ਕੱਬਡੀ ਦੇ ਫੈਨ

ਕੱਬਡੀ ਦੇ ਫੈਨ village loham dist ferozpur ਤੁਸੀਂ ਇਥੇ ਕਬੱਡੀ ਪੋਸਟਰ ਭੇਜ ਸਕਦੇ ਜੀ

ਜਿਉਂਦੀ ਰਹਿ ਕਬੱਡੀਏ ਐਨੇ ਜੋਗੇ ਕਰਤੇਅਮਰੀਕ ਖੋਸੇ ਨੂੰ ਪੁੱਛਿਓ ਕਦੀ ਕਬੱਡੀ ਨੇ ਓਸਦੀ ਜ਼ਿੰਦਗੀ ਕਿਵੇ ਬਦਲੀ ਆ❤️🙏🏻love u kabaddi ਬਾਪੂ ਬੈਠਾ ਕ...
01/09/2026

ਜਿਉਂਦੀ ਰਹਿ ਕਬੱਡੀਏ ਐਨੇ ਜੋਗੇ ਕਰਤੇ
ਅਮਰੀਕ ਖੋਸੇ ਨੂੰ ਪੁੱਛਿਓ ਕਦੀ ਕਬੱਡੀ ਨੇ ਓਸਦੀ ਜ਼ਿੰਦਗੀ ਕਿਵੇ ਬਦਲੀ ਆ❤️🙏🏻
love u kabaddi
ਬਾਪੂ ਬੈਠਾ ਕੈਲੇਗਰੀ ਚ ਅੱਜ ਕੱਲ
Amrik Khosa Kotla

01/09/2026

Sandeep ❤️❤️

31/08/2026

ਮੁਬਾਰਕਾਂ ਬਾਈ ਬੂਟਾ ਉਮਰੀਆਣਾ ❤️❤️

31/08/2026

ਬਹੁਤ ਖੁਸ਼ੀ ਹੋਈ ❤️❤️🙏🏻🙏🏻

ਲਾਉ ਅੰਦਾਜ਼ਾ ਇਹ ਵੱਡੀ ਗੱਡੀ ਜਤਿੰਦਰ ਜੌਹਲ ਵੱਲੋਂ ਕਿਹੜੇ ਬੁਲਾਰੇ ਨੂੰ ਗਿਫਟ ਕਰਨੀ ਆਂ
31/08/2026

ਲਾਉ ਅੰਦਾਜ਼ਾ ਇਹ ਵੱਡੀ ਗੱਡੀ ਜਤਿੰਦਰ ਜੌਹਲ ਵੱਲੋਂ ਕਿਹੜੇ ਬੁਲਾਰੇ ਨੂੰ ਗਿਫਟ ਕਰਨੀ ਆਂ

ਸਾਡੇ ਚੰਮ ਦੀਆਂ ਜੁੱਤੀਆਂ ਸਵਾ ਕੇ ਪੈਰੀਂ ਪਾ ਲੈਤੇਰਾ ਦੇਣਾਂ ਨਹੀਂ ਦੇ ਸਕਦਾ ਉਸਤਾਦਾ,,,,,Congratulations
30/08/2026

ਸਾਡੇ ਚੰਮ ਦੀਆਂ ਜੁੱਤੀਆਂ ਸਵਾ ਕੇ ਪੈਰੀਂ ਪਾ ਲੈ
ਤੇਰਾ ਦੇਣਾਂ ਨਹੀਂ ਦੇ ਸਕਦਾ ਉਸਤਾਦਾ,,,,,Congratulations

30/08/2026

27/08/2026

💔ਕਬੱਡੀ ਦਾ ਇਕ ਯੁੱਗ ਖਤਮ ਹੋ ਗਿਆ 😞ਸ਼ਇਦ ਬਾਈ ਅੱਜ ਤੂੰ ਹੁੰਦਾ ਤਾ ਅਸੀਂ ਵੀ ਮਿੱਲ ਲੈਂਦੇ ਬਹੁਤ ਵੱਡਾ ਘਾਟਾ ਹੈ ਬਾਈ ਜੋ ਕਦੇ ਵੀ ਪੂਰਾ ਨੀ ਹੋਣਾ Sportskeeda Kabaddi ProKabaddi KabaddiAddiction PB Thirtyone Bareta Kabaddi Super-Fast ਕਬੱਡੀ

ਜਨਮਦਿਨ ਮਬਾਰਕ ਸੁਲਤਾਨ ਭਰਾ 🎂🎈ਵਾਹਿਗੁਰੂ ਮਿਹਰ ਰੱਖੇ
25/08/2026

ਜਨਮਦਿਨ ਮਬਾਰਕ ਸੁਲਤਾਨ ਭਰਾ 🎂🎈
ਵਾਹਿਗੁਰੂ ਮਿਹਰ ਰੱਖੇ

24/08/2026

ਸਾਜੀ ਸ਼ਕਰਪੁਰ ਬੁਲਟ ਖੀਰਾਂਵਾਲੀ ਮਨਦੀਪ ਬੱਲਰਾਂ ਤਿੰਨਾਂ ਵਿੱਚੋਂ ਕਿਹੜਾ ਰੇਡਰ ਫੜਨਾ ਸਭ ਤੋਂ ਔਖਾ ਹੈ ਕਮੈਂਟਾਂ ਦੇ ਵਿੱਚ ਦੱਸਿਓ

Address

Moga

Telephone

8437101170

Website

Alerts

Be the first to know and let us send you an email when ਕੱਬਡੀ ਦੇ ਫੈਨ posts news and promotions. Your email address will not be used for any other purpose, and you can unsubscribe at any time.

Contact The Business

Send a message to ਕੱਬਡੀ ਦੇ ਫੈਨ:

Shortcuts

Share

Category