23/11/2019
ਹੈ ਮੰਜ਼ਿਲ ਦੂਰ ਬੇਸ਼ੱਕ, ਪਰ ਕੋਈ ਝੋਰਾ ਨਹੀੰ ਹੈ
ਮੁਸਾਫ਼ਰ ਹਾਂ, ਇਹ ਰੁਤਬਾ ਵੀ ਕੋਈ ਥੋੜ੍ਹਾ ਨਹੀੰ ਹੈ !😍😍
Contact information, map and directions, contact form, opening hours, services, ratings, photos, videos and announcements from Manpreet Kaler, Sports, Punjabi University, Patiala.
23/11/2019
ਹੈ ਮੰਜ਼ਿਲ ਦੂਰ ਬੇਸ਼ੱਕ, ਪਰ ਕੋਈ ਝੋਰਾ ਨਹੀੰ ਹੈ
ਮੁਸਾਫ਼ਰ ਹਾਂ, ਇਹ ਰੁਤਬਾ ਵੀ ਕੋਈ ਥੋੜ੍ਹਾ ਨਹੀੰ ਹੈ !😍😍
16/11/2019
ਹਰ ਖੁਸ਼ੀ ਜਾਂ ਦੁੱਖੀ ਦੀ ਵੀ ਇੱਕ ਉੱਮਰ ਹੁੰਦੀ ਹੈ,
ਪਰਮਾਤਮਾ ਤਹਿ ਕਰਦਾ ਕਿਸਨੂੰ ਕਿਸ ਟਾਈਮ ਕਿਹੜੀ ਵੱਧ ਦੇਣੀ ਹੈ। @ Punjabi University
21/10/2019
ਜੱਗ ਜਾਨਦਾ ਹੈ ਪੂਰਾ ....ਸਾਡੇ ਸ਼ੋਕ ਨੇ ਅਵੱਲੇਂ....
ਇਕ ਦਿਲ ਦਲੇਰ ਤੇ ਦੂਜੀ ਸਰਦਾਰੀ ਸਾਡੇ ਪੱਲੇ...
13/10/2019
ਜੱਗ ਜਾਨਦਾ ਹੈ ਪੂਰਾ ....ਸਾਡੇ ਸ਼ੋਕ ਨੇ ਅਵੱਲੇਂ....
ਇਕ ਦਿਲ ਦਲੇਰ ਤੇ ਦੂਜੀ ਸਰਦਾਰੀ ਸਾਡੇ ਪੱਲੇ... @ Punjabi University Patiala
06/10/2019
ਆਸਾਨੀ ਨਾਲ ਹਾਰ ਮੰਨ ਲੈਣ ਵਾਲਾ ਇਨਸਾਨ ਨਹੀ ਆ, ਸਭ ਨੂੰ ਪਸੰਦ ਆ ਜਾਵਾਂ, ਭਗਵਾਨ ਨਹੀ ਆ,😊😊
05/09/2019
ਨਜ਼ਰਾਂ ਦੇ ਉੱਤੇ ਬੜੇ ਕੇਸ ਚੱਲਦੇ,
ਹੁਸਨਐ ਜਿਸਦਾ ਸ਼ਿਕਾਰ🏹 ਹੋ ਗਿਆ...
01/08/2019
ਘਰੋ ਨਕਸ਼ਾ ਬਣਾ ਕੇ ਤੁਰੇ ਹਾਂ ਮੰਜ਼ਿਲ ਪਾਉਣ ਲਈ..
ਗਲਤ ਕਦਮ ਨਹੀ ਚੱਕਿਆ ਕਦੇ ਛੋਟੇ ਹਿੱਟ ਹੋਣ ਲਈ..
30/07/2019
ਤਲੀਆਂ ਤੇ ਜ਼ਿੰਦਗੀ ਹਸੀਨ ਚੁੱਕੀ ਫਿਰਦੇ ਆਂ
ਚੇਹਰੇ ਉੱਤੇ ਖੁਸ਼ੀ ਤੇ ਯਕੀਨ ਚੁੱਕੀ ਫਿਰਦੇ ਆਂ 😎
05/06/2019
ਮੁੱਛਾਂ ਕੁੰਡੀਆਂ ਰੱਖਦੇ ਹਾਂ , ਪੈਰ ਬੋਚ ਕੇ ਧਰਦੇ ਹਾਂ ,
ਮੱਤ ਹੈ ਉੱਚੀ ਰੱਖੀ ਦੀ ਤੇ ਗੱਲ ਸੋਚ ਕੇ ਕਰਦੇ ਹਾਂ । @ ShImLa (THe QueeN oF HiLL StatioNs)