11/12/2021
Bitti Gurdeep
Rampur Patran
Patiala
11/12/2021
14/05/2021
Eid mubarak ji
23/11/2019
ਭਾਰਤੀ ਕਬੱਡੀ ਟੀਮ ਦਾ ਕਪਤਾਨ ਗੁਰਲਾਲ ਘਨੌਰ ਹੋਣਾ ਚਾਹੀਦਾ ਹੈ
ਜੋ ਕਿ ਬਹੁਤ ਲੰਬੇ ਸਮੇਂ ਤੋਂ ਕਬੱਡੀ ਖੇਡ ਦਾ ਆ ਰਿਹਾ ਹੈ ਤੇ ਸੀਨੀਅਰ ਵੀ ਹੈ
ਬਾਕੀ ਤੁਸੀਂ ?
09/11/2019
ਆਪ ਸਭ ਭਰਾਵਾਂ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਸਿੱਧ ਕਬੱਡੀ ਕੋਚ #ਸੁਰਜੀਤ_ਸਿੰਘ_ਚੁਨਾਗਰਾ ਇੱਕ ਲੰਮੀ ਬਿਮਾਰੀ ਤੋਂ ਬਾਅਦ ਅੱਜ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਹਨ
ਸੰਸਕਾਰ ਕਰੀਬ 2 ਵਜੇ ਪਿੰਡ ਚੁਨਾਗਰਾ ਵਿਖੇ ਹੋਵੇਗਾ
13/05/2019
ਕਬੱਡੀ ਜਗਤ ਲਈ ਬਹੁਤ ਹੀ ਮਾੜੀ ਖਬਰ ਸਾਡਾ ਵੀਰ ਬਿੱਟੂ ਦੁਗਾਲ ਇਸ ਦੁਨੀਆ ਵਿੱਚ ਨਹੀਂ ਰਿਹਾ ਕਦੇ ਵੀ ਨਾਂ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਕਬੱਡੀ ਜਗਤ ਨੂੰ ਵਾਹਿਗੁਰੂ ਵੀਰ ਦੀ ਆਤਮਾਂ ਨੂੰ ਸ਼ਾਂਤੀ ਬਖਸ਼ੇ 🙏🙏🙏 ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਪਰਮਾਤਮਾ
A K F I ਸਾਰੀ ਟੀਮ ਦੁੱਖ ਦਾ ਪ੍ਰਗਟਾਵਾ ਕਰਦੀ ਹੈ
Click here to claim your Sponsored Listing.
Location
Category
Telephone
Website
Address
Ludhiana
Patiala