12/06/2022
meeting pictures
football match
12/06/2022
meeting pictures
ਸਾਡੇ ਪਿੰਡ ਦੇ ਸਾਰੇ ਜਿੰਨੇ ਵੀ ਦੇਸ਼ ਵਿਦੇਸ਼ ਚ ਬੈਠੇ ਸੱਜਣ ਮਿੱਤਰਾ ਨੂੰ 🙏" ਸੱਤ ਸ੍ਰੀ ਆਕਾਲ" ਸਾਨੂੰ ਇਹ ਦੱਸ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਪਿੰਡ ਗੁੱਜਰਪੁਰ ਖੁਰਦ ਵਿੱਚ ਜੋ ਕਿ ਬਹੁਤ ਸਮਾ ਪਹਿਲਾਂ ਇਕ ਸੰਸਥਾ ਨਾਮ " G.N sports development and welfare club," ਬਣਾਈ ਗਈ ਸੀ। ਅੱਜ ਪਿੰਡ ਵਾਸੀਆ ਦੇ ਅਤੇ ਪੰਚਾਇਤ ਦੇ ਸਹਿਜੋਗ ਨਾਲ ਪਿੰਡ ਵਿੱਚ ਇੱਕ ਪਾਰਕ ਬਣੋਂਨ ਦਾ ਮਤਾ ਪਾਸ ਕੀਤਾ ਗਿਆ ਹੈ ਅਤੇ ਪਿੰਡ ਵਿਚ ਸਟ੍ਰੀਟ ਲਾਈਟ ਲਾਉਣ ਲਈ ਵੀ ਮਤਾ ਪਾਇਆ ਗਿਆ ਹੈ| ਜੋਕੀ ਪਿੰਡ ਵਾਸੀਆ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ। ਇਸ ਲਈ ਜਿੰਨੇ ਵੀ ਦੇਸ਼ ਵਿਦੇਸ਼ ਚ ਰਹਿੰਦੇ ਸੱਜਣ ਮਿੱਤਰਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਨਾ ਬੀ ਹੋ ਸਕੇ ਜੋਗਦਾਨ ਪਾਓ । ਤਾ ਜੋ ਪਿੰਡ ਗੁੱਜਰਪੁਰ ਖੁਰਦ ਨੂੰ ਇਕ ਵਧੀਆ ਪਿੰਡ ਬਣਿਆ ਜਾ ਸਕੇ । ਵਾਹਿਗੁਰੂ ਜੀ ਕਾ ਖਾਲਸਾ||
ਵਹਿਗੁਰੂ ਜੀ ਦੀ ਫਤਹਿ||
10/12/2020
share kr deo gujarpur valio 🙏🙏🙏🙏
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾🌾🌾🌾🌾 ਪਿੰਡ ਗੁੱਜਰਪੁਰ ਤੋਂ Delhi ਲਈ ਰਾਸ਼ਨ ਲੈ ਕੇ ਟਰਾਲੀ ਆਣ ਵਾਲੇ ਦਿਨਾਂ ਵਿੱਚ ਜਾ ਰਹੀ ਹੈ ਜਿਸ ਕਿਸੇ ਵੀਰ ਨੇ ਜੋ ਵੀ ਜੋਗਦਾਨ ਪਾਉਣਾ ਹੋਵੇ ਓਹ ਜਲਦੀ ਤੋ ਜਲਦੀ ਹੇਠਾਂ ਦਿੱਤੇ ਨੰਬਰ ਤੇ ਸੰਪਰਕ ਕਰ ਸਕਦਾ ਹੈ! 1) ਰਣਵੀਰ ਸਿੰਘ ਲੌਂਗੀਆ 6283771707 2) ਬਲਜੀਤ ਸਿੰਘ ਪਾਬਲਾ 9814052784 ਕਿਰਪਾ ਕਰਕੇ ਜਿਆਦਾ ਤੋ ਜਿਆਦਾ ਜੋਗਦਾਨ ਪਾਓ ਜੀ!
09/08/2020
ਪਿੰਡ ਗੁੱਜਰਪੁਰ ਖੁਰਦ ਦੇ ਨਿਵਾਸੀਆ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕੀ ਉਨਾ ਦੇ ਪਿੰਡ ਦਾ ਜੋ ਸਪੋਰਟਸ ਕਲੱਬ ਰਜਿਸਟਰਡ ਹੋ ਗਿਆ ਹੈ ਜਿਸ ਵਿਚ ਪਿੰਡ ਦੇ ਕੰਮ ਅਤੇ ਹੋਰ ਸਪੋਰਟਸ ਨਾਲ ਲਗਦੇ ਕੰਮ ਕਿਤੇ ਜਾਣਗੇ!! ⚽️⚽️⚽️⚽️⚽️ਇਹ ਕਲੱਬ ਹੁਣ ਇਕ ਸੋਸਾਇਟੀ ਦੇ ਤੋਰ ਤੇ ਵੀ ਕੰਮ ਕਰੇਗਾ!!!⚽️⚽️⚽️⚽️⚽️⚽️❗❗----------------(GURUNANAK SPORT'S DEVELOPMENT AND WELFARE CLUB)__________----- ਇਸ ਦੋਰਾਨ ਪਹਿਲੀ ਮੀਟਿੰਗ ਵੀ ਕੀਤੀ ਗਾਈ ਜਿਸ ਵਿਚ ਸਭ member ਹਾਜ਼ਿਰ ਸਨ !!!!!
sports club valo kheda ne nal nal pind ch jo rehnda km main transformer si us thele jo toa si un nu sahi kita g*iya te hor safi di seva kiti g*i 🙏🙏🙏🙏
hard practice ⚽️⚽️⚽️⚽️⚽️
training start 👈👈👈⚽️⚽️⚽️⚽️by joga singh coach
soccer lover ⚽️⚽️⚽️⚽️
17/04/2020
11/04/2020
👉👉👉ਪਿੰਡ ਗੁਜਰਪੁਰ ਵਿੱਚ ਮੋਹਤਵਾਰ ਸੱਜਣਾ ਵਲੋ ਜਰੂਰਤਮੰਦ ਪਰਿਵਾਰਾ ਨੂੰ ਰਾਛਣ ਵੰਡੀਆ ਗਿਆ‼️🙏🙏ਸਾਡੇ ਜਿਲੇ ਦੇ ਪ੍ਧਾਨ 🙏🙏satvir singh palli jhikki 🙏🙏ਅਸੀ ੳਨਾਂ ਦਾ ਬਹੁਤ ਧੰਨਵਾਦ ਕਰਦੇ ਹਾ। 👉ਜਿਨਾਂ ਨੇ ਸਾਡੇ ਪਿੰਡ ਰਾਛਣ ਭੇਜੀਆ ।🙏🙏🙏