24/07/2018
ਸ਼੍ਰੀ ਗੁਰੂ ਰਵੀਦਾਸ ਸਪੋਰਟਸ ਐਡ ਵੈਲਫੇਅਰ ਕਲੱਬ ਪੋਜੇਵਾਲ
Contact information, map and directions, contact form, opening hours, services, ratings, photos, videos and announcements from ਸ਼੍ਰੀ ਗੁਰੂ ਰਵੀਦਾਸ ਸਪੋਰਟਸ ਐਡ ਵੈਲਫੇਅਰ ਕਲੱਬ ਪੋਜੇਵਾਲ, Sports Event, Nawanshahr Doaba.
24/07/2018
31/03/2018
Shri guru Ravidas sports & welfare club pojewal walo primary school de bacheya nu copy pen ditte|!
30/01/2018
ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 641 ਵੇ ਗੁਰਪੁਰਬ ਦੀਆਂ ਆਪ ਸਭ ਨੂ ਲੱਖ ਲੱਖ ਵਧਾਈਆਂ ਜੀ!
15/11/2017
ਸ਼੍ਰੀ ਗੁਰੂ ਰਵਿਦਾਸ ਸਪੋਰਟਸ ਐਡ ਵੈਲਫੇਅਰ ਕਲੱਬ ਪੋਜੇਵਾਲ ਵੱਲੋਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸੀ.ਜੀ.ਐਮ ਸ਼੍ਰੀ ਪਰਮਿੰਦਰ ਸਿੰਘ ਜੀ ਦਾ ਸਨਮਾਨ ਕੀਤਾ!💐
15/11/2017
ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਪਿੰਡ ਪੋਜੇਵਾਲ ਸੈਮੀਨਾਰ ਲਗਾਇਆ ਗਿਆ!15-11-2017
13/11/2017
30/10/2017
ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਬੀ.ਐਸ ਨਗਰ (ਨਵਾਂਸ਼ਹਿਰ) ਸ਼੍ਰੀ ਗੁਰੂ ਰਵਿਦਾਸ ਸਪੋਰਟਸ ਅਤੇ ਵੈਲਫੇਅਰ ਕਲੱਬ ਪੋਜੇਵਾਲ ਤੇ ਨਹਿਰੂ ਯੁਵਾ ਕੇਂਦਰ ਸ਼ਹੀਦ ਭਗਤ ਸਿੰਘ ਨਗਰ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ।
23/07/2017
ਸ਼੍ਰੀ ਗੁਰੂ ਰਵੀਦਾਸ ਸਪੋਰਟਸ ਐਡ ਵੈਲਫੇਅਰ ਕਲੱਬ ਪੋਜੇਵਾਲ ਦੇ ਮੈਬਰਾ ਨੇ ਪਿੰਡ ਦੀਆ ਗਲੀਆ ਨਾਲੀਆ ਤੇ ਸ਼ਮਸ਼ਾਨ ਘਾਟ ਦੀ ਸਫਾਈ ਕੀਤੀ!
Click here to claim your Sponsored Listing.
Location
Category
Telephone
Website
Address
Nawanshahr Doaba
144524
Opening Hours
| Monday | 9am - 5pm |
| Tuesday | 9am - 5pm |
| Wednesday | 9am - 5pm |
| Thursday | 9am - 5pm |
| Friday | 9am - 5pm |
| Saturday | 9am - 5pm |
| Sunday | 9am - 5pm |