ਜਰੂਰੀ ਬੇਨਤੀ ,ਸਾਰੇ ਮੈਬਰਾਂ ਨੂੰ ,ਕਲ ਨੂੰ ਆਪਣਾ blood donate Camp ਹੈ ,ਜਿੰਨੇ ਵੀ ਹੋ ਸਕਦੇ ,ਕਾਲ ਜਰੂਰ ਕਰੋ ...9478656214
Sheed Bhagat Singh Sports Club ,Bakshiwala
Contact information, map and directions, contact form, opening hours, services, ratings, photos, videos and announcements from Sheed Bhagat Singh Sports Club ,Bakshiwala, Personal trainer, Bhadson Road, Patiala.
👇👇👇👇👇👇👇👇👇👇👇👇👇👇👇PLEASE SHARE
ਵੋਟਰ ਤੇ ਖੋਤਾ
ਸਰਪੰਚੀ ਦਾ ਉਮੀਦਵਾਰ ਇੱਕ ਬਜ਼ੁਰਗ ਕੋਲ ਵੋਟ ਮੰਗਣ ਆਇਆ।
1000 ਰੁਪਏ ਦੇ ਕੇ ਬੋਲੇ
ਬਾਬਾ ਜੀ ਇਸ ਵਾਰ ਵੋਟ ਮੇਰੇ ਹੱਕ ਚ ਭੁਗਤਾਉਣੀ।
ਬਜ਼ੁਰਗ ਬੋਲਿਆ!
ਪੁੱਤਰ ਮੈਨੂੰ ਪੈਸੇ ਨਹੀਂ ਚਾਹੀਦੇ।
ਭਾਰ ਢੋਣ ਲਈ ਇੱਕ ਖੋਤਾ ਲੈ ਦੇ।
ਵੋਟ ਤੇਰੀ ਪੱਕੀ।
ਉਮੀਦਵਾਰ ਖੋਤਾ ਖ਼ਰੀਦਣ ਤੁਰ ਪਿਆ ।
ਪਰ ਕੋਈ ਵੀ ਖੋਤਾ ਸਸਤੇ ਤੋਂ ਸਸਤਾ ਵੀ ਵੀਹ ਹਜ਼ਾਰ ਤੋਂ ਘੱਟ ਨਹੀਂ ਸੀ ਮਿਲ ਰਿਹਾ।
ਉਹ ਪਰਤ ਕੇ ਬਜ਼ੁਰਗ ਕੋਲ ਗਿਆ ਤੇ ਬੋਲਿਆ!
ਬਾਬਾ ਜੀ,
ਕੋਈ ਵੀ ਖੋਤਾ ਵੀਹ ਹਜ਼ਾਰ ਰੁਪਏ ਤੋਂ ਘੱਟ ਨਹੀਂ ਮਿਲ ਰਿਹਾ। ਇਸ ਕਰਕੇ ਮੈਂ ਤੁਹਾਨੂੰ ਖੋਤਾ ਖ਼ਰੀਦ ਕੇ ਨਹੀਂ ਦੇ ਸਕਦਾ।
ਬਾਬਾ ਬੋਲਿਆ!
ਭਲਿਆ ਲੋਕਾ!
ਜੇ ਖੋਤਾ ਵੀਹ ਹਜ਼ਾਰ ਰੁਪਏ ਤੋਂ ਘੱਟ ਨਹੀਂ ਵਿਕਦਾ ਤਾਂ ਮੈਂ ਇੱਕ ਹਜ਼ਾਰ ਚ ਕਿਓਂ ਂ ਵਿਕਾਂ?
ਮੈਂ ਤਾਂ ਇਨਸਾਨ ਹਾਂ।
ਜਾਹ! ਡੰਡੀ ਲੱਗ।
ਸਿੱਟਾ:
ਬਾਬੇ ਤੋਂ ਸਬਕ ਲਵੋ ਸਰਪੰਚੀ ਦੀਆ ਵੋਟਾਂ ਆਉਣ ਵਾਲੀਆਂ ਹਨ । ਐਵੇ ਬੋਤਲਾਂ ਤੇ ਵਿਕ ਜਾਇਓ , ਸਰਪੰਚ ਉਹ ਬਣਾਓ ਜੋ ਪਿੰਡ ਦਾ ਵਿਕਾਸ ਕਰ ਸਕੇ । ਔਰ ਸਭ ਦੇ ਕੰਮ ਆ ਸਕੇ ।
21/07/2018
18/07/2018
Plzzz,
ਕੀ ਪਤਾ ਤੁਹਾਡੇ ਇੱਕ ਨਾਲ ਕਿਸੇ ਮਾਂ ਦਾ ਪੁੱਤ ਘਰੇ ਬੋਹੜ ਜਾਵੇ ..
15/07/2018
4,5 August
12/07/2018
GURU DWARA SAHIB BAKSHIWALA
Click here to claim your Sponsored Listing.
Location
Category
Telephone
Website
Address
Bhadson Road
Patiala
147001