਮੋਗਾ Kabaddi Club Bahona- Moga

  • Home
  • India
  • Moga
  • ਕਬੱਡੀ ਕਲੱਬ ਬਹੋਨਾ -ਮੋਗਾ Kabaddi Club Bahona- Moga

ਕਬੱਡੀ ਕਲੱਬ ਬਹੋਨਾ -ਮੋਗਾ Kabaddi Club Bahona- Moga ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾ ਦਾ 🤼‍♂️

01/05/2026

ਪਿੰਡ ਬਹੋਨਾ ਜ਼ਿਲ੍ਹਾ ਮੋਗਾ ਵਿਖੇ ਕਬੱਡੀ ਟ੍ਰੇਨਿੰਗ ਕੈਂਪ ਅੱਜ ਸ਼ੁਰੂ ਹੋ ਗਿਆ ਹੈ। ਜਿਸ ਵੀ ਕਿਸੇ ਬੱਚੇ ਨੇ ਕੈਂਪ ਵਿੱਚ ਹਿੱਸਾ ਲੈਣਾ ਹੋਵੇ ਉਹ ਗਰਾਊਂਡ ਵਿੱਚ ਪਹੁੰਚ ਕੇ ਕੋਚ ਸਾਹਿਬਾਨਾਂ ਨਾਲ ਗੱਲਬਾਤ ਕਰ ਸਕਦੇ ਹੋ।
ਜੇ ਕਿਸੇ ਬੱਚੇ ਨੇ ਫੌਜ ਜਾਂ ਪੰਜਾਬ ਪੁਲਿਸ ਦੀ ਭਰਤੀ ਦੇਖਣੀ ਹੋਵੇ ਉਹ ਵੀ ਆਪਣੀ ਸਰੀਰਕ ਫਿਟਨੈਂਸ ਲਈ ਕੈਂਪ ਵਿੱਚ ਹਿੱਸਾ ਲੈ ਸਕਦੇ ਹਨ।
ਕੋਚ ਸਾਹਿਬ ਗੋਪੀ ਬੁੱਟਰ ਡੀ ਪੀ ਐਂਡ ਗੇਮਸ ਵਿੱਚ ਪੜਿਆ ਲਿਖਿਆ ਤੇ ਬਹੁਤ ਮਿਹਨਤੀ ਇਨਸਾਨ ਹੈ।
ਸੋ ਆਸ ਪਾਸ ਦੇ ਪਿੰਡਾਂ ਦੇ ਬੱਚਿਆਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਇਸ ਕੈਂਪ ਦਾ ਹਿੱਸਾ ਬਣੋ ਤੇ ਸਰੀਰ ਨੂੰ ਤੰਦਰੁਸਤ ਬਣਾਉ ।

30/04/2026
ਮਿਤੀ 14 ਅਪ੍ਰੈਲ ਨੂੰ ਹੋਏ ਕਬੱਡੀ ਟੂਰਨਾਮੈਂਟ ਤੇ ਕਬੱਡੀ 70 ਕਿਲੋ ਵਿੱਚ ਮੋਹਦਵਾਰ ਪਿੰਡ ਦੀ ਟੀਮ ਬਾਘਾਪੁਰਾਣਾ ਨੂੰ ਹਰਾ ਕੇ ਪਹਿਲੇ ਨੰਬਰ ਤੇ ਰਹੀ...
17/04/2026

ਮਿਤੀ 14 ਅਪ੍ਰੈਲ ਨੂੰ ਹੋਏ ਕਬੱਡੀ ਟੂਰਨਾਮੈਂਟ ਤੇ ਕਬੱਡੀ 70 ਕਿਲੋ ਵਿੱਚ ਮੋਹਦਵਾਰ ਪਿੰਡ ਦੀ ਟੀਮ ਬਾਘਾਪੁਰਾਣਾ ਨੂੰ ਹਰਾ ਕੇ ਪਹਿਲੇ ਨੰਬਰ ਤੇ ਰਹੀ।
ਕਲੱਬਾਂ ਦੇ ਮੁਕਾਬਲੇ ਵਿਚ ਬਹੋਨਾ/ਮੋਗਾ ਦੀ ਟੀਮ ਬੁੱਟਰ ਕਲੱਬ ਕੋਲੋ ਥੋੜੇ ਨੰਬਰਾਂ ਦੇ ਫਰਕ ਨਾਲ ਹਾਰ ਕੇ ਦੂਸਰੇ ਨੰਬਰ ਤੇ ਰਹੀ।
ਦੋਵੇਂ ਟੀਮਾਂ ਦੇ ਖਿਡਾਰੀਆਂ ਨੂੰ ਬਹੁਤ ਬਹੁਤ ਮੁਬਾਰਕਾਂ 🤼✌️🤼‍♂️

13/04/2026

ਟੂਰਨਾਮੈਂਟ ਕਮੇਟੀ ਵੱਲੋਂ ਜ਼ਰੂਰੀ ਬੇਨਤੀ ਸਾਰੇ ਪਲੇਅਰ ਵੀਰਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ 🙏

ਸੰਤ ਬਾਬਾ ਬਲਦੇਵ ਸਿੰਘ ਜੀ ਦੀ ਕਿਰਪਾ ਸਦਕਾ ਅੱਜ ਬਹੋਨੇ ਪਿੰਡ ਦੀ ਕਬੱਡੀ ਉੱਪਨ ਦੀ ਟੀਮ ਤਲਵੰਡੀ ਭਗੇਰੀਆਂ ਟੂਰਨਾਮੈਂਟ ਤੇ ਪਹਿਲੇ ਸਥਾਨ ਤੇ ਰਹੀ ਤ...
05/04/2026

ਸੰਤ ਬਾਬਾ ਬਲਦੇਵ ਸਿੰਘ ਜੀ ਦੀ ਕਿਰਪਾ ਸਦਕਾ ਅੱਜ ਬਹੋਨੇ ਪਿੰਡ ਦੀ ਕਬੱਡੀ ਉੱਪਨ ਦੀ ਟੀਮ ਤਲਵੰਡੀ ਭਗੇਰੀਆਂ ਟੂਰਨਾਮੈਂਟ ਤੇ ਪਹਿਲੇ ਸਥਾਨ ਤੇ ਰਹੀ ਤੇ ਸ਼ਾਨਦਾਰ ਕੱਪ ਤੇ ਕਬਜ਼ਾ ਕੀਤਾ।
ਸਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ।

ਬਹੋਨਾ ਟੀਮ ਪਲੇਅਰ ✌️ #

ਰੇਡਰ # ਲੁੱਗਾ ਬਹੋਨਾ, ਮੱਲੀ ਪੁਲਸੀਆਂ, ਕਾਕਾ ਬਹੋਨਾ, ਅਕਾਸ਼ ਬਹੋਨਾ, ਨਿਸ਼ਾਨ ਲੰਗੇਆਣਾ 🏋️🤼‍♂️

ਜਾਫੀ # ਲੱਭਾ ਬਹੋਨਾ, ਤੀਰਥ ਬਹੋਨਾ, ਭਗੀਰਥ ਬੁੱਟਰ , ਗੋਰਵ ਬਹੋਨਾ , ਹੈਪੀ ਬਾਘਾਪੁਰਾਣਾ 🤼🤼‍♂️

01/04/2026

ਸੰਤ ਬਾਬਾ ਬਲਦੇਵ ਸਿੰਘ ਜੀ ਦੀ ਪਾਵਨ ਪਵਿੱਤਰ ਨਿੱਘੀ ਯਾਦ ਵਿੱਚ ਦੂਸਰਾ ਸ਼ਾਨਦਾਰ ਕਬੱਡੀ ਟੂਰਨਾਮੈਂਟ ਪਿੰਡ ਬਹੋਨਾ ( ਮੋਗਾ ) ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਿਤੀ 14 ਅਪ੍ਰੈਲ,2026 ਦਿਨ ਮੰਗਲਵਾਰ ਨੂੰ ਕਰਵਾਇਆ ਜਾ ਰਿਹਾ ਹੈ।

ਸਮੂਹ ਖੇਡ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਹੁਮ ਹੁਮਾ ਕੇ ਪਹੁੰਚਣ ਤੇ ਕਬੱਡੀ ਖੇਡ ਦਾ ਅਨੰਦ ਮਾਣੋ।

ਨਾਲ ਨਾਲ ਉਸੇ ਦਿਨ ਸੰਤ ਬਾਬਾ ਬਲਦੇਵ ਸਿੰਘ ਜੀ ਦੀ ਕੁਟੀਆ ਵਿੱਚ ਦਸਤਾਰ ਸਜਾਉਣ ਦੇ ਮੁਕਾਬਲੇ ਵੀ ਕਰਵਾਏ ਜਾਣਗੇ ਜਿਸ ਵਿਚ ਵੱਡੇ ਅਤੇ ਛੋਟੇ ਹਰ ਉਮਰ ਦੇ ਨੌਜਵਾਨ ਭਾਗ ਲੈ ਸਕਣਗੇ ।

ਕਬੱਡੀ ਸਪੰਰਕ ਨੰਬਰ # 9181960 86177

ਦਸਤਾਰ ਮੁਕਾਬਲੇ ਦੀ ਰਜਿਸਟ੍ਰੇਸ਼ਨ ਸਪੰਰਕ ਨੰਬਰ # 91 75890 22572

ਸੰਤ ਬਾਬਾ ਬਲਦੇਵ ਸਿੰਘ ਜੀ ਦੀ ਪਾਵਨ ਪਵਿੱਤਰ ਨਿੱਘੀ ਯਾਦ ਵਿੱਚ ਦੂਸਰਾ ਸ਼ਾਨਦਾਰ ਕਬੱਡੀ ਟੂਰਨਾਮੈਂਟ ਪਿੰਡ ਬਹੋਨਾ ( ਮੋਗਾ ) ਵਿਖੇ ਸਮੂਹ ਨਗਰ ਨਿਵ...
26/03/2026

ਸੰਤ ਬਾਬਾ ਬਲਦੇਵ ਸਿੰਘ ਜੀ ਦੀ ਪਾਵਨ ਪਵਿੱਤਰ ਨਿੱਘੀ ਯਾਦ ਵਿੱਚ ਦੂਸਰਾ ਸ਼ਾਨਦਾਰ ਕਬੱਡੀ ਟੂਰਨਾਮੈਂਟ ਪਿੰਡ ਬਹੋਨਾ ( ਮੋਗਾ ) ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਿਤੀ 14 ਅਪ੍ਰੈਲ,2026 ਦਿਨ ਮੰਗਲਵਾਰ ਨੂੰ ਕਰਵਾਇਆ ਜਾ ਰਿਹਾ ਹੈ।

ਸਮੂਹ ਖੇਡ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਹੁਮ ਹੁਮਾ ਕੇ ਪਹੁੰਚਣ ਤੇ ਕਬੱਡੀ ਖੇਡ ਦਾ ਅਨੰਦ ਮਾਣੋ।

ਨਾਲ ਨਾਲ ਉਸੇ ਦਿਨ ਸੰਤ ਬਾਬਾ ਬਲਦੇਵ ਸਿੰਘ ਜੀ ਦੀ ਕੁਟੀਆ ਵਿੱਚ ਦਸਤਾਰ ਸਜਾਉਣ ਦੇ ਮੁਕਾਬਲੇ ਵੀ ਕਰਵਾਏ ਜਾਣਗੇ ਜਿਸ ਵਿਚ ਵੱਡੇ ਅਤੇ ਛੋਟੇ ਹਰ ਉਮਰ ਦੇ ਨੌਜਵਾਨ ਭਾਗ ਲੈ ਸਕਣਗੇ ।

ਕਬੱਡੀ ਸਪੰਰਕ ਨੰਬਰ # 9181960 86177

ਦਸਤਾਰ ਮੁਕਾਬਲੇ ਦੀ ਰਜਿਸਟ੍ਰੇਸ਼ਨ ਸਪੰਰਕ ਨੰਬਰ # 91 75890 22572

Address

Moga
142001

Website

Alerts

Be the first to know and let us send you an email when ਕਬੱਡੀ ਕਲੱਬ ਬਹੋਨਾ -ਮੋਗਾ Kabaddi Club Bahona- Moga posts news and promotions. Your email address will not be used for any other purpose, and you can unsubscribe at any time.

Shortcuts

Share

Category