13/08/2022
ਅੱਜ ਪਿੰਡ ਦੇ ਨੌਜਵਾਨਾ ਵੱਲੋ ਗੁਰੂਘਰ ਦੇ ਆਸ-ਪਾਸ, ਗਰਾਊਡ ਅਤੇ ਸ਼ਮਸ਼ਾਨਘਾਟ ਵਿਚ ਸਫਾਈ ਲਈ ਘਾਹ ਮਾਰਨ ਵਾਲੀ ਦਵਾਈ ਦੀ ਸਪਰੇਅ ਕਰਵਾਈ।
ਨਾਲੇ ਲੰਪੀ ਬਿਮਾਰੀ ਤੋਂ ਬਚਾਅ ਲਈ ਹਡਾ ਰੋੜੀ ਦੀ ਸਫਾਈ ਕਰ ਕੇ ਮਰੇ ਪਸ਼ੂਆ ਨੂ ਦਬਨ ਲਈ ਟੋਆ ਪੁਟਾਇਆ।
To serve society and humanity..
13/08/2022
ਅੱਜ ਪਿੰਡ ਦੇ ਨੌਜਵਾਨਾ ਵੱਲੋ ਗੁਰੂਘਰ ਦੇ ਆਸ-ਪਾਸ, ਗਰਾਊਡ ਅਤੇ ਸ਼ਮਸ਼ਾਨਘਾਟ ਵਿਚ ਸਫਾਈ ਲਈ ਘਾਹ ਮਾਰਨ ਵਾਲੀ ਦਵਾਈ ਦੀ ਸਪਰੇਅ ਕਰਵਾਈ।
ਨਾਲੇ ਲੰਪੀ ਬਿਮਾਰੀ ਤੋਂ ਬਚਾਅ ਲਈ ਹਡਾ ਰੋੜੀ ਦੀ ਸਫਾਈ ਕਰ ਕੇ ਮਰੇ ਪਸ਼ੂਆ ਨੂ ਦਬਨ ਲਈ ਟੋਆ ਪੁਟਾਇਆ।
02/08/2022
ਅੱਜ ਪਿੰਡ ਦੇ ਨੌਜਵਾਨਾ ਵੱਲੋ ਕਮ ਦੀ ਸ਼ੁਰੂਆਤ ਗੁਰੂਘਰ ਵਿੱਚ ਸਫਾਈ ਕਰ ਕੇ ਕੀਤੀ ਗਈ। ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਅਤੇ ਰਲ ਮਿਲ ਕੇ ਵਧ ਤੋ ਵਧ ਸਮਾਜ ਅਤੇ ਇਨਸਾਨੀਅਤ ਲਈ ਕਮ ਕਰਨ ਦੀ ਸਮਰੱਥਾ ਦੇਣ।
With God's grace, youth of Village has started work from doing cleaning of Gurughar.. May God bless all and give strength to work together for the society and humanity..🙏🙏