Boxing • Sri Muktsar Sahib

Boxing • Sri Muktsar Sahib https://www.facebook.com/Fateh boxing club Sri Muktsar sahib/ BOXING > MUKTSAR

30/08/2026
29/08/2026

🥊 FREE BOXING TRAINING 🥊

Join Anmol Kumar Gupta (NIS Qualified Boxing Coach) at Guru Gobind Singh Stadium, Sri Muktsar Sahib.
⏰ Morning: 5:30 AM – 7:30 AM
⏰ Evening: 5:30 PM – 7:30 PM

15/08/2026

🥊 FREE BOXING TRAINING 🥊

Join Anmol Kumar Gupta (NIS Qualified Boxing Coach) at Guru Gobind Singh Stadium, Sri Muktsar Sahib.
⏰ Morning: 5:30 AM – 7:30 AM
⏰ Evening: 5:30 PM – 7:30 PM
Anyone interested in learning boxing is welcome. Contact now and start your journey! 💪🥊

Punjab Boxing Senior Team Men & Women, Anmol Goyal, Raja Sandhu Muktsar, Parveen Kumar @
28/12/2025

Punjab Boxing Senior Team Men & Women, Anmol Goyal, Raja Sandhu Muktsar, Parveen Kumar @

ਨਾਂ ਥੱਕੇ ਨੇ ਕਦੇ ਕਦਮ🦶🏻ਮੇਰੇ ,ਨਾ ਹਿੰਮਤ ਕਦੇ ਹਾਰੀ ਏ ।ਮੈਂ ਔਖੇ ਦੇਖੇ ਨੇ ਦੌਰ ਬੜੇ ,ਸਫ਼ਰ ਅਜੇ ਵੀ ਜਾਰੀ ਏ ।ਨਾ ਟੁੱਟ ਬੈਠਾਂਗਾ ਮੈਂ ਕਦੇ , ਮ...
25/10/2025

ਨਾਂ ਥੱਕੇ ਨੇ ਕਦੇ ਕਦਮ🦶🏻ਮੇਰੇ ,ਨਾ ਹਿੰਮਤ ਕਦੇ ਹਾਰੀ ਏ ।
ਮੈਂ ਔਖੇ ਦੇਖੇ ਨੇ ਦੌਰ ਬੜੇ ,ਸਫ਼ਰ ਅਜੇ ਵੀ ਜਾਰੀ ਏ ।
ਨਾ ਟੁੱਟ ਬੈਠਾਂਗਾ ਮੈਂ ਕਦੇ , ਮਿਹਨਤ ਕਦੇ ਨਾ ਹਾਰੀ ਏ ।।

ਜ਼ਿੰਦਗੀ ਇੱਕ ਸੰਘਰਸ਼ ਹੈ ,ਸੰਘਰਸ਼ ਚ ਹੀ ਜਿੱਤੀ ਹੈ ।।

05/09/2025

ਕਿਸੇ ਨੇ ਅਧਿਆਪਕ ਨੂੰ ਪੁੱਛਿਆ, ਤੁਸੀਂ ਕੀ ਕਰਦੇ ਹੋ। ਅਧਿਆਪਕ ਨੇ ਬੜਾ ਸੁੰਦਰ ਜਵਾਬ ਦਿੰਦੇ ਕਿਹਾ,,,

ਸੁੰਦਰ ਸੁਰ ਸਜਾਉਣ ਲਈ, ਸਾਜ਼ ਬਣਾਉਂਦਾ ਹਾਂ।

ਅਨਾੜੀ ਪਰਿੰਦਿਆਂ ਨੂੰ,,ਬਾਜ਼ ਬਣਾਉਂਦਾ ਹਾਂ।

ਸਮੁੰਦਰ ਤਾਂ ਪਰਖਦਾ ਹੈ ਹੋਂਸਲੇ ਕਿਸ਼ਤੀਆਂ ਦੇ, ਮੈਂ ਡੁੱਬਦੀਆਂ ਕਿਸ਼ਤੀਆਂ ਨੂੰ ਜਹਾਜ਼ ਬਣਾਉਂਦਾ ਹਾਂ।

ਚੰਨ ਤੇ ਬਣਾ ਲਵੇ ਚਾਹੇ ਕੋਈ ਬੁਰਜ਼-ੲ-ਖਲੀਫਾ,, ਮੈਂ ਤਾਂ ਕੱਚੀਆਂ ਇੱਟਾਂ ਦਾ ਤਾਜ਼ ਬਣਾਉਂਦਾ ਹਾਂ।

ਅਧਿਆਪਕ ਦਿਵਸ ਦੀ ਬਹੁਤ ਬਹੁਤ ਵਧਾਈ।

07/07/2025

Boxing plays Sri Muktsar sahib

Address

Muktsar
152026

Telephone

9465512802

Website

Alerts

Be the first to know and let us send you an email when Boxing • Sri Muktsar Sahib posts news and promotions. Your email address will not be used for any other purpose, and you can unsubscribe at any time.

Contact The Business

Send a message to Boxing • Sri Muktsar Sahib:

Shortcuts

Share

Category