PVSAP - ਪਵਸਾਪ

PVSAP - ਪਵਸਾਪ Progressive Volleyball Shooting Association of Punjab..(Regd. All India).. PVSAP.. ਪਵਸਾਪ..
(281)

03/08/2026
ਕੱਚੀ ਵਾਲੀਆਂ ਟੀਮਾਂ ਨੋਟ ਕਰੋ ਜੀ ਸਾਰੀਆਂ ਟੀਮਾਂ ਨੂੰ ਖੁੱਲੇ ਸੱਦੇ ਆ ਟੀਮਾਂ ਦੀ ਐਟਰੀ 5 ਵਜੇ ਤੱਕ ਹੋਵੇਗੀ
02/08/2026

ਕੱਚੀ ਵਾਲੀਆਂ ਟੀਮਾਂ ਨੋਟ ਕਰੋ ਜੀ ਸਾਰੀਆਂ ਟੀਮਾਂ ਨੂੰ ਖੁੱਲੇ ਸੱਦੇ ਆ
ਟੀਮਾਂ ਦੀ ਐਟਰੀ 5 ਵਜੇ ਤੱਕ ਹੋਵੇਗੀ

ਵਾਲੀਵਾਲ ਜਗਤ ਲਈ ਬਹੁਤ ਹੀ ਦੁੱਖ ਦੀ ਖ਼ਬਰ ਨਹੀਂ ਰਿਹਾ ਵਾਲੀਵਾਲ ਦਾ ਸਟਾਰ ਖਿਡਾਰੀ ਮੰਦਰ ਮੀਨੀਆਂ ਵਾਹਿਗੁਰੂ ਇਸਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਪਰ...
26/07/2026

ਵਾਲੀਵਾਲ ਜਗਤ ਲਈ ਬਹੁਤ ਹੀ ਦੁੱਖ ਦੀ ਖ਼ਬਰ ਨਹੀਂ ਰਿਹਾ ਵਾਲੀਵਾਲ ਦਾ ਸਟਾਰ ਖਿਡਾਰੀ ਮੰਦਰ ਮੀਨੀਆਂ ਵਾਹਿਗੁਰੂ ਇਸਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।

ਬਹੁਤ ਬਹੁਤ ਮੁਬਾਰਕਾਂ ਸਿੱਧੂ ਦਾਦ ਨੂੰ ਨਿਊਜੀਲੈਡ ਦਾ ਵੀਜਾ ਆਉਣ ਤੇ ਦਿਲੋ ਧੰਨਵਾਦ ਪਰਦੇਸੀ ਫੋਰਸ ਦੇ ਸਪਾਊਸਰ ਰੱਮੀ ਗਿੱਲ ਦਾ 🙏🙏
22/07/2026

ਬਹੁਤ ਬਹੁਤ ਮੁਬਾਰਕਾਂ ਸਿੱਧੂ ਦਾਦ ਨੂੰ ਨਿਊਜੀਲੈਡ ਦਾ ਵੀਜਾ ਆਉਣ ਤੇ ਦਿਲੋ ਧੰਨਵਾਦ ਪਰਦੇਸੀ ਫੋਰਸ ਦੇ ਸਪਾਊਸਰ ਰੱਮੀ ਗਿੱਲ ਦਾ
🙏🙏

https://youtu.be/BObKOHhztQA?si=f0wghrqas7_uoTxjsubscribe nd share plz
16/07/2026

https://youtu.be/BObKOHhztQA?si=f0wghrqas7_uoTxj
subscribe nd share plz

ਸਤਿ ਸ੍ਰੀ ਅਕਾਲ ਜੀ 🙏ਅੱਜ ਦੀ ਇਸ ਵੀਡੀਓ ਵਿੱਚ ਅਸੀਂ ਖੂਨਦਾਨ ਕੈਂਪ ਵਿੱਚ ਪਹੁੰ...

🏐🇨🇦 CALLING ALL TEAMS ACROSS NORTH AMERICA! 🇨🇦🏐⚡ SIKH GAMES CANADA 2026 IS HERE! ⚡A MEGA Sports Event you don't want to ...
22/06/2026

🏐🇨🇦 CALLING ALL TEAMS ACROSS NORTH AMERICA! 🇨🇦🏐

⚡ SIKH GAMES CANADA 2026 IS HERE! ⚡
A MEGA Sports Event you don't want to miss!

📅 July 4th & 5th, 2026
📍 Tamanawis Park, Surrey, BC
12601 64 Ave, Surrey, BC V3W 1X1

🏐 VOLLEYBALL & SHOOTING (MEDIUM)

📌 Saturday, July 4th — OUTDOOR MATCHES
⏰ 9:00 AM – 11:00 PM

📌 Sunday, July 5th — SUPER 8 INDOOR MATCHES
⏰ 8:00 AM – 5:00 PM

💰 ENTRY FEE: $200 (BC Teams)

🏆 PRIZE POOL:
🥇 1st — $2,700
🥈 2nd — $1,500
🥉 3rd — $900
4th — $600

⭐ INDIVIDUAL AWARDS (with cash prizes!):
🏆 Best Netman | Best Shooter | Best Defender | Man of the Tournament

🎁 Exciting prizes for YOUTH too!

📞 To register, contact:
Jagdev Dhillon: 604.339.1044
Varinder Khattra: 778.889.5240
Pawan Tatla: 604.617.1321

Organized by 💛 Baba Farid Volleyball Club Society

ਅਪਣੇ ਯਾਰ ਬੱਬੂ ਸੁਹਲੇਵਾਲਾ ਨੂੰ ਸਾਰੇ ਵੀਰ ਜਰੂਰ ਮੋਕਾ ਦਿਓ ਧੰਨਵਾਦ ਜੀ
14/06/2026

ਅਪਣੇ ਯਾਰ ਬੱਬੂ ਸੁਹਲੇਵਾਲਾ ਨੂੰ ਸਾਰੇ ਵੀਰ ਜਰੂਰ ਮੋਕਾ ਦਿਓ
ਧੰਨਵਾਦ ਜੀ

ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਵਾਲੀਬਾਲ ਸੁਪਰ ਸਟਾਰ ਖਿਡਾਰੀ ਲਵ ਉੱਗੋਕੇ ਨੂੰ ਬਹੁਤ ਬਹੁਤ ਮੁਬਾਰਕਬਾਦ💐🌹ਬਾਈ ਪ੍ਰਬਲ ਸੰਧੂ ਆਸਟ੍ਰੇਲੀਆ, ਖੁ...
11/06/2026

ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਵਾਲੀਬਾਲ ਸੁਪਰ ਸਟਾਰ ਖਿਡਾਰੀ ਲਵ ਉੱਗੋਕੇ ਨੂੰ ਬਹੁਤ ਬਹੁਤ ਮੁਬਾਰਕਬਾਦ💐🌹
ਬਾਈ ਪ੍ਰਬਲ ਸੰਧੂ ਆਸਟ੍ਰੇਲੀਆ, ਖੁਸ਼ ਸੰਧੂ ਇੰਗਲੈਂਡ, ਕਰਮ ਸੰਧੂ ਕੈਨੇਡਾ ਬਾਈ ਹੋਰਾਂ ਨੇ ਕਿਹਾ ਸੀ ਕਿ ਜਿਹੜਾ ਵੀ ਟੂਰਨਾਮੈਂਟ ਲਵ ਦੇ ਪਿੰਡ ਦੇ ਨੇੜੇ ਆਵੇਗਾ ਆਪਾ ਉਥੇ ਲਵ ਦਾ ਸਨਮਾਨ ਮੋਟਰਸਾਈਕਲ ਨਾਲ ਕਰਾਂਗੇ।
ਪਰ ਕੋਈ ਵੀ ਟੂਰਨਾਮੈਂਟ ਨੇੜੇ ਨਹੀਂ ਆਇਆ ਤੇ ਸੀਜ਼ਨ ਆਫ ਹੋ ਗਿਆ।
ਇਸ ਕਰਕੇ ਬਾਈ ਹੋਰਾਂ ਨੇ ਸਨਮਾਨ ਵਾਲਾ ਮੋਟਰਸਾਈਕਲ ਲਵ ਉੱਗੋਕੇ ਦੇ ਘਰ ਪਹੁੰਚਦਾ ਕਰ ਦਿੱਤਾ ਗਿਆ ਹੈ।
ਇਸ ਲਈ ਬਹੁਤ ਮੁਬਾਰਕਾਂ ਬਾਈ ਲਵ ਉੱਗੋਕੇ ਨੂੰ, ਨਾਲ ਹੀ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਹਮੇਸ਼ਾਂ ਹੀ ਲਵ ਦੇ ਨਾਲ਼ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ🙏
Rachhpal Dhillon
9641800004

Address

Green City Ferozpur Road
Moga
142048

Opening Hours

Monday 10am - 5pm
Tuesday 10am - 5pm
Wednesday 10am - 5pm
Thursday 10am - 5pm
Friday 10am - 5pm
Saturday 10am - 5pm

Telephone

9641800004

Alerts

Be the first to know and let us send you an email when PVSAP - ਪਵਸਾਪ posts news and promotions. Your email address will not be used for any other purpose, and you can unsubscribe at any time.

Contact The Business

Send a message to PVSAP - ਪਵਸਾਪ:

Shortcuts

Share