07/07/2020
ਸੰਨ 2011-12 ਵਿੱਚ ਜੋ ਜਵਾਕ ਫੁੱਟਬਾਲ ਦੇ ਗਰਾਊਂਡ ਵਿੱਚ ਇੰਟਰ ਹੋਣ ਤੋਂ ਪਹਿਲਾਂ ਇਕ ਡਾਇਲੋਗ ਬੋਲਦਾ ਸੀ, '' ਹੁਣ ਦੇਖੀ ਜਨਤਾ ਦੇ ਅੱਠੇ (8) ਬਣਦੇ" ! ਉਹੀ ਜਵਾਕ ਬਿੱਲੀ ਮਹਿਰਾਜ ਦੇ ਨਾਮ ਨਾਲ ਸਭ ਦੇ ਦਿਲ ਜਿੱਤ ਕੇ ਸਟਾਰ ਬਣਿਆ, ਅੱਜ ਉਹੀ ਸਟਾਰ ਸਚਮੁੱਚ ਅੰਬਰਾਂ ਦਾ ਤਾਰਾ ਹੋ ਗਿਆ, Miss You Chotte Veer 😭😭😭😭
19/06/2020
RIP gurvinder ( billi mehrajFc )😭😭😭😭😭😭
17/06/2017
ਬਾਬੇ ਨਾਨਕ ਨੇ ਆਪ ਮਾਰੇ ਤੂਨਕੇ, ਐਵੇਂ ਨਈ ਗੂੱਡੀਆ ਅਸਮਾਨੀ ਚੜੀਆ, ਧੱਕੇ ਨਾਲ ਮੱਥੇ ਤੇ ਲਕੀਰਾਂ ਖਿਚੀਆਂ, ਤਕਦੀਰ ਨੇ ਤਾਂ ਕਰੀਆ ਸੀ ਬਹੁਤ ਅੜੀਆ, you ur spot, waheguru bhala kre sb da
22/11/2016
winner at pind Rampura Phul fc and Mehraj Fc
26/09/2016
congratulations mehraj fc and nagal kalan , winning teams at malwa sports club rampura football tournament