Best Movies Clips

Best Movies Clips

Share

Heartbroken

01/11/2023

12/03/2018

ਦੁਨੀਆਂ ਦੇ ਸਭ ਤੋਂ ਸੋਹਣਾ ਤੇ ਪਿਆਰੇ ਭਰਾ ਸਾਡੇ ਪੇਜ ਪਾਰਟਨਰ Malkeet Singh ਵੀਰ ਨੂੰ ਜਨਮ ਦਿਨ ਬਹੁਤ ਬਹੁਤ ਮੁਬਾਰਕ🎂🎁
Thank you for being with me in all ups and downs darling😍
ਮੇਰੇ ਨਾਲ ਸਾਰੇ ਉਤਰਾਅ ਚੜ੍ਹਾਅ ਅਤੇ ਉਦਾਸੀਆਂ ਵਿੱਚ ਹੋਣ ਲਈ ਧੰਨਵਾਦ

04/02/2018

#ਪੱਗਾਂ_ਦੀ_ਕਦੇ_ਸੇਲ_ਨਹੀਂ_ਲੱਗਦੀ
ਦੁਨਿਅਾ ਤੇ ਕਦੇ ਨਾ ਕਦੇ ਹਰ ਚੀਜ ਦੀ ਸੇਲ ਜਰੂਰ ਲੱਗਦੀ ਹੈ
ਚਾਹੇ ਸਰਾਧਾਂ ਨਰਾਤਿਅਾਂ ਦੇ ਦਿਨ ਹੋਣ ਜਾ ਬਜਾਰੀ ਮੰਦੀ ਹੋਵੇ ਸੋਨੇ ਦੇ ਗਹਿਣਿਅਾਂ ਤੇ ਸਜਾਵਟੀ ਵਸਤੂਅਾਂ ਤੇ ਮਹਿੰਗੀਅਾਂ ਪੁਸ਼ਾਕਾਂ ਤੇ ਡਿਸਕਾਂੳੂਟ ਮਿਲਦੇ ਹਨ। ਪਰ ਕਦੇ ਪੱਗਾਂ ਤੇ ਡਿਸਕਾਂੳੁਟ ਨਹੀ ਮਿਲਦੇ ਨਾ ਕਦੇ ਪੱਗਾਂ ਦੀ ਸੇਲ ਲਗਦੀ ਹੈ ।

ਕੋੲੀ ਅੈਸਾ ਬੰਦਾ ਹੈ ਜਿਸਨੇ ਕਦੇ ਪੱਗਾਂ ਦੀ ਸੇਲ ਲੱਗੀ ਦੇਖੀ ਹੋਵੇ ?

ਟੋਪੀਅਾਂ ਪਾੲੀ ਬਾਣੀੲੇ ਲੋਕ ਪੱਗਾਂ ਦੀ ਦੁਕਾਨ ਕਰਕੇ ਬੜੇ ਸੁਰਖਰੂ ਤੇ ਚੈਨ ਮਹਿਸੂਸ ਕਰਦੇ ਹਨ।
ੳੁਹਨਾਂ ਨਾਲ ਗੱਲ ਕਰਕੇ ਦੇਖੋ ੳੁਹ ਸਭ ਤੋਂ ਵੱਧ ਚੈਨ ਪੱਗਾਂ ਵੇਚਕੇ ਮਹਿਸੂਸ ਕਰਦੇ ਹਨ।
ੳੁਹ ਅਾਖਦੇ ਹਨ ਪੱਗਾਂ ਦੇ ਕਦੇ ਰਿਵਾਜ ਨਹੀ ਬਦਲਦੇ ਅਤੇ ਕਦੇ ਪੱਗਾਂ ਖਰੀਦਣ ਵਾਲੇ ਪੱਗਾਂ ਦੇ ਰੇਟ ਘੱਟ ਕਰਨ ਬਾਰੇ ਨਹੀ ਕਹਿੰਦੇ
ਦੂਜੇ ਪਾਸੇ ਸੂਟਾਂ ਤੇ ਮਹਿੰਗੀਅਾ ਪੁਸ਼ਾਕਾਂ ਵਾਲੇ ਦੁਕਾਨਦਾਰਾਂ ਨੂੰ ਡਰ ਰਹਿੰਦਾ ਹੈ ਛੇਤੀ ਛੇਤੀ ਮਾਲ ਵੇਚ ਦਿਓ ਕੀਤੇ ਰਿਵਾਜ ਨਾ ਬਦਲ ਜਾਵੇ।
ਕਿਤੇ ਵਿਅਾਹਾਂ ਦਾ ਸੀਜਨ ਨਾ ਲੰਘ ਜਾਵੇ
ਜੇ ੲਿਕਵਾਰ ਸੀਜਣ ਲੰਘਗਿਅਾ ਮੁੜਕੇ ਕਿਸੇ ਨੇ ਮਹਿੰਗੀਅਾਂ ਪੁਸ਼ਾਕਾਂ ਨੂੰ ਨਹੀ ਪੁਛਣਾ।
ਪੱਗਾਂ ਵਾਲੇ ਦੁਕਾਨਦਾਰ ਕਦੇ ੲਿਸ ਤਰਾਂ ਨਹੀ ਸੋਚਦੇ ਚਾਹੇ ਕੋੲੀ ਵੀ ਮੌਸਮ ਹੋਵੇ, ਕੋੲੀ ਵੀ ਸੀਜਣ ਕੋੲੀ ਹੋਵੇ ਪੱਗਾਂ ਦੇ ਨਾ ਸੀਜਨ ਤੇ ਰਿਵਾਜ ਅਾੳੁਦੇ ਹਨ ਨਾ ਜਾਂਦੇ ਹਨ।

ਪੱਗਾਂ ਵਾਲੇ , ੲਿਹ ਲਿਖਕੇ ਕਦੇ ਬੋਰਡ ਨਹੀ ਲਾੳੁਦੇ
"ੲਿਥੇ ਸਸਤੀਅਾ ਪੱਗਾਂ ਮਿਲਦੀਅਾ ਹਨ"

ਸੋ ਜਿਹੜੇ ਵੀਰ ਪੱਗ ਬੰਨਦੇ ਹਨ ਉਹ ਕੁਮੈਂਟਸ ਜਰੂਰ ਕਰਨ ਜੀ

#ਸ਼ੇਅਰ_ਜਰੂਰ_ਕਰੋ_ਜੀ

02/12/2017

ਇਕ ਵਾਰ ਜਰੂਰ ਪੜੋ ਤੇ ਕੁਝ ਸਿੱਖੋ..ਫੋਟੋ ਨੂੰ ਗੰਦੀ ਨਜਰ ਨਾਲ ਵੇਖੋਗੇ ਤਾ ਇਹ ਨਗਨ ਲਗੇਗੀ ਪਰ ਚੰਗੀ ਨਾਲ ਵੇਖੋਗੇ ਤਾ ਇਕ ਮਾਂ ਪੁਤ ਦਾ ਰਿਸ਼ਤਾ ਨਜਰ ਆਵੇਗਾ॥ਇੱਕ ਔਰਤ ਦੀਆ ਲੱਤਾਂ ਚੋਂ ਜਨਮ ਲੈ ਕੇ ਇੱਕ ਇਨਸਾਨ ਉਸਦੀ ਛਾਤੀ ਚੂਡਦਾ ਹੈ ਤੇ ਔਰਤ ਦਾ ਦੁਧ ਪੀ ਕੇ ਭੁਖ ਮਿਟਾ ਕੇ ਉਹ ਵੱਡਾ ਹੁੰਦਾ ਹੈ, ਪਰ ਜਦ ਉਹ ਵੱਡਾ ਹੁੰਦਾ ਤਾ ਉਹ ਬਾਕੀ ਔਰਤਾ ਲਈ ਗੰਦੀ ਸੋਚ ਕਿਉ ਰੱਖਦਾ. ਅਾਪਣੀ ਮਾਂ ਮਾਂ ਅਾਪਣੀ ਭੈਣ ਭੈਣ ਪਰ ਹੋਰਾਂ ਦੀ ਰਖੈਲ ਕਿਉ ਲਗਦੀ ਏ. ਕਿਸੇ ਦੀ ਮਜਬੂਰੀ ਨੂੰ ਲੰਡਰ ਕਿਵੇ ਕਹਿ ਸਕਦਾ ਉਹ ਕਿਸੇ ਦੇ ਸਰੀਰ ਨੂੰ ਵੇਖ ਕੇ ਇਕ ਔਰਤ ਗਲਤ ਹੈ ਕਿਵੇ ਸਾਬਤ ਕਰ ਦਿੰਦਾ ਏ. ਜੇ ਉਹੀ ਸਰੀਰ ਉਹਦੀ ਭੈਣ ਦਾ ਹੋਵੇ ਤਾ ਉਹਦੀ ਚੰਗੀ ਸਿਹਤ ਏ ਪਰ ਜੇ ਕਿਸੇ ਦੂਜੀ ਦਾ ਏ ਤਾ ਬੜਾ ਸੈਕਸੀ ਏ. ਕਿਉ ਉਹ ਉਹਨਾ ਦੇ ਗੁਪਤ ਅੰਗਾਂ ਤੋ ਆਪਣੀ ਹਵਸ ਬੁਝਾਉਣ ਲਈ ਇਹ ਭੁਲ ਜਾਦਾ ਹੈ ਕਿ ਔਰਤ ਇੱਕ ਮਾਂ ਏ ਇੱਕ ਭੈਣ ਏ ਇੱਕਚਿੱਟੀ ਚਾਂਦਰ ਏ. ਅੱਛਾਂ ਫਿਰ ਜਦ ਉਸਨੂੰ ਇਹ ਪ੍ਰਾਪਤੀ ਨਹੀ ਹੁੰਦੀ ਤਾ ਉਹ ਪੁੱਠੇਰਾਹ ਤੇ ਆਪਣੀ ਹੈਵਾਨੀਅਤ ਦਿਖਾ ਦਿੰਦਾ ਏ ਉਹ ਉਸਦਾ ਬਲਾਤਕਾਰ ਕਰਦਾ ਏ ਉਸਨੂੰ ਮਾਰ ਦਿੰਦਾ ੲੇ ਕਿਉ ਨਹੀ ਸੋਚਦਾ ਕਿ ਜਦ ਮੈ ਛੋਟਾ ਸੀ ਤਾ ਮੈ ਇਹਨਾ ਅੰਗਾਂ ਚੋ ਜਨਮ ਲੈ ਕੇ ਆਇਆ ਹਾ ਕਿਉ ਨਹੀ ਸੋਚਦਾ ਕਿ ਜੋ ਮੈ ਕਰਨ ਦੀ ਸੋਚ ਰੱਖਦਾ ਉਹ ਗਲਤ ਏ ਪਤਾ ਨਹੀ ਕਿਦਾ ਦੀ ਇਨਸਾਨੀਅਤ ਏ ਜੋ ਆਪਣੀ ਪਿਆਸ ਬੁਝਾਉਣ ਲਈ ਕਿਸੇ ਦੀ ਜਿੰਦਗੀ ਤਬਾਹ ਕਰ ਦਿੰਦੀ ਏ ਸਾਡੇ ਭਾਰਤ ਵਿੱਚ ਈ ਏਦਾ ਹੁੰਦਾ ਏ ਸਾਡੇ ਲੋਕਾਂ ਨੂੰਈ ਅੱਗ ਲੱਗੀ ਏ ਸੈਕਸ ਦੀ ਤੇ ਇਸ ਵਿੱਚ ਕਈ ਕੁੜੀਆ ਵੀ ਸਾਮਿਲ ਨੇ ਜਿਹਨਾ ਕਰਕੇ ਇਹ ਸਭ ਹੋਰਨਾਂ ਨੂੰ ਵੀ ਸਹਿਣਾ ਪੈ ਰਿਹਾ ਏ ਮੇਰੇ ਮੁਤਾਬਿਕ ਜੋ ਵੀ ਏਦਾ ਕਰਦਾ ਏ ਉਸਨੂੰ ਸਿੱਧੀ ਫਾਂਸੀ ਦਿਓ ਨਾ ਕਿ ਚਾਰ ਦਿਨ ਕਾਰਵਾਈ ਕਰਕੇ ਫਿਰ ਛੱਡ ਦੇਵੋ ਤੇ ਉਹ ਫਿਰ ਏਦਾ ਕਰੇ ਕਿੳੁ ਕਿ ਜਿਸਦੇ ਮੂੰਹ ਹਵਸ ਦਾ ਖੂਨਲੱਗ ਗਿਆ ਉਹ ਆਪਣੇ ਰਿਸ਼ਤੇ ਤੱਕ ਨਹੀ ਬਕਸਦਾ ਸੁਣਦੇ ਈ ਆਉਣੇ ਆ ਭਰਾ ਨੇ ਭੈਣ ਦਾ ਰੇਪ ਕੀਤਾ ਤਾ ਕਿਤੇ ਪਿਓ ਨੇ ਧੀ ਦਾ ਇਸ ਤੋਂ ਵੱਧ ਇਨਸਾਨੀਅਤ ਤਾ ਕੀ ਮਰੇਗੀ ਸੋ ਦੁਨੀਆ ਨੂੰ ਸਮਝਾਓ ਤਾ ਜੋ ਕੋਈ ਵੀ ਏਦਾ ਨਾ ਕਰੇ ਉਸਨੂੰ ਯਾਦ ਕਰਾਓ ਕਿ ਇੱਕ ਕੁੜੀ ਮਾਂ ਏ ਜਿਸ ਤੋ ਤੂੰ ਜਨਮ.ਲਿਆ ਤੇ ਿਜਸਨੂੰ ਤੂੰ ਹਵਸ ਦਾ ਸਿਕਾਰ ਕਰਨ ਨੂੰ ਫਿਰਦਾ ੲੇ ਹੋ ਸਕਦਾ ਉਸਨੂੰ ਅਕਲ ਆ ਜਾਵੇ ਬਾਕੀ ਜੇ ਮੈ ਕੁਝ ਗਲਤ ਲਿਖ ਗਿਆ ਹੋਵਾ ਤਾਂ ਇਨਬਾਕਸ ਚ ਗਾਲਾ ਕੱਢ ਲਿਉ , ਸੱਚ ਆ ਕੌੜਾ ਤਾ ਲੱਗੂ ਧੰਨਵਾਦ ਜੀ..!


28/11/2017

Hlo friends kive o sare.... Ikk gud news a appne sab lyi..... ☺☺ ... Appna Page like cros ho gya......eh sab tuhadi support karke hi hoya g....all members ne Bhut support kiti a page nu...... Sab da dill tho ...... Eda hi support karde raho yr....... Sare Bhut nic o Tusi.... ☺☺☺....appna Page best Page a.... Te Hor v best bnauna sab ne.....sab enjoy kro ☺☺te page nu wadh to wadh share kro plzzz☺....love you all..... 😘😘😘..



- Malkeet Singh Danipuria

- Gurjeet Singh Sangatpuria

Want your business to be the top-listed Gym/sports Facility in Patiala?

Click here to claim your Sponsored Listing.

Location

Category

Telephone

Website

Address


Patiala